ਪੰਜਾਬਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

Cute Video: ਬਾਘ ਨੂੰ ਔਰਤ ਨੇ ਦੁੱਧ ਪਿਲਾਇਆ, ਮੱਥੇ ਨੂੰ ਚੁੰਮਿਆ, ਰਿਐਕਸ਼ਨ ਦੇਖ ਹੈਰਾਨ ਰਹਿ ਗਏ ਲੋਕ

Cute Video: ਵਾਇਰਲ ਹੋ ਰਹੀ ਇਸ ਵੀਡੀਓ 'ਚ ਇਕ ਬਜ਼ੁਰਗ ਔਰਤ ਬਾਘ ਨੂੰ ਬਹੁਤ ਆਰਾਮ ਨਾਲ ਦੁੱਧ ਪਿਲਾਉਂਦੀ ਨਜ਼ਰ ਆ ਰਹੀ ਹੈ ਅਤੇ ਉਸ 'ਤੇ ਪਿਆਰ ਦੀ ਵਰਖਾ ਵੀ ਕਰ ਰਹੀ ਹੈ। ਬਾਘ ਵੀ ਬਹੁਤ ਪਿਆਰ ਨਾਲ ਔਰਤ ਨਾਲ ਪੇਸ਼ ਆ ਰਿਹਾ ਹੈ। ਵੀਡੀਓ ਇੰਟਰਨੈਟ 'ਤੇ ਲੋਕਾਂ ਦਾ ਦਿਲ ਜਿੱਤ ਰਹੀ ਹੈ।

Cute Video: ਬਾਘ ਨੂੰ ਔਰਤ ਨੇ ਦੁੱਧ ਪਿਲਾਇਆ, ਮੱਥੇ ਨੂੰ ਚੁੰਮਿਆ, ਰਿਐਕਸ਼ਨ ਦੇਖ ਹੈਰਾਨ ਰਹਿ ਗਏ ਲੋਕ
ਬਾਘ ਨੂੰ ਦੁੱਧ ਪਿਲਾਉਂਦੀ ਰਹੀ ਔਰਤ, ਪਿਆਰ ਨਾਲ ਚੁੰਮਦੀ ਰਹੀ ਮੱਥਾ
Follow Us
tv9-punjabi
| Updated On: 30 Sep 2024 11:02 AM

ਆਮ ਤੌਰ ‘ਤੇ ਸ਼ੇਰ ਜਾਂ ਬਾਘ ਦਾ ਨਾਂ ਸੁਣ ਕੇ ਹੀ ਲੋਕ ਡਰ ਜਾਂਦੇ ਹਨ, ਉਨ੍ਹਾਂ ਦੇ ਆਲੇ-ਦੁਆਲੇ ਘੁੰਮਣਾ ਤਾਂ ਦੂਰ ਦੀ ਗੱਲ ਹੈ। ਅਜਿਹੇ ‘ਚ ਜੇਕਰ ਕੋਈ ਵਿਅਕਤੀ ਆਪਣੇ ਘਰ ‘ਚ ਬਾਘ ਨੂੰ ਉਸੇ ਤਰ੍ਹਾਂ ਦੁੱਧ ਪਿਲਾ ਰਿਹਾ ਹੋਵੇ ਜਿਸ ਤਰ੍ਹਾਂ ਆਮ ਤੌਰ ‘ਤੇ ਘਰਾਂ ‘ਚ ਬਿੱਲੀਆਂ ਨੂੰ ਦਿੱਤਾ ਜਾਂਦਾ ਹੈ ਤਾਂ ਹੈਰਾਨੀ ਹੋਣੀ ਸੁਭਾਵਿਕ ਹੈ। ਇਸ ਵਾਇਰਲ ਵੀਡੀਓ ‘ਚ ਤੁਸੀਂ ਕੁਝ ਅਜਿਹਾ ਹੀ ਹੁੰਦਾ ਦੇਖੋਂਗੇ। ਬਜ਼ੁਰਗ ਔਰਤ ਬਾਘ ਨੂੰ ਬਹੁਤ ਆਰਾਮ ਨਾਲ ਦੁੱਧ ਪਿਲਾ ਰਹੀ ਹੈ ਅਤੇ ਆਪਣੇ ਦਿਲ ਦੀ ਤਸੱਲੀ ਲਈ ਉਸ ‘ਤੇ ਪਿਆਰ ਦੀ ਵਰਖਾ ਵੀ ਕਰ ਰਹੀ ਹੈ।

ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ‘ਚ ਵਿਸ਼ਾਲ ਸਾਈਜ਼ ਫਰ ਵਾਲਾ ਟਾਈਗਰ ਨਜ਼ਰ ਆ ਰਿਹਾ ਹੈ। ਨਾਲ ਹੀ ਇੱਕ ਬਜ਼ੁਰਗ ਔਰਤ ਵੀ ਹੈ, ਜੋ ਇੱਕ ਕੜਾਹੀ ਵਿੱਚ ਰੱਖ ਕੇ ਬਾਘ ਨੂੰ ਦੁੱਧ ਪਿਲਾ ਰਹੀ ਹੈ। ਬਾਘ ਨੂੰ ਦੁੱਧ ਪਿਲਾਉਂਦੇ ਹੋਏ ਔਰਤ ਵੀ ਉਸ ‘ਤੇ ਪਿਆਰ ਦੀ ਵਰਖਾ ਕਰ ਰਹੀ ਹੈ। ਉਹ ਟਾਈਗਰ ਦੇ ਚਿਹਰੇ ਨੂੰ ਵਾਰ-ਵਾਰ ਚੁੰਮਦੀ ਹੈ, ਜਿਵੇਂ ਅਸੀਂ ਆਪਣੇ ਬੱਚੇ ਨੂੰ ਪਿਆਰ ਕਰਦੇ ਹਾਂ। ਦਰਅਸਲ ਟਾਈਗਰ ਦਾ ਰਿਐਕਸ਼ਨ ਦੇਖ ਕੇ ਹੈਰਾਨੀ ਹੁੰਦੀ ਹੈ। ਟਾਈਗਰ ਬਜ਼ੁਰਗ ਔਰਤ ਨੂੰ ਇਸ ਤਰ੍ਹਾਂ ਪਿਆਰ ਨਾਲ ਚੁੰਮਦਾ ਹੈ ਜਿਵੇਂ ਉਹ ਉਸਦੀ ਮਾਂ ਜਾਂ ਦਾਦੀ ਹੋਵੇ।

ਇਹ ਵੀ ਪੜ੍ਹੋ- ਮਗਰਮੱਛ ਦੇ ਮੂੰਹ ਚ ਹੱਥ ਪਾ ਕੇ ਕਰ ਰਿਹਾ ਸੀ ਕਰਤਬ, ਆਖਰ ਉਹੀ ਹੋਇਆ ਜਿਸ ਦਾ ਡਰ ਸੀ

ਵੀਡੀਓ ‘ਤੇ ਲੋਕ ਕਾਫੀ ਲਾਈਕਸ ਦੇ ਰਹੇ ਹਨ ਅਤੇ ਦਿਲਚਸਪ ਕਮੈਂਟਸ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਇਹ ਬਹੁਤ ਹੀ ਪਿਆਰਾ ਬੱਚਾ (ਟਾਈਗਰ ਕਬ) ਹੈ। ਇਸ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾ ਰਹੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ‘ਅਦਭੁਤ.. ਇਹ ਸੱਚਮੁੱਚ ਬਹੁਤ ਖੂਬਸੂਰਤ ਹੈ।’ ਜਦਕਿ ਇੱਕ ਨੇ ਲਿਖਿਆ, ‘ਉਹ ਬਿੱਲੀ ਦੇ ਬੱਚੇ ਵਾਂਗ ਕੰਮ ਕਰ ਰਿਹਾ ਹੈ।’

ਦਿੱਲੀ: ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ-ਵੀਡੀਓ
ਦਿੱਲੀ: ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ-ਵੀਡੀਓ...
ਰੋਹਤਕ ਦੇ ਰਹਿਣ ਵਾਲੇ 2018 ਬੈਚ ਦੇ ਕਾਂਸਟੇਬਲ ਨੰਗਲੋਈ ਵਿੱਚ ਤੇਜ਼ ਰਫ਼ਤਾਰ ਕਾਰ ਨੇ ਲਈ ਸੰਦੀਪ ਦੀ ਜਾਨ, ਦੇਖੋ Video
ਰੋਹਤਕ ਦੇ ਰਹਿਣ ਵਾਲੇ 2018 ਬੈਚ ਦੇ ਕਾਂਸਟੇਬਲ ਨੰਗਲੋਈ ਵਿੱਚ ਤੇਜ਼ ਰਫ਼ਤਾਰ ਕਾਰ ਨੇ ਲਈ ਸੰਦੀਪ ਦੀ ਜਾਨ, ਦੇਖੋ Video...
PM Modi Speech: PM ਮੋਦੀ ਦਾ ਕਾਂਗਰਸ ਤੇ ਹੁੱਡਾ ਪਰਿਵਾਰ ਤੇ ਵੱਡਾ ਹਮਲਾ...ਕਿਹਾ- ਹਰਿਆਣਾ ਚ ਮੁੱਖ ਮੰਤਰੀ ਬਣਨ ਲਈ ਪਿਓ-ਪੁੱਤ ਚ ਮੁਕਾਬਲਾ
PM Modi Speech: PM ਮੋਦੀ ਦਾ ਕਾਂਗਰਸ ਤੇ ਹੁੱਡਾ ਪਰਿਵਾਰ ਤੇ ਵੱਡਾ ਹਮਲਾ...ਕਿਹਾ-  ਹਰਿਆਣਾ ਚ ਮੁੱਖ ਮੰਤਰੀ ਬਣਨ ਲਈ ਪਿਓ-ਪੁੱਤ ਚ ਮੁਕਾਬਲਾ...
Hassan Nasrallah Killed: ਇਸਰਾਈਲ ਡਿਫੈਂਸ ਫੋਰਸ ਨੇ ਕੀਤਾ ਦਾਅਵਾ, Air Strike 'ਚ ਮਾਰਿਆ ਗਿਆ ਹਿਜ਼ਬੁੱਲਾ ਦਾ ਚੀਫ਼ ਨਸਰੱਲਾ
Hassan Nasrallah Killed: ਇਸਰਾਈਲ ਡਿਫੈਂਸ ਫੋਰਸ ਨੇ ਕੀਤਾ ਦਾਅਵਾ, Air Strike 'ਚ ਮਾਰਿਆ ਗਿਆ ਹਿਜ਼ਬੁੱਲਾ ਦਾ ਚੀਫ਼ ਨਸਰੱਲਾ...
Sunil Jakhar Resign: ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਦਾ ਭਾਜਪਾ ਨੇ ਕੀਤਾ ਖੰਡਨ
Sunil Jakhar Resign: ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਦਾ ਭਾਜਪਾ ਨੇ ਕੀਤਾ ਖੰਡਨ...
ਪ੍ਰੋਫੈਸਰ ਨੂੰ ਦਿੱਤੀ ਧਮਕੀ, ਫਿਰ ਕਲਾਸ 'ਚ ਥੁੱਕਿਆ ਤੇ ਬਾਹਰ ਚਲਾ ਗਿਆ ਵਿਦਿਆਰਥੀ, ਦੇਖੋ ਵੀਡੀਓ
ਪ੍ਰੋਫੈਸਰ ਨੂੰ ਦਿੱਤੀ ਧਮਕੀ, ਫਿਰ ਕਲਾਸ 'ਚ ਥੁੱਕਿਆ ਤੇ ਬਾਹਰ ਚਲਾ ਗਿਆ ਵਿਦਿਆਰਥੀ, ਦੇਖੋ ਵੀਡੀਓ...
ਪਟਿਆਲਾ ਦੀ Law University 'ਚ VC 'ਤੇ ਭੜਕੀਆਂ ਵਿਦਿਆਰਥਣਾ, ਜਾਣੋ ਕੀ ਹੈ ਕਾਰਨ?
ਪਟਿਆਲਾ ਦੀ Law University 'ਚ VC 'ਤੇ ਭੜਕੀਆਂ ਵਿਦਿਆਰਥਣਾ, ਜਾਣੋ ਕੀ ਹੈ ਕਾਰਨ?...
'ਕਾਂਗਰਸ ਸੱਤਾ 'ਚ ਆਈ ਤਾਂ ਸ਼ੰਭੂ ਬਾਰਡਰ ਖੋਲ੍ਹ ਦਿੱਤਾ ਜਾਵੇਗਾ', ਭੁਪਿੰਦਰ ਸਿੰਘ ਹੁੱਡਾ ਦਾ ਕਿਸਾਨਾਂ ਨਾਲ ਵੱਡਾ ਵਾਅਦਾ
'ਕਾਂਗਰਸ ਸੱਤਾ 'ਚ ਆਈ ਤਾਂ ਸ਼ੰਭੂ ਬਾਰਡਰ ਖੋਲ੍ਹ ਦਿੱਤਾ ਜਾਵੇਗਾ', ਭੁਪਿੰਦਰ ਸਿੰਘ ਹੁੱਡਾ ਦਾ ਕਿਸਾਨਾਂ ਨਾਲ ਵੱਡਾ ਵਾਅਦਾ...
CM ਮਾਨ ਨੇ ਪੰਜਾਬ 'ਚ 30 ਹੋਰ ਨਵੇਂ ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ
CM ਮਾਨ ਨੇ ਪੰਜਾਬ 'ਚ 30 ਹੋਰ ਨਵੇਂ ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ...
Atishi: ਆਤਿਸ਼ੀ ਨੇ ਸੰਭਾਲੀ ਦਿੱਲੀ ਦੇ ਸੀਐਮ ਦੀ ਕਮਾਨ ਪਰ ਜਰੀਵਾਲ ਦੀ ਕੁਰਸੀ ਤੇ ਨਹੀਂ ਬੈਠੀ ਕੇ
Atishi: ਆਤਿਸ਼ੀ ਨੇ ਸੰਭਾਲੀ ਦਿੱਲੀ ਦੇ ਸੀਐਮ ਦੀ ਕਮਾਨ ਪਰ ਜਰੀਵਾਲ ਦੀ ਕੁਰਸੀ ਤੇ ਨਹੀਂ ਬੈਠੀ ਕੇ...
Delhi New CM Atishi: ਕੀ ਹੈ ਆਤਿਸ਼ੀ ਦੇ ਮੁੱਖ ਮੰਤਰੀ ਬਣਨ ਦੀ ਪੂਰੀ ਕਹਾਣੀ? ਜਾਣੋ Inside Story
Delhi New CM Atishi: ਕੀ ਹੈ ਆਤਿਸ਼ੀ ਦੇ ਮੁੱਖ ਮੰਤਰੀ ਬਣਨ ਦੀ ਪੂਰੀ ਕਹਾਣੀ? ਜਾਣੋ Inside Story...
ਕੇਜਰੀਵਾਲ ਦੀ ਥਾਂ ਆਤਿਸ਼ੀ ਬਣੀ ਦਿੱਲੀ ਦੇ ਮੁੱਖ ਮੰਤਰੀ, 5 ਮੰਤਰੀਆਂ ਨੇ ਵੀ ਚੁੱਕੀ ਸਹੁੰ
ਕੇਜਰੀਵਾਲ ਦੀ ਥਾਂ ਆਤਿਸ਼ੀ ਬਣੀ ਦਿੱਲੀ ਦੇ ਮੁੱਖ ਮੰਤਰੀ, 5 ਮੰਤਰੀਆਂ ਨੇ ਵੀ ਚੁੱਕੀ ਸਹੁੰ...
ਪਾਕਿਸਤਾਨ ਦੇ ਮੀਡੀਆ ਨੇ ਜੰਮੂ-ਕਸ਼ਮੀਰ ਦੀਆਂ ਚੋਣਾਂ ਬਾਰੇ ਕੀ ਲਿਖਿਆ?
ਪਾਕਿਸਤਾਨ ਦੇ ਮੀਡੀਆ ਨੇ ਜੰਮੂ-ਕਸ਼ਮੀਰ ਦੀਆਂ ਚੋਣਾਂ ਬਾਰੇ ਕੀ ਲਿਖਿਆ?...
Interview: ਰਿਲੀਜ਼ ਹੁੰਦਿਆਂ ਹੀ Jahankilla ਨੇ ਬਣਾਈ ਫੈਨਜ਼ ਦੇ ਦਿਲਾਂ 'ਚ ਥਾਂ... ਫਿਲਮ ਦੀ ਸਟਾਰ ਕਾਸਟ ਨਾਲ ਕਰੋ ਮੁਲਾਕਾਤ
Interview: ਰਿਲੀਜ਼ ਹੁੰਦਿਆਂ ਹੀ Jahankilla ਨੇ ਬਣਾਈ ਫੈਨਜ਼ ਦੇ ਦਿਲਾਂ 'ਚ ਥਾਂ... ਫਿਲਮ ਦੀ ਸਟਾਰ ਕਾਸਟ ਨਾਲ ਕਰੋ ਮੁਲਾਕਾਤ...