ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024

ਵਿਦੇਸ਼ ਵਿਚ ਰਹਿਣਾ, ਖਾਣਾ, ਪੜ੍ਹਾਈ ਸਭ ਫ੍ਰੀ। ਇਹ ਹਨ ਟਾਪ 10 ਸਕਾਲਰਸ਼ਿਪਸ

ਹੁਣ ਹੇਠ ਦੱਸੀਆਂ ਸਕਾਲਰਸ਼ਿਪਾਂ ਰਾਹੀਂ ਵਿਦਿਆਰਥੀ ਵਿਦੇਸ਼ ਵਿੱਚ ਪੜ੍ਹਾਈ ਕਰਨ ਦੇ ਅਪਣੇ ਸੁਪਨੇ ਪੂਰੇ ਕਰ ਸਕਦੇ ਹਨ

ਵਿਦੇਸ਼ ਵਿਚ ਰਹਿਣਾ, ਖਾਣਾ, ਪੜ੍ਹਾਈ ਸਭ ਫ੍ਰੀ। ਇਹ ਹਨ ਟਾਪ 10 ਸਕਾਲਰਸ਼ਿਪਸ
Follow Us
tv9-punjabi
| Published: 10 Jan 2023 07:39 AM

ਅਮਰੀਕਾ, ਕਨੇਡਾ ਸਮੇਤ ਕਈ ਦੇਸ਼ਾਂ ਵਿੱਚ ਪੜ੍ਹਾਈ ਕਰਨ ਤੇ ਲੱਖਾਂ ਰੁਪਏ ਖਰਚ ਹੁੰਦੇ ਹਨ। ਹਾਲਾਂਕਿ ਫੁੱਲੀ ਫਂਡਿਡ ਸਕਾਲਰਸ਼ਿਪਾਂ ਨਾਲ ਵਿਦੇਸ਼ਾਂ ਚ ਪੜ੍ਹਾਈ ਕੀਤੀ ਜਾ ਸਕਦੀ ਹੈ। ਭਾਰਤ ਤੋਂ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਵਿਦਿਆਰਥੀ ਉੱਚ ਸਿਖਿਆ ਲੈਣ ਵਾਸਤੇ ਵਿਦੇਸ਼ਾਂ ਦਾ ਰੁਖ਼ ਕਰਦੇ ਹਨ। ਭਾਰਤੀ ਵਿਦਿਆਰਥੀਆਂ ਵਿੱਚ ਅਮਰੀਕਾ, ਕਨੇਡਾ, ਅਸਟ੍ਰੇਲੀਆ ਅਤੇ ਬ੍ਰਿਟੇਨ ਵਰਗੇ ਮੁਲਕ ਬੇਹੱਦ ਲੋਕਪ੍ਰਿਯ ਹਨ ਜਿੱਥੇ ਉਹ ਅਪਨੀ ਪੜ੍ਹਾਈ ਪੂਰੀ ਕਰਨ ਵਾਸਤੇ ਜਾਉਂਦੇ ਹਨ। ਅਮਰੀਕਾ ਭਾਰਤੀਆਂ ਵਿੱਚ ਬੇਹੱਦ ਲੋਕਪ੍ਰਿਯ ਹੈ ਜਿੱਥੇ ਭਾਰਤੀ ਵਿਦਿਆਰਥੀ ਯੂਜੀ, ਪੀਜੀ ਤੋਂ ਲੈ ਕੇ ਪੀਐਚਡੀ ਕਰਨ ਜਾਉਂਦੇ ਹਨ। ਦੂਜੇ ਪਾਸੇ, ਕਨੇਡਾ ਇੱਕ ਅਜਿਹਾ ਮੁਲਕ ਬਣਕੇ ਉਭਰਿਆ ਹੈ ਜਿੱਥੇ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਦਾਖਿਲਾ ਲੈਂਦੇ ਹਨ। ਇਸ ਤੋਂ ਇਲਾਵਾ, ਅਸਟ੍ਰੇਲੀਆ ਅਤੇ ਜਰਮਨੀ ਵੀ ਉੱਚ ਸਿਖੀਆ ਵਾਸਤੇ ਇੱਕ ਅੱਵਲ ਵਿਕਲਪ ਬਣਦੇ ਜਾ ਰਹੇ ਹਨ।

ਹਾਲਾਂਕਿ, ਵਿਦੇਸ਼ ਤੋਂ ਡਿਗਰੀ ਲੈਣਾ ਕੋਈ ਵੱਡੀ ਗੱਲ ਨਹੀਂ ਹੁੰਦੀ। ਇਸਦਾ ਕਾਰਣ ਹੈ ਰੁਪਏ-ਪੈਸੇ। ਵਿਦੇਸ਼ ਤੋਂ ਡਿਗਰੀ ਲੈਣ ਵਾਸਤੇ ਮੋਟੀ ਰਕਮ ਖਰਚ ਕਰਨੀ ਪੈਂਦੀ ਹੈ। ਅਮਰੀਕਾ, ਕਨੇਡਾ, ਬ੍ਰਿਟੇਨ ਵਰਗੇ ਮੁਲਕਾਂ ਵਿੱਚ ਮੌਜੂਦ ਯੂਨੀਵਰਸਿਟੀਜ ਵਿੱਚ ਦਾਖਿਲਾ ਫੀਸ ਲੱਖਾਂ ਰੁਪਈਆਂ ਵਿੱਚ ਹੁੰਦੀ ਹੈ ਅਤੇ ਚੁਨਿੰਦਾ ਲੋਕੀ ਹੀ ਵਿਦੇਸ਼ ਜਾਕੇ ਪੜ੍ਹਾਈ ਕਰ ਪਾਉਂਦੇ ਹਨ। ਇੱਕ ਹੋਰ ਤਰੀਕਾ ਹੈ ਜਿਸ ਵਿੱਚ ਵਿਦਿਆਰਥੀਆਂ ਦਾ ਵਿਦੇਸ਼ ਜਾਕੇ ਪੜ੍ਹਾਈ ਪੂਰੀ ਕਰਨ ਦਾ ਸੁਪਨਾ ਪੂਰਾ ਹੋ ਸਕਦਾ ਹੈ। ਅਸਲ ਵਿੱਚ ਅਸੀਂ ਗੱਲ ਕਰ ਰਹੇ ਹਾਂ ਸਕਾਲਰਸ਼ਿਪਸ ਦੀ। ਵਧੇਰੇ ਸੰਸਥਾਨ ਵਿਦੇਸ਼ੀ ਵਿਦਿਆਰਥੀਆਂ ਵਾਸਤੇ ਸਕਾਲਰਸ਼ਿਪਸ ਦੀ ਪੇਸ਼ਕਸ਼ ਕਰਦੇ ਹਨ।

ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਵਧੇਰੀਆਂ

ਸਕਾਲਰਸ਼ਿਪਾਂ ਫੁੱਲੀ ਫਂਡਿਡ ਹੁੰਦੀਆਂ ਹਨ ਯਾਨੀ ਇਹਨਾਂ ਸਕਾਲਰਸ਼ਿਪਾਂ ਰਾਹੀਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਤਾਂ ਚੁਕਿਆ ਜਾਂਦਾ ਹੀ ਹੈ, ਨਾਲ-ਨਾਲ ਉਹਨਾਂ ਦੇ ਰਹਿਣ-ਸਹਿਣ ਦਾ ਖਰਚਾ ਅਤੇ ਹੋਰ ਖਰਚੇ ਵੀ ਇਸੇ ਸਕਾਲਰਸ਼ਿਪ ਰਾਹੀਂ ਪੂਰੇ ਹੁੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਅਜਿਹੇ ਫੁੱਲੀ ਫਂਡਿਡ ਸਕਾਲਰਸ਼ਿਪਾਂ ਦਾ ਵੇਰਵਾ:

1. ਗੈਟਸ ਕੈਂਬਰਿਜ ਸਕਾਲਰਸ਼ਿਪ 2023, ਬ੍ਰਿਟੇਨ
2. ਚਿਵਨਿੰਗ ਸਕਾਲਰਸ਼ਿਪ 2023, ਬ੍ਰਿਟੇਨ
3. ਇਮ੍ਪੀਰਿਯਲ ਕਾਲੇਜ ਪੀਐਚਡੀ ਸਕਾਲਰਸ਼ਿਪ, ਬ੍ਰਿਟੇਨ
4. ਟਾਈਟੈਕ ਕਾਲਜ ਪੀਐਚਡੀ ਸਕਾਲਰਸ਼ਿਪ, ਜਪਾਨ
5. ਦੋਹਾ ਇੰਸਟੀਚਿਊਟ ਸਕਾਲਰਸ਼ਿਪ 2023, ਕਤਰ
6. ਲਾਈਡਨ ਯੂਨੀਵਰਸਿਟੀ ਸਕਾਲਰਸ਼ਿਪ 2023, ਨੀਦਰਲੈਂਡ
7. ਡੀਏਏਡੀ ਸਕਾਲਰਸ਼ਿਪ ਪ੍ਰੋਗਰਾਮ 2023, ਜਰਮਨੀ
8. ਯੂਨੀਵਰਸਿਟੀ ਆਫ਼ ਮਿਆਮੀ ਸਕਾਲਰਸ਼ਿਪ, ਅਮਰੀਕਾ
9. ਗਲੋਬਲ ਕੋਰੀਆ ਸਕਾਲਰਸ਼ਿਪ, ਦੱਖਣ ਕੋਰੀਆ
10. ਸਵਿਸ ਗੌਰਮੈਂਟ ਸਕਾਲਰਸ਼ਿਪ 2023, ਸਵਿਟਜ਼ਰਲੈਂਡ

ਚਾਹਵਾਨ ਉਮੀਦਵਾਰਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਇਹਨਾਂ ਸਕਾਲਰਸ਼ਿਪਾਂ ਬਾਰੇ ਵੱਧ ਜਾਣਕਾਰੀ ਲੈਣ ਲਈ ਸਕਾਲਰਸ਼ਿਪ ਦੀ ਆਫੀਸ਼ੀਅਲ ਵੈਬਸਾਈਟ ਉੱਤੇ ਜਾ ਸਕਦੇ ਹਨ। ਵੈਬਸਾਈਟ ਤੇ ਜਾ ਕੇ ਉਹ ਐਲੀਜੀਬਿਲਿਟੀ ਕਰਾਈਟੇਰੀਆ ਚੈੱਕ ਕਰ ਸਕਦੇ ਹਨ।

ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ
ਫੁੱਟ-ਫੁੱਟ ਕੇ ਰੋਈ! ਦੋਸ਼ਾਂ ਤੋਂ ਪਰੇਸ਼ਾਨ ਹਰਸ਼ਾ ਰਿਸ਼ਾਰਿਆ ਨੇ ਕੀਤਾ ਵੱਡਾ ਐਲਾਨ...
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ ਸੁੱਟੇ ਗਏ ਪੱਥਰ! ਦੇਖੋ ਵੀਡੀਓ
ਅਰਵਿੰਦ ਕੇਜਰੀਵਾਲ ਦੀ ਕਾਰ 'ਤੇ  ਸੁੱਟੇ ਗਏ ਪੱਥਰ! ਦੇਖੋ ਵੀਡੀਓ...
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ
ਸੈਫ ਅਲੀ ਖਾਨ ਦੇ ਘਰ ਇਸ ਤਰ੍ਹਾਂ ਵੜਿਆ ਹਮਲਾਵਰ, ਨਵਾਂ CCTV ਵੀਡੀਓ ਆਇਆ ਸਾਹਮਣੇ...
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ, ਸੜਕਾਂ 'ਤੇ ਉਤਰੀ SGPC
ਕੰਗਨਾ ਰਣੌਤ ਦੀ 'ਐਮਰਜੈਂਸੀ' ਨੂੰ ਪੰਜਾਬ 'ਚ ਪਹਿਲੇ ਦਿਨ ਹੀ ਰੋਕਿਆ ਗਿਆ,  ਸੜਕਾਂ 'ਤੇ ਉਤਰੀ SGPC...
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ
ਕੀ ਬਾਲੀਵੁੱਡ ਅਪਰਾਧੀਆਂ ਦੇ ਨਿਸ਼ਾਨੇ 'ਤੇ ਹੈ? ਜਾਣੋ ਪ੍ਰਿਯੰਕਾ ਚਤੁਰਵੇਦੀ ਦਾ ਜਵਾਬ...
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਹਿਲੇ ਲਗਜ਼ਰੀ ਵਿਰਾਸਤੀ ਹੋਟਲ ਦਾ ਉਦਘਾਟਨ ਕੀਤਾ, ਜਾਣੋ ਕੀ ਕਿਹਾ?...
Interview: ਕਿੰਜਲ ਅਜਮੇਰਾ ਨੇ ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ
Interview:  ਕਿੰਜਲ ਅਜਮੇਰਾ ਨੇ  ਕਿੰਨੇ ਘੰਟੇ ਪੜ੍ਹਾਈ ਕਰਕੇ CA ਪ੍ਰੀਖਿਆ ਵਿੱਚ ਕੀਤਾ ਟਾਪ...
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?
ਆਸਟ੍ਰੇਲੀਆ ਤੋਂ ਹਾਰ ਤੋਂ ਬਾਅਦ ਕੱਟੀ ਜਾਵੇਗੀ ਰੋਹਿਤ ਅਤੇ ਕੋਹਲੀ ਦੀ ਤਨਖਾਹ , BCCI ਮੀਟਿੰਗ ਵਿੱਚ ਕਿਉਂ ਹੋਇਆ ਗੁੱਸੇ ?...
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ ਇੱਕ Anchor ਬਣ ਗਈ ਸਾਧਵੀ?
ਮਹਾਂਕੁੰਭ ​​2025 ਵਿੱਚ ਵਾਇਰਲ ਹੋਈ ਸਾਧਵੀ ਦੀ ਕਹਾਣੀ, ਕਿਵੇਂ  ਇੱਕ Anchor ਬਣ ਗਈ ਸਾਧਵੀ?...