AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Video: ਵਿਆਹ ਵਿੱਚ ਕੁੜੀਆਂ ਨੇ ਮੁੰਡੇ ਨੂੰ ਪਾਗਲ ਬਣਾ ਕੇ ਚੋਰੀ ਕਰ ਲਈ ਪਲੇਟ ਚੋਂ ਮਠਿਆਈ

Funny Viral Video: 'ਨਜ਼ਰ ਹੱਟੀ ਤੇ ਦੁਰਘਟਨਾ ਘਟੀ' ਇਹ ਕਹਾਵਤ ਤੁਸੀਂ ਸਾਰਿਆਂ ਨੇ ਜ਼ਰੂਰ ਸੁਣੀ ਹੋਵੇਗੀ। ਇਸ ਗੱਲ ਨੂੰ ਸਮਝਦੇ ਸਭ ਹਨ ਪਰ ਕੋਈ ਵੀ ਇਸਨੂੰ ਅਪਲਾਈ ਨਹੀਂ ਕਰਦਾ ਅਤੇ ਅੰਤ ਵਿੱਚ ਉਸ ਨਾਲ ਖੇਡ ਹੋ ਜਾਂਦਾ ਹੈ। ਇਸ ਕਹਾਵਤ ਨਾਲ ਸਬੰਧਤ ਇੱਕ ਵੀਡੀਓ ਇਨ੍ਹੀਂ ਦਿਨੀਂ ਸਾਹਮਣੇ ਆਇਆ ਹੈ। ਜਿਸਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।

Viral Video: ਵਿਆਹ ਵਿੱਚ ਕੁੜੀਆਂ ਨੇ ਮੁੰਡੇ ਨੂੰ ਪਾਗਲ ਬਣਾ ਕੇ ਚੋਰੀ ਕਰ ਲਈ ਪਲੇਟ ਚੋਂ ਮਠਿਆਈ
tv9-punjabi
| Updated On: 05 May 2025 10:55 AM IST
Share

ਭਾਰਤ ਵਿੱਚ ਵਿਆਹਾਂ ਨੂੰ ਬਹੁਤ ਖਾਸ ਮੰਨਿਆ ਜਾਂਦਾ ਹੈ। ਲੋਕ ਵਿਆਹਾਂ ਦੀ ਤਿਆਰੀਆਂ ਬਹੁਤ ਟਾਈਮ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੰਦੇ ਹਨ। ਹਾਲਾਂਕਿ ਕਈ ਵਾਰ ਵਿਆਹ ਵਿੱਚ ਕੁਝ ਲੋਕਾਂ ਨਾਲ ਗੇਮ ਹੋ ਜਾਂਦੀ ਹੈ ਅਤੇ ਅਜਿਹੇ ਵੀਡੀਓ ਵੀ ਲੋਕਾਂ ਤੱਕ ਪਹੁੰਚਦੇ ਹੀ ਵਾਇਰਲ ਹੋ ਜਾਂਦੇ ਹਨ। ਜਿਨ੍ਹਾਂ ਨੂੰ ਲੋਕਾਂ ਵੱਲੋਂ ਬਹੁਤ ਦੇਖਿਆ ਅਤੇ ਪਸੰਦ ਕੀਤਾ ਜਾਂਦਾ ਹੈ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ। ਇਹ ਦੇਖਣ ਤੋਂ ਬਾਅਦ ਲੋਕ ਮੁੰਡੇ ਦੇ ਮਜ਼ੇ ਲੈ ਰਹੇ ਹਨ।

ਵਾਇਰਲ ਹੋ ਰਹੀ ਵੀਡੀਓ ਵਿੱਚ ਇਕ ਵਿਆਹ ਦਾ ਲੱਗ ਰਿਹਾ ਹੈ। ਜਿੱਥੇ ਬਹੁਤ ਲੋਕ ਮੌਜੂਦ ਹਨ। ਉੱਥੇ ਹੀ ਕੁਰਸੀ ਤੇ ਇਕ ਮੁੰਡਾ ਬੈਠਾ ਨਜ਼ਰ ਆ ਰਿਹਾ ਹੈ। ਜਿਸ ਨੇ ਇਕ ਪੂਰੀ ਪਲੇਟ ਖਾਣ ਕੇ ਪਕਵਾਨਾਂ ਨਾਲ ਭਰੀ ਹੋਈ ਹੈ। ਉਸ ਦੇ ਸਾਹਮਣੇ 2 ਕੁੜੀਆਂ ਖਡੀਆਂ ਨਜ਼ਰ ਆ ਰਹਿਆਂ ਹਨ। ਦੋਵੇਂ ਮੁੰਡੇ ਦਾ ਧਿਆਨ ਭਟਕਾਉਣ ਲਈ ਅਜੀਬ ਹਰਕਤ ਕਰਦੀਆਂ ਹਨ। ਦੋਵੇਂ ਆਪਣਾ ਇਕ ਹੱਥ ਅਸਮਾਨ ਵੱਲ ਕਰਦੀਆਂ ਹਨ ਅਤੇ ਤੁਰਨ ਲੱਗ ਜਾਂਦੀਆਂ ਹਨ। ਮੁੰਡਾ ਉਨ੍ਹਾਂ ਨੂੰ ਦੇਖਣ ਵਿੱਚ ਰੁਝ ਜਾਂਦਾ ਹੈ। ਉਸ ਸਮੇਂ ਹੀ ਕੁੜੀਆਂ ਚਲਾਕੀ ਨਾਲ ਮੁੰਡੇ ਦੀ ਪਲੇਟ ਚੋਂ ਇਕ-ਇਕ ਕਰਕੇ ਮਠਿਆਈਆਂ ਚੋਰੀ ਕਰ ਲੈਂਦੀਆਂ ਹਨ।ਮਜ਼ੇ ਦੀ ਗੱਲ ਇਹ ਹੈ ਕਿ ਮੁੰਡੇ ਨੂੰ ਇਸ ਬਾਰੇ ਅੰਦਾਜ਼ਾ ਵੀ ਨਹੀਂ ਲਗਦਾ ।

ਵੀਡੀਓ ਦੇਖ ਕੇ ਲੱਗ ਰਿਹਾ ਹੈ ਕਿ ਇਹ ਰੀਲ Scripted ਹੈ। ਜਿਸ ਨੂੰ ਪਹਿਲਾਂ ਤੋਂ ਸੋਚ ਸਮਝ ਕੇ ਬਣਾਇਆ ਗਿਆ ਹੈ। ਉਸ ਵੀ Entertainment ਦੇ ਉਦੇਸ਼ ਨਾਲ। ਪਰ ਲੋਕ ਇਸ ਪ੍ਰੈਂਕ ਵੀਡੀਓ ਨੂੰ ਖੂਬ ਲਾਈਕ ਕਰ ਰਹੇ ਹਨ ਅਤੇ ਇਕ-ਦੂਜੇ ਨਾਲ ਸ਼ੇਅਰ ਵੀ ਕਰ ਰਹੇ ਹਨ।

ਇਹ ਵੀ ਪੜ੍ਹੋ- ਪਟੜੀਆਂ ਦੇ ਕੋਲ ਸ਼ਖਸ ਬਣਾ ਰਿਹਾ ਸੀ ਰੀਲ, ਲੰਘੀ ਰੇਲਗੱਡੀ ਤਾਂ ਹੋ ਗਿਆ ਭਿਆਨਕ ਖੇਡ

ਵਾਇਰਲ ਹੋ ਰਹੀ ਵੀਡੀਓ ਨੂੰ ਇੰਸਟਾ ‘ਤੇ funtushlog__20 ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ, ਹਜ਼ਾਰਾਂ ਲੋਕ ਇਸਨੂੰ ਦੇਖ ਚੁੱਕੇ ਹਨ ਅਤੇ ਇਸ ‘ਤੇ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਲੋਕ ਬਿਨਾਂ ਕਿਸੇ ਆਈਡੀਆ ਦੇ ਅਜਿਹੇ ਵੀਡੀਓ ਬਣਾ ਰਹੇ ਹਨ। ਇੱਕ ਹੋਰ ਨੇ ਲਿਖਿਆ ਕਿ ਇਸਨੂੰ ਕਹਿੰਦੇ ਹਨ ਕਿ’ਨਜ਼ਰ ਹੱਟੀ ਤੇ ਦੁਰਘਟਨਾ ਘਟੀ’। ਇਸ ਤੋਂ ਇਲਾਵਾ ਕਈ ਹੋਰ ਲੋਕਾਂ ਨੇ ਇਸ ‘ਤੇ ਕਮੈਂਟ ਕੀਤੇ ਹਨ।

Follow Us
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...