ਇਹ ਡਾਇਟ ਹੈ ਪ੍ਰੋਟੀਨ ਦਾ ਸੱਭ ਤੋਂ ਵਧੀਆ ਸੋਰਸ, ਇਸ ਤਰ੍ਹਾਂ ਕਰੋ ਡਾਇਟ ਵਿਚ ਸ਼ਾਮਲ

13-12- 2025

TV9 Punjabi

Author: Sandeep Singh

ਪ੍ਰੋਟੀਨ ਕਿਉ ਜ਼ਰੂਰੀ

ਇਕ ਅਜਿਹਾ ਪੋਸ਼ਕ ਤੱਤ ਜੋ ਸਰੀਰ ਲਈ ਬਹੁਤ ਹੀ ਜ਼ਰੂਰੀ ਹੈ, ਹਰ ਸੈੱਲ ਵਿਚ ਮੌਜੂਦ ਪ੍ਰੋਟੀਨ ਮਸਲ,  ਸਕਿਨ, ਵਾਲ ਹੱਡੀਆਂ ਬਣਾਉਣ ਵਿਚ ਮਦਦ ਕਰਦਾ ਹੈ।

ਇਸ ਵਿਚਕਾਰ ਸਲਮਾਨ ਖਾਨ ਨੇ ਆਪਣੀ ਪਰਸਨਲ ਜਿੰਦਗੀ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਹੈ।

ਬਾਹਰ ਨਹੀਂ ਕੀਤਾ ਡਿਨਰ 

ਇਕ ਸਧਾਰਨ ਵਿਅਕਤੀ ਨੂੰ ਵਜਣ ਦੇ ਹਿਸਾਬ ਨਾਲ 0.8-1 ਗ੍ਰਾਮ ਪ੍ਰੋਟੀਨ ਚਾਹੀਦਾ ਹੁੰਦਾ ਹੈ, ਉੱਥੇ ਹੀ ਜਿਹੜੇ ਲੋਕ ਜਿੰਮ ਜਾਂਦੇ ਹਨ, ਉਨ੍ਹਾਂ ਨੂੰ 2.2 ਕਿਲੋਗ੍ਰਾਮ ਇੰਨਟੇਕ ਪ੍ਰੋਟੀਨ ਚਾਹੀਦਾ ਹੁੰਦਾ ਹੈ।

ਰੋਜ਼ ਦਾ ਪ੍ਰੋਟੀਨ ਇੰਨਟੇਕ 

ਸੀਨੀਅਰ ਡਾਇਟੀਸ਼ਿਅਨ ਦੀਪਿਕਾ ਚੋਪੜਾ ਦੱਸਦੇ ਹਨ ਕਿ ਪ੍ਰੋਟੀਨ ਦੇ ਇਨਟੇਕ ਲਈ ਦਾਲਾਂ ਸੱਭ ਤੋਂ ਵਧੀਆ ਇੰਨਟੇਕ ਹੁੰਦਾ ਹੈ। ਇਸ ਮਾਮਲੇ ਵਿਚ ਮੂੰਗ ਦੀ ਦਾਲ ਚਿਕਨ, ਮਟਨ ਦੇ ਬਰਾਬਰ ਹੁੰਦੀ ਹੈ।

ਪ੍ਰੋਟੀਨ ਦੇ ਸ਼ਾਕਾਹਾਰੀ ਸੋਰਸ

ਜਿੱਥੇ ਕੱਚੇ ਚਿਕਨ ਵਿਚ 23 ਗ੍ਰਾਮ ਪ੍ਰੋਟੀਨ ਹੁੰਦਾ ਹੈ ਉਵੇਂ ਹੀ ਕੱਚੀ ਦਾਲ ਵਿਚ 24 ਗ੍ਰਾਮ ਪ੍ਰੋਟੀਨ ਹੁੰਦਾ ਹੈ। ਜੇਕਰ ਤੁਸੀਂ ਇਸ ਨੂੰ ਉਬਾਲ ਕੇ ਪੀਂਦੇ ਹੋ ਤਾਂ ਪ੍ਰੋਟੀਨ ਹੋਰ ਵੀ ਵੱਧ ਜਾਂਦਾ ਹੈ।

ਮੂੰਗ ਦਾਲ