13-12- 2025
TV9 Punjabi
Author: Sandeep Singh
ਐਕਟਰ ਸਲਮਾਨ ਖਾਨ ਆਪਣੀ ਪ੍ਰੋਫੈਸ਼ਨਲ ਜਿੰਦਗੀ ਨੂੰ ਲੈ ਕੇ ਅਤੇ ਪਰਸਨਲ ਜੀਵਨ ਨੂੰ ਲੈ ਕੇ ਅਕਸਰ ਚਰਚਾ ਵਿਚ ਰਹਿੰਦੇ ਹਨ।
ਇਸ ਵਿਚਕਾਰ ਸਲਮਾਨ ਖਾਨ ਨੇ ਆਪਣੀ ਪਰਸਨਲ ਜਿੰਦਗੀ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਹੈ।
ਸਲਮਾਨ ਨੇ ਦੱਸਿਆ ਕਿ ਉਨ੍ਹਾਂ ਦਾ ਜ਼ਿਆਦਾਤਰ ਜੀਵਨ ਐਕਟਿੰਗ, ਟ੍ਰੈਵਲ ਅਤੇ ਕੰਮ ਤੇ ਹੀ ਲਗਦਾ ਹੈ। ਉਨ੍ਹਾਂ ਨੇ ਦੱਸਿਆ ਘਰ ਤੋਂ ਏਅਰਪੋਰਟ, ਸ਼ੂਟਿੰਗ ਜਾਂ ਹੋਟਲ
ਸਲਮਾਨ ਖਾਨ ਰੈੱਡ ਸੀ ਫੈਸਟੀਵਲ ਵਿਚ ਸ਼ਾਮਲ ਹੋਏ, ਇਸ ਦੌਰਾਨ ਉਨ੍ਹਾਂ ਨੇ ਆਪਣੇ ਰੋਜ਼ਮਰਮਾ ਦੇ ਸ਼ੈਡਉਅਲ ਨੂੰ ਲੈ ਕੇ ਗੱਲਬਾਤ ਕੀਤੀ।
ਉਨ੍ਹਾਂ ਨੂੰ ਪੁੱਛਿਆ ਗਿਆ ਕੀ ਉਨ੍ਹਾਂ ਨੂੰ ਆਪਣੇ ਸ਼ੈਡਉਲ ਨੂੰ ਲੈ ਕੇ ਪਛਤਾਵਾਂ ਹੈ ਉਨ੍ਹਾਂ ਨੇ ਕਿਹਾ ਕੀ ਲੋਕਾਂ ਲਈ ਮਿਹਨਤ ਕਰਦੇ ਹਨ।