
ਨੀਟ
ਨੈਸ਼ਨਲ ਐਲਿਜਿਬਿਲਿਟੀ ਕਮ ਐਂਟਰੈਂਸ ਟੈਸਟ (National Eligibility Cum Entrance Test) ਦਾ ਆਯੋਜਨ ਨੀਟ ਯੂਜੀ ਅਤੇ ਨੀਟ ਪੀਜੀ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਦਾਖਲਾ ਪ੍ਰੀਖਿਆ ਹਰ ਸਾਲ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਜ਼ ਅਤੇ ਨੈਸ਼ਨਲ ਮੈਡੀਕਲ ਕਮਿਸ਼ਨ ਦੁਆਰਾ ਕਰਵਾਇਆ ਜਾਂਦਾ ਹੈ।
NEET UG ਪ੍ਰੀਖਿਆ ਦੇ ਅੰਕ MBBS ਵਿੱਚ ਦਾਖਲੇ ਲਈ ਵਰਤੇ ਜਾਂਦੇ ਹਨ। ਜਦੋਂ ਕਿ NEET ਪੀਜੀ ਪ੍ਰੀਖਿਆ ਨੰਬਰਾਂ ਦੇ ਆਧਾਰ ‘ਤੇ, ਮੈਡੀਕਲ ਪੀਜੀ ਕੋਰਸਾਂ ਜਿਵੇਂ ਕਿ ਐਮਐਸ, ਐਮਡੀ ਆਦਿ ਵਿੱਚ ਦਾਖਲਾ ਮਿਲਦਾ ਹੈ।
ਦੋਵਾਂ ਕੋਰਸਾਂ ਵਿਚ ਦਾਖਲਾ ਪ੍ਰਵੇਸ਼ ਪ੍ਰੀਖਿਆ ਵਿਚ ਪ੍ਰਾਪਤ ਅੰਕਾਂ ਦੇ ਆਧਾਰ ‘ਤੇ ਕਾਉਂਸਲਿੰਗ ਰਾਹੀਂ ਹੁੰਦਾ ਹੈ। ਕਾਉਂਸਲਿੰਗ ਪ੍ਰਕਿਰਿਆ ਆਨਲਾਈਨ ਹੁੰਦੀ ਹੈ। ਹਰ ਸਾਲ ਲੱਖਾਂ ਉਮੀਦਵਾਰ ਪ੍ਰੀਖਿਆ ਦਿੰਦੇ ਹਨ।
NEET UG 2025: ਨੀਟ ਯੂਜੀ ਦੇ ਲਈ ਰਜਿਸਟ੍ਰੇਸ਼ਨ ਦੀ ਅੱਜ ਆਖਰੀ ਤਰੀਕ, ਇਸ ਤਰ੍ਹਾਂ ਕਰੋ ਅਪਲਾਈ
NEET UG 2025 Registration: ਅੱਜ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ-ਅੰਡਰਗ੍ਰੈਜੂਏਟ ਯਾਨੀ NEET UG 2025 ਰਜਿਸਟ੍ਰੇਸ਼ਨ ਲਈ ਆਖਰੀ ਮੌਕਾ ਹੈ। ਇਸ ਤੋਂ ਬਾਅਦ ਰਜਿਸਟ੍ਰੇਸ਼ਨ ਪ੍ਰਕਿਰਿਆ ਬੰਦ ਹੋ ਜਾਵੇਗੀ। NTA ਦੇ ਮੁਤਾਬਕ, ਅਰਜ਼ੀ ਸੁਧਾਰ ਵਿੰਡੋ 9 ਮਾਰਚ ਨੂੰ ਖੁੱਲ੍ਹੇਗੀ ਅਤੇ 11 ਮਾਰਚ ਨੂੰ ਬੰਦ ਹੋਵੇਗੀ, ਜਿਸ ਵਿੱਚ ਉਮੀਦਵਾਰ ਆਪਣੇ ਫਾਰਮਾਂ ਵਿੱਚ ਜ਼ਰੂਰੀ ਸੁਧਾਰ ਕਰ ਸਕਦੇ ਹਨ।
- TV9 Punjabi
- Updated on: Mar 7, 2025
- 10:24 am
ਕਿਉਂ ਵਿਵਾਦਾਂ ਵਿੱਚ ਫਸਦਾ ਹੈ NTA? ਹੁਣ ਹਟਾਏ 12 ਪ੍ਰਸ਼ਨ, ਗਲਤੀਆਂ ਵੀ ਵਧੀਆਂ, ਜਾਣੋ ਅਨੁਵਾਦ ਗਲਤੀ ਤੋਂ ਲੈ ਕੇ ਪੇਪਰ ਲੀਕ ਤੱਕ ਦੀ ਪੂਰੀ ਕਹਾਣੀ
NTA JEE Main 2025 12 Questions Errors Row: ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਇੱਕ ਵਾਰ ਫਿਰ ਜਾਂਚ ਦੇ ਘੇਰੇ ਵਿੱਚ ਹੈ। ਇਹ ਸਵਾਲ JEE Main-2025 ਸੈਸ਼ਨ 1 ਦੀ ਅੰਤਿਮ ਉੱਤਰ ਕੁੰਜੀ ਵਿੱਚੋਂ 12 ਪ੍ਰਸ਼ਨਾਂ ਨੂੰ ਹਟਾਏ ਜਾਣ ਤੋਂ ਬਾਅਦ ਉੱਠਿਆ ਹੈ। ਇਸ ਵਿੱਚ ਸਵਾਲਾਂ ਦੀ ਗਿਣਤੀ 90 ਤੋਂ ਘਟਾ ਕੇ 75 ਕਰ ਦਿੱਤੀ ਗਈ ਹੈ। ਇਸ ਦੇ ਬਾਵਜੂਦ, ਗਲਤੀ ਦਰ 1.6% ਤੱਕ ਵਧ ਗਈ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਹੈ। NTA ਪਹਿਲਾਂ ਵੀ ਵਿਵਾਦਾਂ ਵਿੱਚ ਰਿਹਾ ਹੈ। ਆਓ ਜਾਣਦੇ ਹਾਂ ਇਸਦਾ ਕਾਰਨ।
- TV9 Punjabi
- Updated on: Feb 13, 2025
- 2:03 pm
ਆਨਲਾਈਨ ਮੋਡ ‘ਚ ਨਹੀਂ ਹੋਵੇਗਾ NEET UG, ਇੱਕ ਦਿਨ-ਇੱਕ ਸ਼ਿਫਟ ‘ਚ ਹੋਵੇਗੀ ਪ੍ਰੀਖਿਆ
NEET UG 2025: NEET UG 2025 ਦੀ ਪ੍ਰੀਖਿਆ CBT ਮੋਡ ਵਿੱਚ ਨਹੀਂ ਲਈ ਜਾਵੇਗੀ। ਪਿਛਲੀ ਵਾਰ ਵਾਂਗ, ਪ੍ਰੀਖਿਆ OMR ਸ਼ੀਟ 'ਤੇ ਪੈੱਨ-ਪੇਪਰ ਮੋਡ ਵਿੱਚ ਲਈ ਜਾਵੇਗੀ। NTA ਨੇ ਇਸ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
- TV9 Punjabi
- Updated on: Jan 16, 2025
- 2:03 pm
NEET 2017 ਦੇ Topper ਦੀ ਪੱਖੇ ਨਾਲ ਲਟਕੀ ਮਿਲੀ ਲਾਸ਼, ਮੁਕਤਸਰ ਸਾਹਿਬ ਦੇ ਸਨ ਨਵਦੀਪ
Navdeep Singh Suicide: ਪੁਲਿਸ ਅਨੁਸਾਰ ਨਵਦੀਪ ਸਿੰਘ ਮੂਲ ਰੂਪ ਵਿੱਚ ਪੰਜਾਬ ਦੇ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ। ਪਰਿਵਾਰ ਵਿੱਚ ਪਿਤਾ ਗੋਪਾਲ ਸਿੰਘ, ਮਾਤਾ ਸਿਮਰਨਜੀਤ ਕੌਰ ਅਤੇ ਇੱਕ ਛੋਟਾ ਭਰਾ ਸ਼ਾਮਲ ਹੈ। ਪਿਤਾ ਪੰਜਾਬ ਦੇ ਇੱਕ ਕਾਲਜ ਵਿੱਚ ਲੈਕਚਰਾਰ ਹਨ, ਜਦਕਿ ਛੋਟਾ ਭਰਾ ਚੰਡੀਗੜ੍ਹ ਦੇ ਇੱਕ ਕਾਲਜ ਤੋਂ ਐਮਬੀਬੀਐਸ ਕਰ ਰਿਹਾ ਹੈ।
- TV9 Punjabi
- Updated on: Sep 16, 2024
- 7:49 am
NEET UG Exam: ਸਿਰਫ ਪਟਨਾ ਅਤੇ ਹਜ਼ਾਰੀਬਾਗ ਵਿੱਚ ਲੀਕ ਹੋਇਆ ਪੇਪਰ , ਸਿਸਟਮੈਟਿਕ ਫੇਲ ਨਹੀਂ…SC ਨੇ ਦੱਸਿਆ ਕਿਉਂ ਨਹੀਂ ਰੱਦ ਕੀਤੀ ਗਈ ਪ੍ਰੀਖਿਆ
NEET UG 2024: NEET UG ਪੇਪਰ ਲੀਕ ਮਾਮਲੇ ਵਿੱਚ, ਸੁਪਰੀਮ ਕੋਰਟ ਨੇ ਕਿਹਾ ਕਿ ਪੇਪਰ ਵੱਡੇ ਪੱਧਰ 'ਤੇ ਲੀਕ ਨਹੀਂ ਹੋਇਆ ਸੀ। ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਕਿ ਜੇਕਰ ਕਿਸੇ ਵਿਦਿਆਰਥੀ ਨੂੰ ਫੈਸਲੇ 'ਤੇ ਕੋਈ ਇਤਰਾਜ਼ ਹੈ ਤਾਂ ਉਹ ਹਾਈ ਕੋਰਟ ਜਾ ਸਕਦਾ ਹੈ।
- Piyush Pandey
- Updated on: Aug 2, 2024
- 7:47 am
NEET UG 2024 Topper List: ਵਿਵਾਦਿਤ ਕੇਂਦਰ ਦਾ ਇੱਕ ਵੀ ਵਿਦਿਆਰਥੀ ਟੌਪ 17 ਵਿੱਚ ਨਹੀਂ, ਇਸ ਤੋਂ ਪਹਿਲਾਂ ਇੱਕ ਕੇਂਦਰ ਤੋਂ ਆਏ ਸਨ 6 ਟਾਪਰ
NEET UG 2024 Topper List: ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ, 26 ਜੁਲਾਈ ਦੀ ਰਾਤ ਨੂੰ, NTA ਨੇ NEET UG 2024 ਪ੍ਰੀਖਿਆ ਦੀ ਸੰਸ਼ੋਧਿਤ ਮੈਰਿਟ ਸੂਚੀ ਜਾਰੀ ਕੀਤੀ। ਕੁੱਲ 17 ਵਿਦਿਆਰਥੀਆਂ ਨੇ ਟਾਪ ਕੀਤਾ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਵਿਵਾਦਤ ਝੱਜਰ ਕੇਂਦਰ ਦਾ ਇੱਕ ਵੀ ਵਿਦਿਆਰਥੀ ਟਾਪ 17 ਵਿੱਚ ਸ਼ਾਮਲ ਨਹੀਂ ਹੈ।
- TV9 Punjabi
- Updated on: Jul 27, 2024
- 4:40 am
NEET UG 2025 ‘ਚ ਹੋ ਸਕਦੇ ਹਨ ਅਹਿਮ ਬਦਲਾਅ, ਪ੍ਰੀਖਿਆ ਦੀ ਜ਼ਿੰਮੇਵਾਰੀ ਦੋ ਏਜੰਸੀਆਂ ਨੂੰ
NEET UG 2025: NEET UG 2024 ਪ੍ਰੀਖਿਆ 'ਤੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਪ੍ਰੀਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਮਜ਼ਬੂਤ ਹੋਈ ਹੈ। 2025 ਵਿੱਚ ਹੋਣ ਵਾਲੀ ਇਸ ਪ੍ਰੀਖਿਆ ਵਿੱਚ ਕਈ ਬਦਲਾਅ ਵੀ ਕੀਤੇ ਜਾ ਸਕਦੇ ਹਨ, ਤਾਂ ਜੋ ਪੇਪਰ ਲੀਕ ਵਰਗੀਆਂ ਘਟਨਾਵਾਂ ਨਾ ਵਾਪਰਨ।
- TV9 Punjabi
- Updated on: Jul 25, 2024
- 3:59 pm
NEET UG 2024 ਦਾ ਰਿਵਾਇਜ਼ਡ ਰਿਜ਼ਲਟ ਆਉਟ, ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਐਲਾਨ, ਇੰਝ ਕਰੋ ਚੈੱਕ
NEET UG 2024: ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ, NTA ਨੇ ਅੱਜ 25 ਜੁਲਾਈ ਨੂੰ NEET UG ਦਾ ਸੋਧਿਆ ਨਤੀਜਾ ਘੋਸ਼ਿਤ ਕੀਤਾ ਹੈ। ਉਮੀਦਵਾਰ ਆਪਣੀ ਅਰਜ਼ੀ ਨੰਬਰ ਅਤੇ ਜਨਮ ਮਿਤੀ ਰਾਹੀਂ ਸਕੋਰਕਾਰਡ ਦੀ ਜਾਂਚ ਕਰ ਸਕਦੇ ਹਨ। 5 ਮਈ ਨੂੰ NTA ਦੁਆਰਾ ਦੇਸ਼ ਭਰ ਦੇ 4000 ਤੋਂ ਵੱਧ ਕੇਂਦਰਾਂ 'ਤੇ ਪੈੱਨ-ਪੇਪਰ ਮੋਡ ਵਿੱਚ ਪ੍ਰੀਖਿਆ ਕਰਵਾਈ ਗਈ ਸੀ। ਲਗਭਗ 24 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ।
- TV9 Punjabi
- Updated on: Jul 25, 2024
- 1:16 pm
NTA ਦੋ ਦਿਨਾਂ ਦੇ ਅੰਦਰ ਜਾਰੀ ਕਰੇਗਾ NEET-UG ਦਾ ਫਾਈਨਲ ਰਿਜ਼ਲਟ, ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਬੋਲੇ ਧਰਮਿੰਦਰ ਪ੍ਰਧਾਨ
NEET-UG 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ NEET-UG ਦੇ ਨਤੀਜੇ ਅਗਲੇ ਦੋ ਦਿਨਾਂ ਦੇ ਅੰਦਰ ਐਲਾਨ ਦਿੱਤੇ ਜਾਣਗੇ।
- Ramandeep Singh
- Updated on: Jul 23, 2024
- 6:06 pm
Live Updates- NEET ਪ੍ਰੀਖਿਆ ਨੂੰ ਲੈਕੇ ਸੁਪਰੀਮ ਕੋਰਟ ਵਿੱਚ ਅਹਿਮ ਸੁਣਵਾਈ ਜਾਰੀ, ਹੋ ਸਕਦਾ ਹੈ ਵੱਡਾ ਫੈਸਲਾ
News Live Updates: ਪੰਜਾਬ ਅਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਅਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਅਤੇ ਵੇਖਣ ਨੂੰ ਮਿਲਣਗੀਆਂ।
- Jarnail Singh
- Updated on: Jul 26, 2024
- 3:57 pm
NEET-UG ਪ੍ਰੀਖਿਆ ‘ਤੇ ‘ਸੁਪਰੀਮ’ ਫੈਸਲਾ, ਨਹੀਂ ਹੋਵੇਗਾ ਦੋਬਾਰਾ ਪੇਪਰ, ਕੱਲ੍ਹ ਤੋਂ ਸ਼ੁਰੂ ਹੋਵੇਗੀ ਕਾਊਂਸਲਿੰਗ
NEET UG Exam: NEET UG-2024 ਪੇਪਰ ਲੀਕ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਹੈ। ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਹੈ ਕਿ NEET-UG ਪ੍ਰੀਖਿਆ ਰੱਦ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕੇਂਦਰ ਅਤੇ ਐਨਟੀਏ ਦੀ ਤਰਫੋਂ ਦਲੀਲਾਂ ਪੇਸ਼ ਕੀਤੀਆਂ। ਤੁਸ਼ਾਰ ਮਹਿਤਾ ਨੇ ਕਿਹਾ ਹੈ ਕਿ ਕਈ ਸਾਲ ਪਹਿਲਾਂ ਪਾਇਆ ਗਿਆ ਸੀ ਕਿ ਮੈਨੇਜਮੈਂਟ ਕੋਟੇ ਦੀਆਂ ਸੀਟਾਂ ਉਨ੍ਹਾਂ ਵਿਦਿਆਰਥੀਆਂ ਨਾਲ ਭਰੀਆਂ ਗਈਆਂ ਸਨ ਜੋ ਯੋਗ ਨਹੀਂ ਸਨ।
- Piyush Pandey
- Updated on: Jul 23, 2024
- 1:06 pm
NEET-UG ਪੇਪਰ ਲੀਕ 4 ਮਈ ਤੋਂ ਪਹਿਲਾਂ ਹੋਇਆ.. CJI ਨੇ ਆਰੋਪੀਆਂ ਦੇ ਬਿਆਨਾਂ ਦਾ ਦਿੱਤਾ ਹਵਾਲਾ
NEET-UG ਪੇਪਰ ਲੀਕ ਮਾਮਲੇ 'ਚ NTA ਨੇ ਸੁਪਰੀਮ ਕੋਰਟ 'ਚ ਨਵਾਂ ਹਲਫਨਾਮਾ ਦਾਇਰ ਕੀਤਾ ਹੈ, ਜਿਸ 'ਤੇ ਅੱਜ ਸੁਣਵਾਈ ਹੋ ਰਹੀ ਹੈ। ਪਿਛਲੀ ਸੁਣਵਾਈ 'ਚ ਆਈਆਈਟੀ-ਮਦਰਾਸ ਦੇ ਡਾਇਰੈਕਟਰ ਦੀ ਰਿਪੋਰਟ 'ਤੇ ਸਵਾਲ ਉਠਾਏ ਗਏ ਸਨ। ਇਸ ਨਵੇਂ ਹਲਫ਼ਨਾਮੇ ਵਿੱਚ ਐਨਟੀਏ ਨੇ ਆਈਆਈਟੀ ਮਦਰਾਸ ਦੇ ਡਾਇਰੈਕਟਰ ਖ਼ਿਲਾਫ਼ ਹਿੱਤਾਂ ਦੇ ਟਕਰਾਅ ਦੇ ਆਰੋਪਾਂ ਤੋਂ ਇਨਕਾਰ ਕੀਤਾ ਹੈ।
- Piyush Pandey
- Updated on: Jul 22, 2024
- 7:32 am
NEET UG Revised ਰਿਜ਼ਲਟ ਜਾਰੀ, 12ਵੀਂ ‘ਚੋਂ ਫੇਲ ਹੋਏ ਵਿਦਿਆਰਥੀ ਨੇ ਲਏ 705 ਨੰਬਰ, ਕਈ ਕੇਂਦਰਾਂ ਤੋਂ ਹੈਰਾਨ ਕਰਨ ਵਾਲੇ ਨਤੀਜੇ
NEET UG 2024 Revised Result: NTA ਨੇ NEET UG 2024 ਦਾ Revised ਰਿਜ਼ਲਟ ਜਾਰੀ ਕਰ ਦਿੱਤਾ ਹੈ। ਗੁਜਰਾਤ ਦੇ ਕਈ ਕੇਂਦਰਾਂ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ। ਪ੍ਰੀਖਿਆ ਕੇਂਦਰ ਅਤੇ ਸ਼ਹਿਰ ਦਾ ਰਿਵਾਇਜ਼ਡ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ।
- TV9 Punjabi
- Updated on: Jul 20, 2024
- 3:52 pm
NEET-UG Result: NEET-UG ਨਤੀਜਾ ਘੋਸ਼ਿਤ, ਜਾਣੋ ਕਿਵੇਂ ਕਰੀਏ ਚੈੱਕ
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ NTA ਨੇ NEET UG ਦਾ ਨਤੀਜਾ ਐਲਾਨ ਦਿੱਤਾ ਹੈ। ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀ NTA ਦੀ ਵੈੱਬਸਾਈਟ 'ਤੇ ਜਾ ਕੇ ਨਤੀਜਾ ਦੇਖ ਸਕਦੇ ਹਨ। ਸੁਪਰੀਮ ਕੋਰਟ ਨੇ ਕੇਂਦਰ ਅਨੁਸਾਰ ਨਤੀਜਾ ਜਾਰੀ ਕਰਨ ਦਾ ਹੁਕਮ ਦਿੱਤਾ ਸੀ, ਜਿਸ ਤੋਂ ਬਾਅਦ ਅੱਜ NTA ਨੇ ਨਤੀਜਾ ਵੈੱਬਸਾਈਟ 'ਤੇ ਅਪਲੋਡ ਕਰ ਦਿੱਤਾ ਹੈ।
- TV9 Punjabi
- Updated on: Jul 20, 2024
- 11:24 am
ਸ਼ਨੀਵਾਰ ਦੁਪਹਿਰ 12 ਵਜੇ ਤੱਕ ਔਨਲਾਈਨ ਜਾਰੀ ਕੀਤਾ ਜਾਵੇ ਨੀਟ ਪ੍ਰੀਖਿਆ ਦਾ ਰਿਜ਼ਲਟ, ਵਿਦਿਆਰਥੀਆਂ ਦੀ ਪਛਾਣ ਨਾ ਹੋਵੇ ਜਨਤਕ : ਸੁਪਰੀਮ ਕੋਰਟ
NEET ਪੇਪਰ ਲੀਕ ਮਾਮਲੇ 'ਚ ਚੀਫ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ 40 ਤੋਂ ਵੱਧ ਪਟੀਸ਼ਨਾਂ 'ਤੇ ਸੁਣਵਾਈ ਕੀਤੀ। ਇਸ ਦੌਰਾਨ ਚੀਫ ਜਸਟਿਸ ਨੇ ਕਿਹਾ ਕਿ NEET ਦੇ ਨਤੀਜੇ ਸ਼ਨੀਵਾਰ ਦੁਪਹਿਰ 12 ਵਜੇ ਤੱਕ ਜਾਰੀ ਕਰ ਦਿੱਤੇ ਜਾਣ। ਮਾਮਲੇ ਦੀ ਅਗਲੀ ਸੁਣਵਾਈ ਸੋਮਵਾਰ ਸਵੇਰੇ 10.30 ਵਜੇ ਤੋਂ ਹੋਵੇਗੀ।
- Piyush Pandey
- Updated on: Jul 18, 2024
- 11:08 am