ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਦੇਖੋ Netflix ‘ਤੇ Funny ਕਾਮੇਡੀ Series, ਬਣ ਜਾਵੇਗਾ ਤੁਹਾਡਾ ਦਿਨ

ਕਦੇ ਡਰਾਉਣੀ, ਕਦੇ ਥ੍ਰਿਲਰ, ਕਦੇ ਮਾਰ-ਕਾਟ... ਜੇਕਰ ਤੁਸੀਂ ਵੀ ਇਹ ਸਭ ਦੇਖ ਕੇ ਅੱਕ ਚੁੱਕੇ ਹੋ ਅਤੇ ਕੁਝ ਅਜਿਹਾ ਲੱਭ ਰਹੇ ਹੋ ਜੋ ਤੁਹਾਡਾ ਮੂਡ Light ਕਰ ਸਕੇ, ਤਾਂ ਅੱਜ ਅਸੀਂ ਤੁਹਾਡੇ ਲਈ ਕੁਝ ਵਧੀਆ ਕਾਮੇਡੀ ਸੀਰੀਜ਼ ਲੈ ਕੇ ਆਏ ਹਾਂ ਜੋ ਤੁਸੀਂ ਆਸਾਨੀ ਨਾਲ ਨੈੱਟਫਲਿਕਸ 'ਤੇ ਦੇਖ ਸਕਦੇ ਹੋ।

tv9-punjabi
TV9 Punjabi | Published: 25 Apr 2025 13:17 PM
Running Point: ਮਿੰਡੀ ਕਾਲਿੰਗ ਅਤੇ ਈਕੇ ਬੈਰਿਨਹੋਲਟਜ਼ ਦੁਆਰਾ ਬਣਾਈ ਗਈ, ਇਹ ਸੀਰੀਜ਼ ਪੁਰਾਣੇ ਸਮੇਂ ਦੇ ਸਿਟਕਾਮ ਦਾ ਮਜ਼ਾ ਦਿੰਦੀਆਂ ਹਨ ਪਰ Modern Twist ਦੇ ਨਾਲ। ਇਸ ਸੀਰੀਜ਼ ਦੀ ਕਹਾਣੀ ਇਸਲਾ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੈ। ਇਸਲਾ ਦਾ ਆਪਣੇ ਪਰਿਵਾਰ ਦੀ ਲਾਸ ਏਂਜਲਸ ਵੇਵਜ਼ ਟੀਮ ਨੂੰ ਚੈਂਪੀਅਨ ਬਣਾਉਣ ਦਾ ਸੁਪਨਾ ਅਤੇ ਉਸਦੀਆਂ ਅਜੀਬੋ-ਗਰੀਬ ਹਰਕਤਾਂ ਤੁਹਾਨੂੰ ਹੱਸਣ ਲਈ ਮਜ਼ਬੂਰ ਕਰ ਦੇਣਗੀਆਂ।

1 / 5
Derry Girls: ਇਹ ਇੱਕ ਬਹੁਤ ਹੀ ਮਜ਼ਾਕੀਆ ਸੀਰੀਜ਼ ਹੈ ਜੋ Northern ਆਇਰਲੈਂਡ ਵਿੱਚ 1990 ਦੇ ਦਹਾਕੇ ਦੇ Backdrop ਵਿੱਚ ਸੈੱਟ ਕੀਤੀ ਗਈ ਹੈ। ਲੀਸਾ ਮੈਕਗੀ ਦੁਆਰਾ ਬਣਾਇਆ ਗਿਆ, ਇਹ ਸ਼ੋਅ ਪੰਜ Teenagers ਦੀ ਜ਼ਿੰਦਗੀ ਦਿਖਾਉਂਦਾ ਹੈ ਜੋ ਇੱਕ ਕੈਥੋਲਿਕ ਸਕੂਲ ਵਿੱਚ ਪੜ੍ਹਦੇ ਹੋਏ ਰਾਜਨੀਤਿਕ ਉਥਲ-ਪੁਥਲ ਦੇ ਵਿਚਕਾਰ ਮਸਤੀ ਕਰਦੇ ਹਨ। ਆਲੋਚਕ ਇਸਨੂੰ "Brilliant Satire" ਕਹਿੰਦੇ ਹਨ, ਅਤੇ ਇਹ ਨੈੱਟਫਲਿਕਸ 'ਤੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਕਾਮੇਡੀਜ਼ ਵਿੱਚੋਂ ਇੱਕ ਹੈ।

2 / 5
A Man on the Inside: ਟੇਡ ਡੈਨਸਨ (ਚਾਰਲਸ) ਇੱਕ ਸੇਵਾਮੁਕਤ ਪ੍ਰੋਫੈਸਰ ਹੈ ਜੋ ਇੱਕ ਗਹਿਣੇ ਚੋਰ ਨੂੰ ਫੜਨ ਲਈ ਇੱਕ ਰਿਟਾਇਰਮੈਂਟ ਹੋਮ ਵਿੱਚ ਗੁਪਤ ਰੂਪ ਵਿੱਚ ਜਾਂਦੇ ਹਨ। ਮਾਈਕਲ ਸ਼ੁਰ ਦੁਆਰਾ ਬਣਾਈ ਗਈ ਇਹ ਲੜੀ ਹਲਕੀ-ਫੁਲਕੀ ਅਤੇ ਦਿਲ ਨੂੰ ਛੂਹ ਲੈਣ ਵਾਲੀ ਹੈ। ਇਸ ਦੇ ਨਾਲ, ਟੈੱਡ ਦੀ ਸ਼ਾਨਦਾਰ ਅਦਾਕਾਰੀ ਤੁਹਾਨੂੰ ਹੱਸਣ ਲਈ ਮਜਬੂਰ ਕਰ ਦੇਵੇਗੀ।

3 / 5
Arrested Development: ਇੱਕ ਕਲਾਸਿਕ ਸਿਟਕਾਮ ਹੈ ਜੋ ਬਲੂਥ ਪਰਿਵਾਰ ਦੇ ਬੇਤੁਕੀ ਜ਼ਿੰਦਗੀ ਦਿਖਾਉਂਦਾ ਹੈ। ਜੇਸਨ ਬੈਟਮੈਨ (ਮਾਈਕਲ ਬਲੂਥ) ਆਪਣੇ ਪਰਿਵਾਰ ਦੇ ਕਾਰੋਬਾਰ ਨੂੰ ਡਿੱਗਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਹਰ ਕੋਈ ਇੰਨਾ ਸੁਆਰਥੀ ਅਤੇ ਅਜੀਬ ਹੈ ਕਿ ਇਹ ਮਜ਼ੇ ਨੂੰ ਹੋਰ ਵੀ ਵਧਾ ਦਿੰਦਾ ਹੈ। ਵਿਲ ਆਰਨੇਟ, ਮਾਈਕਲ ਸੇਰਾ ਅਤੇ ਪੋਰਟੀਆ ਡੀ ਰੌਸੀ ਵਰਗੇ ਸਿਤਾਰਿਆਂ ਦਾ ਕਾਮੇਡੀ ਟਾਈਮਿੰਗ ਇਸਨੂੰ ਇੱਕ ਮਾਸਟਰਕਲਾਸ ਬਣਾਉਂਦਾ ਹੈ।

4 / 5
Russian Doll: ਇਹ ਲੜੀ ਇਸ ਸ਼ੈਲੀ ਵਿੱਚ ਥੋੜ੍ਹੀ ਵੱਖਰੀ ਹੈ। ਇਹ ਇੱਕ ਡਾਰਕ ਕਾਮੇਡੀ ਹੈ, ਜਿਸ ਵਿੱਚ ਟਾਈਮ ਲੂਪ ਦਾ Concept ਦਿਖਾਇਆ ਗਿਆ ਹੈ। ਇੱਥੇ ਅਸੀਂ ਨਤਾਸ਼ਾ ਲਿਓਨੀ (ਨਾਦੀਆ) ਦੇ ਕਿਰਦਾਰ ਨੂੰ ਦੇਖਦੇ ਹਾਂ ਜੋ ਆਪਣੇ 36ਵੇਂ ਜਨਮਦਿਨ 'ਤੇ ਮਰ ਜਾਂਦੀ ਹੈ ਅਤੇ ਵਾਰ-ਵਾਰ ਜ਼ਿੰਦਾ ਹੋ ਜਾਂਦੀ ਹੈ। ਉਸਦਾ ਸਾਥੀ ਐਲਨ (ਚਾਰਲੀ ਬਾਰਨੇਟ) ਵੀ ਇਸ ਸਮੇਂ ਦੇ ਚੱਕਰ ਵਿੱਚ ਫਸ ਜਾਂਦਾ ਹੈ। ਨਾਦੀਆ ਦੀਆਂ ਬਿੰਦਾਸ ਗੱਲਾਂ ਅਤੇ ਹਾਸੋਹੀਣੀਆਂ ਭਿਆਨਕ ਮੌਤਾਂ ਤੁਹਾਨੂੰ ਹਸਾ ਦੇਣਗੀਆਂ। ਇਹ ਸੀਰੀਜ਼, 13 ਐਮੀ ਨਾਮਜ਼ਦਗੀਆਂ ਵਾਲੀ, ਐਮੀ ਪੋਹਲਰ ਅਤੇ ਲੈਸਲੀ ਹੈੱਡਲੈਂਡ ਦੀ ਰਚਨਾ ਹੈ।

5 / 5
Follow Us
Latest Stories
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ...
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%...
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ...
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ...
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ...
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ...
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!...
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ...