ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

DUSU Election Result 2024: ਦਿੱਲੀ ਯੂਨੀਵਰਸਿਟੀ ‘ਚ 10 ਸਾਲ ਬਾਅਦ ਬਣਿਆ NSUI ਦਾ ਪ੍ਰਧਾਨ, 2 ਸੀਟਾਂ ‘ਤੇ ABVP ਦੀ ਜਿੱਤ

DUSU Election Result 2024: DUSU ਚੋਣ 2024 ਦਾ ਨਤੀਜਾ ਆ ਗਿਆ ਹੈ। ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਨੇ ਪ੍ਰਧਾਨ ਅਤੇ ਸੰਯੁਕਤ ਸਕੱਤਰ ਦੇ ਅਹੁਦੇ ਜਿੱਤੇ ਹਨ, ਜਦੋਂ ਕਿ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨੇ ਸਕੱਤਰ ਅਤੇ ਉਪ ਪ੍ਰਧਾਨ ਦੇ ਅਹੁਨ।

DUSU Election Result 2024: ਦਿੱਲੀ ਯੂਨੀਵਰਸਿਟੀ ‘ਚ 10 ਸਾਲ ਬਾਅਦ ਬਣਿਆ NSUI ਦਾ ਪ੍ਰਧਾਨ, 2 ਸੀਟਾਂ ‘ਤੇ ABVP ਦੀ ਜਿੱਤ
DUSU ਚੋਣ ਨਤੀਜੇ
Follow Us
tv9-punjabi
| Updated On: 25 Nov 2024 17:41 PM

ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਦਾ ਨਤੀਜਾ ਆ ਗਿਆ ਹੈ। ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਨੇ ਪ੍ਰਧਾਨ ਅਤੇ ਸੰਯੁਕਤ ਸਕੱਤਰ ਦੇ ਅਹੁਦੇ ਜਿੱਤੇ ਹਨ, ਜਦੋਂ ਕਿ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨੇ ਸਕੱਤਰ ਅਤੇ ਉਪ ਪ੍ਰਧਾਨ ਦੇ ਅਹੁਦਿਆਂ ਤੇ ਕਬਜਾ ਕਰ ਲਿਆ ਹੈ।

11ਵੇਂ ਰਾਉਂਡ ਤੋਂ ਬਾਅਦ ਕੌਣ ਅੱਗੇ?

ਡੂਸੂ ਚੋਣਾਂ ਦੇ 11ਵੇਂ ਗੇੜ ਦੀ ਗਿਣਤੀ ਸਮਾਪਤ ਹੋ ਚੁੱਕੀ ਹੈ। ਐਨਐਸਯੂਆਈ ਦੇ ਰੌਣਕ ਖੱਤਰੀ ਨੂੰ ਕੁੱਲ 11340 ਵੋਟਾਂ ਮਿਲੀਆਂ ਹਨ, ਜਦੋਂ ਕਿ ਏਬੀਵੀਪੀ ਦੇ ਰਿਸ਼ਭ ਚੌਧਰੀ ਨੂੰ ਕੁੱਲ 10706 ਵੋਟਾਂ ਮਿਲੀਆਂ ਹਨ। ਜਦੋਂ ਕਿ ਮੀਤ ਪ੍ਰਧਾਨ ਦੇ ਅਹੁਦੇ ਲਈ ਏਬੀਵੀਪੀ ਦੇ ਭਾਨੂ ਪ੍ਰਤਾਪ ਕੁੱਲ 12532 ਵੋਟਾਂ ਨਾਲ ਅੱਗੇ ਚੱਲ ਰਹੇ ਸਨ, ਜਦਕਿ ਐਨਐਸਯੂਆਈ ਦੇ ਯਸ਼ ਨੰਦਲ ਨੂੰ ਕੁੱਲ 9001 ਵੋਟਾਂ ਮਿਲੀਆਂ। ਇਸੇ ਤਰ੍ਹਾਂ ਸਕੱਤਰ ਦੇ ਅਹੁਦੇ ਲਈ ਏਬੀਵੀਪੀ ਦੇ ਮਿਤਰਾਵਿੰਦਾ ਕਰਨਵਾਲ ਕੁੱਲ 9455 ਵੋਟਾਂ ਨਾਲ ਅੱਗੇ ਹਨ, ਜਦੋਂ ਕਿ ਐਨਐਸਯੂਆਈ ਦੀ ਨਮਰਤਾ ਜੈਫ ਮੀਨਾ ਨੂੰ ਕੁੱਲ 8890 ਵੋਟਾਂ ਮਿਲੀਆਂ ਹਨ।

ਉੱਧਰ, ਸੰਯੁਕਤ ਸਕੱਤਰ ਦੇ ਅਹੁਦੇ ਲਈ ਐਨਐਸਯੂਆਈ ਦੇ ਲੋਕੇਸ਼ ਕੁੱਲ 12483 ਵੋਟਾਂ ਨਾਲ ਅੱਗੇ ਚੱਲ ਰਹੇ ਸਨ, ਜਦਕਿ ਏਬੀਵੀਪੀ ਦੇ ਅਮਨ ਕਪਾਸੀਆ ਨੂੰ 8422 ਵੋਟਾਂ ਮਿਲੀਆਂ ਸਨ।

10ਵੇਂ ਦੌਰ ਤੋਂ ਬਾਅਦ ਕੌਣ ਅੱਗੇ?

ਡੂਸੂ ਚੋਣਾਂ ਦੇ 10ਵੇਂ ਗੇੜ ਦੀ ਗਿਣਤੀ ਤੋਂ ਬਾਅਦ, ਐਨਐਸਯੂਆਈ ਪ੍ਰਧਾਨ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ਲਈ ਅੱਗੇ ਸਨ। ਐਨਐਸਯੂਆਈ ਦੇ ਰੌਨਕ ਖੱਤਰੀ ਨੂੰ ਕੁੱਲ 9348 ਵੋਟਾਂ ਮਿਲੀਆਂ, ਜਦੋਂ ਕਿ ਏਬੀਵੀਪੀ ਦੇ ਰਿਸ਼ਭ ਚੌਧਰੀ ਨੂੰ ਕੁੱਲ 8699 ਵੋਟਾਂ ਮਿਲੀਆਂ। ਜਦੋਂ ਕਿ ਮੀਤ ਪ੍ਰਧਾਨ ਦੇ ਅਹੁਦੇ ਲਈ ਏਬੀਵੀਪੀ ਦੇ ਭਾਨੂ ਪ੍ਰਤਾਪ ਕੁੱਲ 9700 ਵੋਟਾਂ ਨਾਲ ਅੱਗੇ ਚੱਲ ਰਹੇ ਸਨ, ਜਦਕਿ ਐਨਐਸਯੂਆਈ ਦੇ ਯਸ਼ ਨੰਦਲ ਨੂੰ ਕੁੱਲ 7592 ਵੋਟਾਂ ਮਿਲੀਆਂ। ਇਸੇ ਤਰ੍ਹਾਂ ਸਕੱਤਰ ਦੇ ਅਹੁਦੇ ਲਈ ਏਬੀਵੀਪੀ ਦੇ ਮਿਤਰਾਵਿੰਦਾ ਕਰਨਵਾਲ ਕੁੱਲ 8533 ਵੋਟਾਂ ਨਾਲ ਅੱਗੇ ਸਨ, ਜਦੋਂ ਕਿ ਐਨਐਸਯੂਆਈ ਦੀ ਨਮਰਤਾ ਜੈਫ ਮੀਨਾ ਨੂੰ ਕੁੱਲ 8240 ਵੋਟਾਂ ਮਿਲੀਆਂ ਸਨ।

ਛੇਵੇਂ ਰਾਉਂਡ ਤੋਂ ਬਾਅਦ ਕੌਣ ਅੱਗੇ?

ਜਦੋਂ ਛੇਵੇਂ ਗੇੜ ਦੀ ਵੋਟਾਂ ਦੀ ਗਿਣਤੀ ਪੂਰੀ ਹੋਈ ਤਾਂ ਪ੍ਰਧਾਨ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ‘ਤੇ ਐਨਐਸਯੂਆਈ ਅੱਗੇ ਸਨ। ਐਨਐਸਯੂਆਈ ਦੇ ਰੌਨਕ ਖੱਤਰੀ ਨੂੰ ਕੁੱਲ 6418 ਵੋਟਾਂ, ਏਬੀਵੀਪੀ ਦੇ ਰਿਸ਼ਭ ਚੌਧਰੀ ਨੂੰ ਕੁੱਲ 5821 ਵੋਟਾਂ, ਖੱਬੇ ਪੱਖੀ ਨੂੰ 925 ਅਤੇ ਨੋਟਾ ਨੂੰ 1311 ਵੋਟਾਂ ਮਿਲੀਆਂ। ਜਦੋਂ ਕਿ ਮੀਤ ਪ੍ਰਧਾਨ ਦੇ ਅਹੁਦੇ ਲਈ ਏਬੀਵੀਪੀ ਦੇ ਭਾਨੂ ਪ੍ਰਤਾਪ ਕੁੱਲ 6405 ਵੋਟਾਂ ਨਾਲ ਅੱਗੇ ਚੱਲ ਰਹੇ ਸਨ, ਜਦਕਿ ਐਨਐਸਯੂਆਈ ਦੇ ਯਸ਼ ਨੰਦਲ ਨੂੰ ਕੁੱਲ 5060 ਵੋਟਾਂ ਮਿਲੀਆਂ। ਇਸੇ ਤਰ੍ਹਾਂ ਸਕੱਤਰ ਦੇ ਅਹੁਦੇ ਲਈ ਏਬੀਵੀਪੀ ਦੀ ਮਿਤਰਾਵਿੰਦਾ ਕਰਨਵਾਲ ਕੁੱਲ 5189 ਵੋਟਾਂ ਨਾਲ ਅੱਗੇ ਸਨ, ਜਦਕਿ ਐਨਐਸਯੂਆਈ ਦੀ ਨਮਰਤਾ ਜੈਫ ਮੀਨਾ ਨੂੰ ਕੁੱਲ 5064 ਵੋਟਾਂ ਮਿਲੀਆਂ।

5ਵੇਂ ਰਾਉਂਡ ਤੋਂ ਬਾਅਦ ਕੌਣ ਅੱਗੇ?

ਜਦੋਂ ਪੰਜਵੇਂ ਗੇੜ ਦੀ ਗਿਣਤੀ ਪੂਰੀ ਹੋਈ ਤਾਂ ਰੌਨਕ ਖੱਤਰੀ 4559 ਵੋਟਾਂ ਨਾਲ ਅੱਗੇ ਸਨ, ਜਦਕਿ ਰਿਸ਼ਭ ਚੌਧਰੀ ਨੂੰ ਕੁੱਲ 3910 ਵੋਟਾਂ ਮਿਲੀਆਂ ਸਨ। ਜਦੋਂ ਕਿ ਮੀਤ ਪ੍ਰਧਾਨ ਦੇ ਅਹੁਦੇ ਲਈ ਏ.ਬੀ.ਵੀ.ਪੀ ਦੇ ਉਮੀਦਵਾਰ ਭਾਨੂ ਪ੍ਰਤਾਪ 3812 ਵੋਟਾਂ ਨਾਲ ਅੱਗੇ ਸਨ ਅਤੇ ਐਨਐਸਯੂਆਈ ਦੇ ਯਸ਼ ਨੰਦਲ ਨੂੰ 3506 ਵੋਟਾਂ ਮਿਲੀਆਂ।

ਇਸ ਤੋਂ ਇਲਾਵਾ ਸਕੱਤਰ ਦੇ ਅਹੁਦੇ ਲਈ ਐਨਐਸਯੂਆਈ ਦੀ ਨਮਰਤਾ ਜੈਫ ਮੀਨਾ 4425 ਵੋਟਾਂ ਲੈ ਕੇ ਅੱਗੇ ਰਹੀ, ਜਦਕਿ ਏਬੀਵੀਪੀ ਦੇ ਮਿੱਤਰਵਿੰਦਾ ਕਰਨਵਾਲ ਨੂੰ 4308 ਵੋਟਾਂ ਮਿਲੀਆਂ। ਜਦੋਂ ਕਿ ਸੰਯੁਕਤ ਸਕੱਤਰ ਦੇ ਅਹੁਦੇ ਲਈ ਐਨਐਸਯੂਆਈ ਦੇ ਲੋਕੇਸ਼ ਕੁੱਲ 6065 ਵੋਟਾਂ ਨਾਲ ਅੱਗੇ ਚੱਲ ਰਹੇ ਸਨ, ਜਦਕਿ ਏਬੀਵੀਪੀ ਦੇ ਅਮਨ ਕਪਾਸੀਆ ਨੂੰ 3788 ਵੋਟਾਂ ਮਿਲੀਆਂ।

ਸਿੱਧੂ ਦਾ U-Turn,ਨਿੰਮ-ਹਲਦੀ ਵਾਲੇ ਬਿਆਨ 'ਤੇ ਬੋਲੇ- ਡਾਕਟਰਾਂ ਦਾ ਇਲਾਜ਼ ਸਭ ਤੋਂ ਪਹਿਲਾਂ
ਸਿੱਧੂ ਦਾ U-Turn,ਨਿੰਮ-ਹਲਦੀ ਵਾਲੇ ਬਿਆਨ 'ਤੇ ਬੋਲੇ- ਡਾਕਟਰਾਂ ਦਾ ਇਲਾਜ਼ ਸਭ ਤੋਂ ਪਹਿਲਾਂ...
ਪੀਐਮ ਮੋਦੀ ਤੋਂ ਮਿਲਿਆ 'RRR' ਦਾ ਸਬਕ, ਨਿਊਜ਼9 ਗਲੋਬਲ ਸੰਮੇਲਨ ਵਿੱਚ ਬੋਲੇ MD-CEO ਬਰੁਣ ਦਾਸ
ਪੀਐਮ ਮੋਦੀ ਤੋਂ ਮਿਲਿਆ 'RRR' ਦਾ ਸਬਕ, ਨਿਊਜ਼9 ਗਲੋਬਲ ਸੰਮੇਲਨ ਵਿੱਚ ਬੋਲੇ MD-CEO ਬਰੁਣ ਦਾਸ...
ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ
ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ...
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ...
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ...
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ...
ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼
ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼...
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ...
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ...