13-12- 2025
TV9 Punjabi
Author: Sandeep Singh
ਭਾਰਤ ਦੇ ਦਿੱਗਜ ਖਿਡਾਰੀ ਯੁਵਰਾਜ ਸਿੰਘ ਆਪਣਾ 44 ਵਾਂ ਜਨਮਦਿਨ ਮਨਾ ਰਹੇ ਹਨ, ਯੁਵਰਾਜ ਸਿੰਘ ਭਾਰਤ ਦੇ ਸਭ ਤੋਂ ਪ੍ਰਸਿੱਧ ਆਲਰਾਉਂਡਰਾਂ ਵਿਚੋਂ ਇੱਕ ਹਨ।
ਇਸ ਵਿਚਕਾਰ ਸਲਮਾਨ ਖਾਨ ਨੇ ਆਪਣੀ ਪਰਸਨਲ ਜਿੰਦਗੀ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਹੈ।
ਯੁਵਰਾਜ ਨੇ ਆਪਣੇ ਕ੍ਰਿਕੇਟ ਕਰੀਅਰ ਦੌਰਾਨ ਕਈ ਮੈਚ ਖੇਡੇ। ਇਸ ਦੌਰਾਨ ਉਨ੍ਹਾਂ ਨੇ ਕਾਫੀ ਕਮਾਈ ਵੀ ਕੀਤੀ, ਜੋ ਹੁਣ ਵੀ ਜਾਰੀ ਹੈ।
ਯੁਵਰਾਜ ਬ੍ਰਾਂਡ ਐਡਰੋਸਮੈਂਟ ਤੋਂ ਵੀ ਚੰਗੀ ਕਮਾਈ ਕਰਦੇ ਹਨ, ਉਰ ਬ੍ਰਾਂਡ ਐਡਰੋਸਮੈਂਟ ਤੋਂ ਹਰ ਮਹੀਨੇ ਇਕ ਕਰੋੜ ਦੀ ਕਮਾਈ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਰਿਅਲ ਐਸਟੇਂਟ ਵਿਚ ਨਿਵੇਸ਼ ਕੀਤਾ ਹੋਇਆ ਹੈ।
ਯੁਵਰਾਜ ਕੋਲ ਕਈ ਆਲੀਸ਼ਾਨ ਸੰਪਤੀਆਂ ਹਨ, ਜਿਸ ਵਿਚ ਮੁੰਬਈ ਦੋ ਆਲੀਸ਼ਾਨ ਅਪਾਰਟਮੈਂਟ ਸ਼ਾਮਲ ਹਨ, ਯੁਵਰਾਜ ਕੋਲ ਗੋਆ ਵਿਚ ਵੀ ਇਕ ਘਰ ਹੈ। ਜਿਹੜਾ ਮੌਰਜਿਮ ਦੀ ਪਹਾੜੀ ਉੱਤੇ ਹੈ।