ਅਲੀ ਗੋਨੀ ਦੀ ਇਫਤਾਰ ਪਾਰਟੀ ‘ਚ ਮੁਨੱਵਰ ਫਾਰੂਕੀ ਤੋਂ ਲੈ ਕੇ ਸ਼ਹਿਨਾਜ਼ ਗਿੱਲ ਤੱਕ ਪਹੁੰਚੇ, ਸਾਹਮਣੇ ਆਈਆਂ ਤਸਵੀਰਾਂ
ਮਸ਼ਹੂਰ ਟੀਵੀ ਐਕਟਰ ਅਲੀ ਗੋਨੀ ਨੇ ਆਪਣੇ ਘਰ ਇੱਕ ਸ਼ਾਨਦਾਰ ਇਫਤਾਰ ਪਾਰਟੀ ਦਾ ਆਯੋਜਨ ਕੀਤਾ। ਇਸ ਇਫਤਾਰ ਪਾਰਟੀ 'ਚ ਉਨ੍ਹਾਂ ਦੇ ਕਈ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਮੁਨੱਵਰ ਫਾਰੂਕੀ ਅਤੇ ਸ਼ਹਿਨਾਜ਼ ਗਿੱਲ ਵੀ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਇਸ ਇਫਤਾਰ ਪਾਰਟੀ 'ਚ ਅਲੀ ਦੀ ਗਰਲਫਰੈਂਡ ਜੈਸਮੀਨ ਭਸੀਨ ਵੀ ਨਜ਼ਰ ਆਈ ਸੀ।

1 / 5

2 / 5

3 / 5

4 / 5

5 / 5

Viral: ਮੁੰਡੇ ਨੇ Unique ਤਰੀਕੇ ਨਾਲ ਤਿਆਰ ਕੀਤਾ ਸੁਪਰ ਸੋਡਾ, ਦੇਖੋ VIDEO

ਦੋ ਹਫ਼ਤਿਆਂ ਬਾਅਦ ਘਰ ਖਰੀਦਦਾਰਾਂ ਨੂੰ ਖੁਸ਼ਖਬਰੀ ਦੇਵੇਗਾ RBI, ਇੱਕ ਵਾਰ ਫਿਰ ਘਟੇਗੀ ਲੋਨ EMI!

ਟਰੰਪ ਦੇ ਇੱਕ ਫੈਸਲੇ ਨਾਲ 12 ਲੱਖ ਬੱਚਿਆਂ ਦੀ ਜਾਨ ਖ਼ਤਰੇ ਵਿੱਚ, ਰਿਪੋਰਟ ਵਿੱਚ ਵੱਡਾ ਖੁਲਾਸਾ

ਨਗਰ ਨਿਗਮਾਂ ਚ ਵਿਰੋਧੀ ਧਿਰ ਵਜੋਂ ਉਭਰਣ ਚ ਜੁਟੀ ਭਾਜਪਾ, 5 ਨਿਗਮਾਂ ਵਿੱਚ ਕੀਤੀਆਂ ਨਿਯੁਕਤੀਆਂ