ਅੰਮ੍ਰਿਤਸਰ ਦਾ 37 ਕਿਲੋਗ੍ਰਾਮ ਦਾ ਪਰੌਂਠਾ, ਵਿਸ਼ਵ ਰਿਕਾਰਡ ‘ਚ ਹੋਇਆ ਦਰਜ਼
ਪਹਿਲੀ ਵਾਰ ਅੰਮ੍ਰਿਤਸਰ ਵਿੱਚ ਰੰਗਲਾ ਪੰਜਾਬ ਮੇਲੇ ਦਾ ਆਯੋਜਨ ਕਰਵਾਇਆ ਗਿਆ। ਮੇਲੇ ਵਿੱਚ ਇੱਕ ਖਾਸ ਤਰ੍ਹਾਂ ਦਾ ਪਰੌਂਠਾ ਤਿਆਰ ਕੀਤਾ ਗਿਆ ਜੋ ਕਿ ਗਿਨੀਜ਼ ਬੁਕ ਆਫ਼ ਰਿਕਾਰਡ ਵਿੱਚ ਦਰਜ ਹੋ ਗਿਆ ਹੈ। ਇਸ ਪਰੌਂਠੇ ਨੂੰ ਬਣਾਉਣ ਦੇ ਲਈ 25 ਕਿਲੋਗ੍ਰਾਮ ਦੇ ਕਰੀਬ ਆਟਾ ਅਤੇ 22 ਕਿਲੋਗ੍ਰਾਮ ਦੇ 2 ਵੇਲਣਿਆ ਦਾ ਇਸਤਿਮਾਲ ਕੀਤਾ ਗਿਆ ਹੈ।

1 / 5

2 / 5

3 / 5

4 / 5

5 / 5

ਸੂਬੇ ‘ਚ ਕਣਕ ਦੀ ਖਰੀਦ ਹੋਈ ਪੂਰੀ, 28500 ਕਰੋੜ ਰੁਪਏ ਕਿਸਾਨਾਂ ਦੇ ਖਾਤਿਆਂ ‘ਚ ਟਰਾਂਸਫਰ

OMG: ਸੱਪ ਨੇ ਬੱਚੇ ਦੇ ਹੱਥਾਂ ਨੂੰ ਹੱਥਕੜੀ ਵਾਂਗ ਝਕੜਿਆ, ਬਚਾਉਣ ਦੀ ਥਾਂ ਪਰਿਵਾਰ ਬਣਾਉਂਦਾ ਰਿਹਾ ਵੀਡੀਓ!

ਤੁਰਕੀ-ਅਜ਼ਰਬਾਈਜਾਨ ਬਾਈਕਾਟ ਦਾ ਦਿਖ ਰਿਹਾ ਅਸਰ, Makemytrip ‘ਤੇ ਉਡਾਣਾ ਰੱਦ ਕਰਨ ‘ਚ 250% ਵਾਧਾ

PSEB 10th Result 2025: 10ਵੀਂ ਦੇ ਨਤੀਜਿਆਂ ‘ਚ 3 ਕੁੜੀਆਂ ਨੇ ਇੱਕਠਿਆਂ ਕੀਤਾ ਟਾਪ, ਜਾਣੋ ਕਿਵੇਂ ਰਿਹਾ ਰਿਜਲਟ