ਗੈਰ-ਕਾਨੂੰਨੀ ਸਮੱਗਰੀ: Google ਕਿਸੇ ਵੀ ਕਿਸਮ ਦੀ ਗੈਰ-ਕਾਨੂੰਨੀ ਸਮੱਗਰੀ ਦੀ ਇਜਾਜ਼ਤ ਨਹੀਂ ਦਿੰਦਾ, ਜਿਵੇਂ ਕਿ ਚਾਈਲਡ ਪੋਰਨੋਗ੍ਰਾਫੀ, ਪੋਸਟਾਂ/ਵੀਡੀਓ/ਚਿੱਤਰ ਨੂੰ ਹਿੰਸਾ ਅਤੇ ਨਫ਼ਰਤ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ। ਜੇਕਰ ਤੁਸੀਂ ਅਜਿਹੀਆਂ ਚੀਜ਼ਾਂ ਦੀ ਸਰਚ ਕਰਦੇ ਹੋ, ਤਾਂ ਤੁਹਾਡੇ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। (PC: Unsplash)
Google ਨੇ ਮੁੜ ਕੱਢੇ ਕਰਮਚਾਰੀ
ਆਨਲਾਈਨ ਸਰਚ 'ਤੇ ਗੂਗਲ ਦਾ ਏਕਾਧਿਕਾਰ ਗੈਰ-ਕਾਨੂੰਨੀ, ਅਮਰੀਕੀ ਅਦਾਲਤ ਨੇ ਦਿੱਤਾ ਵੱਡਾ ਫੈਸਲਾ
ਗੂਗਲ ਨੇ Gemini ਮੋਬਾਈਲ ਐਪ ਭਾਰਤ 'ਚ ਕੀਤਾ ਲਾਂਚ, 9 ਭਾਰਤੀ ਭਾਸ਼ਾਵਾਂ ਵਿੱਚ ਉਪਲਬਧ
ਨੀਤੀ ਦੀ ਉਲੰਘਣਾ: ਗੂਗਲ ਦੀ ਨੀਤੀ ਦੇ ਅਧੀਨ ਆਉਣ ਵਾਲੀਆਂ ਚੀਜ਼ਾਂ, ਜਿਵੇਂ ਕਿ ਗਲਤ ਭਾਸ਼ਾ, ਜਾਤੀਵਾਦੀ ਟਿੱਪਣੀਆਂ, ਕਿਸੇ ਦੀ ਨਿੱਜੀ ਜਾਣਕਾਰੀ ਨੂੰ ਬੇਲੋੜੀ ਸਾਂਝਾ ਕਰਨਾ ਅਤੇ ਬਿਨਾਂ ਇਜਾਜ਼ਤ ਦੇ ਕਾਪੀਰਾਈਟ ਸਮੱਗਰੀ ਨੂੰ ਸਾਂਝਾ ਕਰਨਾ, ਨੂੰ ਗਲਤ ਮੰਨਿਆ ਜਾਂਦਾ ਹੈ।