ਸਰਦੀ ਵਿਚ ਸਰੀਰ ਨੂੰ ਗਰਮ ਰੱਖਣਗੇ ਇਹ ਸੂਪ, ਇਨ੍ਹਾਂ ਸੂਬਿਆਂ ਨਾਲ ਕਨੈਕਸ਼ਨ

13-12- 2025

TV9 Punjabi

Author: Sandeep Singh

ਮਟਨ ਪਾਇਆ ਸੂਪ 

ਹੈਦਰਾਬਾਦ ਦਾ ਮਟਨ ਪਾਇਆ ਸੂਪ ਸਰਦੀਆਂ ਵਿਚ ਸਰੀਰ ਨੂੰ ਗਰਮ ਕਰਨ ਲਈ ਬੇਹੱਦ ਫਾਇਦੇਮੰਦ ਹੈ। ਇਹ ਸਰੀਰ ਨੂੰ ਫੋਲਾਦੀ ਤਾਕਤ ਵੀ ਦਿੰਦਾ ਹੈ।

ਰਸਮ ਵਿਚ ਕਈ ਸਬਜ਼ੀਆਂ ਦਾ ਇਸਤਮਾਲ ਕੀਤਾ ਜਾਂਦਾ ਹੈ, ਪਾਣੀ ਵਿਚ ਇਮਲੀ, ਰਸਮ ਪਾਊਡਰ ਅਤੇ ਟਮਾਟਰ ਉਬਾਲੋ, ਘਿਓ ਵਿਚ ਸਰੋਂ ਅਤੇ ਕਰੀ ਪੱਤੇ ਦਾ ਤੜਕਾ ਲਾਓ।

ਨਾਰਥ ਦਾ ਰਸਮ 

ਹੱਡੀਆਂ ਵਿਚ ਪਾਣੀ ਪਾ ਕੇ ਉਬਾਲੋ, ਇਸ ਵਿਚ ਅਦਰਕ, ਸਾਬੂਤ ਸਮਾਲੇ ਅਤੇ ਲਸਣ ਪਾਓ। ਫੈਟਿਆਂ ਹੋਇਆ ਦਹੀਂ ਮਿਲਾਓ, ਅਤੇ ਹਲਕੀ ਆਂਚ ਤੇ ਪਕਾਓ।

ਯਖ਼ਨੀ ਸੋਰਬਾ ਰੈਸਪੀ 

ਬਾਜਰੇ ਦੇ ਆਟੇ ਨੂੰ ਪਾਣੀ ਵਿਚ ਘੋਲ ਲਓ ਅਤੇ ਇਸ ਨੂੰ ਲਗਾਤਾਰ ਚਲਾਓ। ਇਸ ਨੂੰ ਗਾਢਾ ਹੋਣ ਤੇ ਪਰੋਸੋ।

ਬਾਜਰੇ ਦੀ ਰਾਬ

ਚਣਾ ਦਾਲ ਨੂੰ ਉਬਾਲ ਲਓ ਅਤੇ ਪੀਂਹ ਕੇ ਛਾਣ ਲਓ। ਹਲਕਾ ਜੀਰਾ ਅਤੇ ਅਦਰਕ ਪਾ ਕੇ ਦਾਲ ਦਾ ਪਾਣੀ ਪਾਓ। ਫਿਰ ਇਸ ਨੂੰ ਹਲਕੀ ਕਾਲੀ ਮਿਰਚ ਮਿਲਾਕੇ ਉਬਾਲ ਲਓ।

ਚਣਾ ਦਾਲ ਸੂਪ