05-12- 2025
TV9 Punjabi
Author: Sandeep Singh
ਭਾਰਤ ਵਿਚ Destination Wedding ਦਾ ਕ੍ਰੇਜ਼ ਵੱਧ ਰਿਹਾ ਹੈ, ਲੋਕ ਪਹਾੜਾਂ, ਬੀਚਾਂ ਅਤੇ ਸ਼ਾਹੀ ਤਰੀਕੇ ਨਾਲ ਵਿਆਹ ਕਰਨਾ ਚਾਹੁੰਦੇ ਹਨ। ਚਲੋ ਜਾਣਦੇ ਹਾਂ ਕੀ ਭਾਰਤ ਵਿਚ Destination Wedding ਲਈ ਕਿਹੜੀ ਜਗ੍ਹਾਂ ਸਹੀਂ ਹੈ।
ਰਾਜਸਥਾਨ ਦਾ ਕਲਚਰ ਅਤੇ ਰੋਮਾਂਸ ਡੈਸਟਿਨੇਸ਼ਨ ਵੈਡਿੰਗ ਲਈ ਇਸ ਨੂੰ ਪਰਫੇਕਟ ਬਣਾਉਂਦਾ ਹੈ। ਪਿਚੋਲੀ ਝੀਲ ਦੇ ਆਸਪਾਸ ਬਣੇ ਮਹਿਲ ਅਤੇ ਹੈਰੀਟੇਜ ਹੋਟਲ ਤੁਹਾਡੇ ਵਿਆਹ ਨੂੰ ਸਿਰਾ ਬਣਾ ਦੇਣਗੇ।
ਸਮੁੰਦਰ ਦੀ ਲਹਿਰਾਂ ਵਿਚ ਸੁਆਦ ਲੈਣਾ ਹੋਵੇ ਤਾਂ ਗੋਆ ਸਭ ਤੋਂ ਸਹੀਂ ਹੈ। ਇੱਥੇ ਵੱਧੀਆ ਰਿਜਾਰਟ, ਬੀਚ ਪਾਰਟੀ, ਤੁਹਾਡੇ ਵਿਆਹ ਨੂੰ ਯਾਦਗਾਰ ਬਣਾ ਦੇਣਗੇ।
ਜੈਪੁਰ ਵੀ Destination Wedding ਲਈ ਸਹੀਂ ਮੰਨੀਆਂ ਜਾਂਦਾ ਹੈ। ਇੱਥੋ ਦੇ ਸ਼ਾਹੀ ਮਹਿਲ, ਮਹਿਮਾਨਨਵਾਜ਼ੀ ਅਤੇ ਸਵਾਦਿਸ਼ਟ ਪਕਵਾਨ ਇੱਕ ਅਲਗ ਹੀ ਟਚ ਦਿੰਦੇ ਹਨ।
ਗੰਗਾ ਦੇ ਕਿਨਾਰੇ ਮੰਤਰਾਂ ਦੀ ਗੂੰਜ਼ ਦੇ ਵਿਚਕਾਰ ਸੱਤ ਫੇਰੇ...ਲੈਣਾ ਇਕ ਅਲਗ ਹੀ ਅਹਿਸਾਸ ਹੈ। ਇੱਥੇ ਤੁਸੀਂ ਗੰਗਾ ਦੇ ਕਿਨਾਰੇ ਗ੍ਰੈਂਡ ਵੈਡਿੰਗ ਕਰ ਸਕਦੇ ਹੋ।
ਮਸੂਰੀ ਵਿਚ ਤੁਸੀਂ ਸ਼ਾਨਦਾਰ ਵਿਆਹ ਕਰ ਸਕਦੇ ਹੋ। ਸਰਦੀ ਵਿਚ ਵਿਆਹ ਤਾਂ ਇੱਥੇ ਕਿਸੇ ਸਵਰਗ ਤੋਂ ਘੱਟ ਨਹੀਂ ਹੈ।