Cannes 2023: ਕਟਆਊਟ ਗਾਊਨ ‘ਚ ਨਜ਼ਰ ਆਇਆ ਮ੍ਰਿਣਾਲ ਠਾਕੁਰ ਦਾ ਬੋਲਡ ਅੰਦਾਜ਼, ਵੇਖੋ ਤਸਵੀਰਾਂ
Cannes 2023: ਕਾਨਸ ਫਿਲਮ ਫੈਸਟੀਵਲ 2023 ਦੀ ਅਦਾਕਾਰਾ ਮ੍ਰਿਣਾਲ ਠਾਕੁਰ ਦਾ ਨਵਾਂ ਲੁੱਕ ਕਾਫੀ ਵਾਇਰਲ ਹੋ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਚਿੱਟੇ ਰੰਗ ਦੇ ਗਾਊਨ 'ਚ ਨਜ਼ਰ ਆ ਰਹੀ ਹੈ। ਕਟਆਊਟ ਗਾਊਨ ਲੁੱਕ ਅਦਾਕਾਰਾ ਨੂੰ ਕਾਫੀ ਸੂਟ ਕਰਦਾ ਹੈ।

1 / 5

2 / 5

3 / 5

4 / 5

5 / 5
Follow Us
ਕਾਰਗਿਲ ਵਿਜੇ ਦਿਵਸ: ਨਵਾਂਸ਼ਹਿਰ ਦੇ ਸ਼ਹੀਦ ਬਲਜਿੰਦਰ ਸਿੰਘ ਛੋਕਰ ਦੀ ਬਹਾਦਰੀ ਨੂੰ ਦੇਸ਼ ਦਾ ਸਲਾਮ
ਭਾਜਪਾ ਲਈ ਅਹੁਦੇ ਤੋਂ ਵੱਡਾ ਦੇਸ਼, ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ‘ਤੇ ਅਮਿਤ ਸ਼ਾਹ ਦੀ ਪਹਿਲੀ ਪ੍ਰਤੀਕਿਰਿਆ
ਪ੍ਰਧਾਨ ਮੰਤਰੀ ਦੀਆਂ ਉਮੀਦਾਂ ‘ਤੇ ਖਰਾ ਉਤਰਾਂਗਾ… ਸਿੱਖਿਆ ਮੰਤਰੀ ਬਣਨ ਤੋਂ ਬਾਅਦ ਪ੍ਰਹਿਲਾਦ ਜੋਸ਼ੀ ਨੇ ਹੋਰ ਕੀ ਕਿਹਾ?
ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਅੱਜ ਬਾਰਿਸ਼ ਦੀ ਸੰਭਾਵਨਾ, ਜਾਣੋ ਮੌਸਮ ਦਾ ਹਾਲ