ਪੁਤਿਨ ਦੇ ਰੂਸ ਵਿਚ ਕਿੰਨੇ ਹਿੰਦੂ

05-12- 2025

TV9 Punjabi

Author: Sandeep Singh

ਰਾਸ਼ਟਰਪਤੀ ਪੁਤਿਨ

ਰੂਸ ਦੇ ਰਾਸ਼ਟਰਪਤੀ ਭਾਰਤ ਦੇ ਦੌਰੇ ਤੇ ਹਨ, ਦਿੱਲੀ ਏਅਰਪੋਰਟ ਤੇ ਉਨ੍ਹਾਂ ਦੀ ਸ਼ਾਨਦਾਰ ਸਵਾਗਤ ਹੋਇਆ, ਉਨ੍ਹਾਂ ਨਾਲ ਰੱਖਿਆ ਮੰਤਰੀ ਸਮੇਤ 7 ਹੋਰ ਕੈਬਿਨੇਟ ਮੰਤਰੀ ਵੀ ਆਏ।

ਪੁਤਿਨ ਰੁਡੀਵਾਦੀ ਇਸਾਈ ਧਰਮ ਨੂੰ ਮੰਨਦੇ ਹਨ, ਤਾਂ ਆਓ ਜਾਣਦੇ ਹਾਂ ਕੀ ਰੂਸ ਵਿਚ ਕਿੰਨੇ ਹਿੰਦੂ ਹਨ।

ਇਸਾਈ ਧਰਮ ਨੂੰ ਮੰਨਦੇ ਹਨ

ਰੂਸ ਦੇ ਸੰਵਿਧਾਨ ਦੇ ਅਨੁਸਾਰ, ਰੂਸ ਇਕ ਧਰਮ ਨਿਰਪੱਖ ਦੇਸ਼ ਹੈ। ਰੂਸ ਵਿਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ। ਇਨ੍ਹਾਂ ਹੀ ਨਹੀਂ ਰੂਸ ਵਿਚ ਸਾਰੇ ਧਰਮਾਂ ਦੀ ਆਜ਼ਾਦੀ ਹੈ।

ਧਰਮ ਨਿਰਪੱਖ ਦੇਸ਼

ਰੂਸ ਦਾ ਕਾਨੂੰਨ ਇਸਾਈ, ਇਸਲਾਮ, ਯਹੂਦੀ ਅਤੇ ਬੁਧ ਧਰਮ ਨੂੰ ਸਵੀਕਾਰ ਕਰਦੇ ਹਨ। ਰੂਸ ਵਿਚ ਲਗਭਗ 14.2 ਕਰੋੜ ਰਹਿੰਦੇ ਹਨ।

ਲਗਭਗ 14.2 ਕਰੋੜ

ਰੂਸ ਵਿਚ ਰਹਿਣ ਵਾਲੇ ਲੋਕ ਵੱਖ-ਵੱਖ ਧਰਮਾਂ ਵਿਚ ਵਿਸ਼ਵਾਸ਼ ਰੱਖਦੇ ਹਨ। ਪਰ ਰੂਸ ਦੀ ਅਧੀ ਤੋਂ ਜ਼ਿਆਦਾ ਆਬਾਦੀ ਬੁੱਧ ਧਰਮ ਨੂੰ ਮੰਨਦੀ ਹੈ।

ਇਸਾਈ ਧਰਮ

ਸਾਲ 2012 ਵਿਚ ਹੋਈ ਮਰਦਮਸ਼ੁਮਾਰੀ ਦੌਰਾਨ ਰੂਸ ਵਿਚ ਹਿੰਦੂਆਂ ਦੀ ਅਧਿਕਾਰਕ ਸੰਖਿਆਂ 140000 ਹੈ। ਜੋ ਕੀ ਰੂਸ ਦੀ ਆਬਾਦੀ ਦਾ ਮਹਿਜ਼ 0.1 ਪ੍ਰਤੀਸ਼ਤ ਹੈ।

ਹਿੰਦੂ ਧਰਮ