OnePlus 15 ਦੀ ਧਾਕੜ ਐਂਟਰੀ ,7300mAh ਬੈਟਰੀ ਅਤੇ 50+50+50MP ਕੈਮਰੇ ਨਾਲ ਹੈ ਲੈਸ

28-10- 2025

TV9 Punjabi

Author:Yashika.Jethi

OnePlus 15 ਚੀਨ ਵਿੱਚ ਲਾਂਚ ਹੋ ਗਿਆ ਹੈ ਅਤੇ ਅਗਲੇ ਮਹੀਨੇ ਇਸਨੂੰ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ।

ਫੋਨ ਵਿੱਚ 6.78-ਇੰਚ AMOLED ਡਿਸਪਲੇ ਹੈ ਜੋ 165Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦਾ ਹੈ।

OnePlus 15 ਵਿੱਚ ਵੱਡੀ 7,300mAh ਬੈਟਰੀ ਅਤੇ Snapdragon 8 Elite Gen 5 ਚਿੱਪਸੈੱਟ ਦਿੱਤਾ ਗਿਆ ਹੈ।

ਫੋਨ ਵਿੱਚ 50MP+50MP+50MP ਟ੍ਰਿਪਲ ਰੀਅਰ ਕੈਮਰਾ ਸੈੱਟਅਪ ਅਤੇ 32MP ਫਰੰਟ ਕੈਮਰਾ ਹੈ।

OnePlus 15 120W Super Flash ਚਾਰਜਿੰਗ ਅਤੇ 50W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦਾ ਹੈ।

OnePlus 15 Android 16 'ਤੇ ਆਧਾਰਿਤ ColorOS 16 ਮਿਲਦਾ ਹੈ ਅਤੇ ਇਹ 16GB ਤੱਕ RAM ਅਤੇ 1TB ਤੱਕ ਸਟੋਰੇਜ ਦੇ ਨਾਲ ਆਉਂਦਾ ਹੈ।

ਇਸਦੀ ਸ਼ੁਰੂਆਤੀ ਕੀਮਤ CNY 3,999 (ਲਗਭਗ ₹50,000) ਰੱਖੀ ਗਈ ਹੈ। ਇਹ Absolute Black, Misty Purple और Sand Dune ਕਲਰ ਆਪਸ਼ਨ  ਵਿੱਚ ਆਉਂਦਾ ਹੈ।

ਸਰਦੀਆਂ ਵਿੱਚ ਹੈਲਦੀ ਰੱਖਣਗੇ 5 ਤਰ੍ਹਾਂ ਦੇ ਲੱਡੂ