EPFO: ਕੀ 1 ਜੁਲਾਈ ਤੋਂ UPI ਅਤੇ ATM ਰਾਹੀਂ ਨਿਕਲੇਗਾ PF ਦਾ ਪੈਸਾ? EPFO ਨੇ ਜਾਰੀ ਕੀਤਾ ਵੱਡਾ ਅੱਪਡੇਟ
ਈ.ਪੀ.ਐੱਫ.ਓ. (EPFO) ਆਪਣੇ ਡਿਜੀਟਲ ਪਲੇਟਫਾਰਮ ਨੂੰ ਅੱਪਗ੍ਰੇਡ ਕਰ ਰਿਹਾ ਹੈ, ਜਿਸ ਕਾਰਨ 26 ਤੋਂ 30 ਜੂਨ ਤੱਕ ਪੀ.ਐੱਫ. ਆਨਲਾਈਨ ਸੇਵਾਵਾਂ ਬੰਦ ਰਹਿਣਗੀਆਂ। ਰਿਪੋਰਟਾਂ ਮੁਤਾਬਕ 1 ਜੁਲਾਈ ਤੋਂ ਸੇਵਾਵਾਂ ਮੁੜ ਸ਼ੁਰੂ ਹੋਣ ਮਗਰੋਂ ਮੈਂਬਰਾਂ ਨੂੰ ਜਲਦੀ ਹੀ UPI ਅਤੇ ATM ਰਾਹੀਂ ਪੀ.ਐੱਫ. ਫੰਡ ਕਢਵਾਉਣ ਦੀ ਸਹੂਲਤ ਮਿਲ ਸਕਦੀ ਹੈ, ਹਾਲਾਂਕਿ ਇਸਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।

1 / 6

2 / 6

3 / 6

4 / 6

5 / 6

6 / 6
Follow Us
‘ਕਾਂਗਰਸ ‘ਚ ਵਧਿਆ ਖਿਲਾਰਾ’,ਅਮਨ ਅਰੋੜਾ ਨੇ ਨਵੇਂ ਪੰਜਾਬ ਪ੍ਰਧਾਨ ਨੂੰ ਲੈ ਕੇ ਘੇਰੀ ਕਾਂਗਰਸ
Bengaluru Viral Video: 26 ਸਾਲਾ ਕਾਰਪੋਰੇਟ ਕਰਮਚਾਰੀ ਨੇ ਦੱਸਿਆ ਸਤੰਬਰ ਦਾ ਪੂਰਾ ਖਰਚਾ, ਕਿਰਾਇਆ, ਖਾਣਾ, ਜਿਮ ਅਤੇ ਸ਼ਾਪਿੰਗ ਸਮੇਤ ਉਡਾ ਦਿੱਤੇ ₹63 ਹਜ਼ਾਰ
“ਅਪਰਾਧੀਆਂ ਦੇ ਮਨਾਂ ਵਿੱਚ ਡਰ ਪੈਦਾ ਕਰਨਾ ਹੋਵੇਗਾ,” ਰੇਪ ਮਾਮਲਿਆਂ ਤੇ SC ਦੀ ਦਿੱਲੀ ਪੁਲਿਸ ਨੂੰ ਝਾੜ
ਸਰਹੱਦੀ ਇਲਾਕਿਆਂ ‘ਚ ਨਹੀਂ ਰੁੱਕ ਰਹੀ ਨਸ਼ਾ ਤਸਕਰੀ, ਡਰੋਨਾਂ ਨੇ ਵਧਾਈ ਮੁਸ਼ਕਲ, ਪਿੰਡਾਂ ‘ਚ ਡਿਲੀਵਰ ਹੋ ਰਹੀ ਖੇਪ