ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਵਿੱਤਰ ਸਰੂਪ ਲਾਪਤਾ ਕੇਸ ‘ਚ SIT ਗਠਿਤ, IPS ਗੁਰਪ੍ਰੀਤ ਭੁੱਲਰ ਦੀ ਨਿਗਰਾਨੀ ‘ਚ ਟੀਮ ਕਰੇਗੀ ਕੰਮ

ਐਸਆਈਟੀ ਦਾ ਕੰਮ 7 ਦਸੰਬਰ, 2025 ਨੂੰ ਦਰਜ ਐਫਆਈਆਰ ਨੰਬਰ 168 ਤਹਿਤ ਦਰਜ ਮਾਮਲੇ ਦੀ ਜਾਂਚ ਕਰਨਾ ਹੈ। ਇਹ ਕੇਸ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ 'ਸੀ' ਡਿਵੀਜ਼ਨ 'ਚ ਭਾਰਤੀ ਦੰਡ ਸੰਹਿਤਾ ਦੀ ਧਾਰਾਵਾਂ 295, 295-A, 120-B, 409 ਤੇ 465 ਦੇ ਤਹਿਤ ਦਰਜ ਕੀਤਾ ਗਿਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਵਿੱਤਰ ਸਰੂਪ ਲਾਪਤਾ ਕੇਸ 'ਚ SIT ਗਠਿਤ, IPS ਗੁਰਪ੍ਰੀਤ ਭੁੱਲਰ ਦੀ ਨਿਗਰਾਨੀ 'ਚ ਟੀਮ ਕਰੇਗੀ ਕੰਮ
Follow Us
tv9-punjabi
| Updated On: 22 Dec 2025 15:31 PM IST

ਪੰਜਾਬ ਚ ਸ੍ਰੀ ਗੁਰੂ ਗ੍ਰੰਥ ਜੀ ਦੇ 328 ਪਵਿੱਤਰ ਸਰੂਪਾਂ ਨਾਲ ਜੁੜੇ ਮਾਮਲੇ ਦੀ ਜਾਂਚ ਤੇਜ਼ ਕਰਨ ਲਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਹੈ। ਇਹ ਟੀਮ ਪੰਜਾਬ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਦੁਆਰਾ ਗਠਿਤ ਕੀਤੀ ਗਈ ਹੈ ਤੇ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਗਰਪ੍ਰੀਤ ਸਿੰਘ ਭੁੱਲਰ ਦੀ ਨਿਗਰਾਨੀ ਚ ਕੰਮ ਕਰੇਗੀ।

ਐਸਆਈਟੀ ਦਾ ਕੰਮ 7 ਦਸੰਬਰ, 2025 ਨੂੰ ਦਰਜ ਐਫਆਈਆਰ ਨੰਬਰ 168 ਤਹਿਤ ਦਰਜ ਮਾਮਲੇ ਦੀ ਜਾਂਚ ਕਰਨਾ ਹੈ। ਇਹ ਕੇਸ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਸੀ ਡਿਵੀਜ਼ਨ ਚ ਭਾਰਤੀ ਦੰਡ ਸੰਹਿਤਾ ਦੀ ਧਾਰਾਵਾਂ 295, 295-A, 120-B, 409 ਤੇ 465 ਦੇ ਤਹਿਤ ਦਰਜ ਕੀਤਾ ਗਿਆ ਹੈ।

ਐਸਆਈਟੀ ਦੇ ਚੇਅਰਮੈਨ ਦੇ ਰੂਪ ਚ ਏਆਈਜੀ ਵਿਜੀਲੈਂਸ ਮੁਹਾਲੀ, ਜਗਤਪ੍ਰੀਤ ਸਿੰਘ, ਪੀਪੀਐਸ ਨੂੰ ਨਿਯੁਕਤ ਕੀਤਾ ਗਿਆ ਹੈ। ਟੀਮ ਚ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਲ ਹਨ, ਜਿਨ੍ਹਾਂ ਚ ਡੀਸੀਪੀ (ਇਨਵੈਸਟੀਗੇਸ਼ਨ) ਅੰਮ੍ਰਿਤਸਰ ਰਵਿੰਦਰ ਪਾਲ ਸਿੰਘ ਸੰਧੂ, ਵਧੀਕ ਡੀਸੀਪੀ ਅੰਮ੍ਰਿਤਸਰ- ਹਰਪਾਲ ਸਿੰਘ ਸੰਧੂ, ਐਸਪੀ/ਡੀ ਪਟਿਆਲਾ- ਗੁਰਬੰਸ ਸਿੰਘ ਬੈਂਸ, ਏਸੀਪੀ ਲੁਧਿਆਣਾ ਬੇਅੰਤ ਜੁਨੇਜਾ ਤੇ ਏਸੀਪੀ/ਡੀ ਅੰਮ੍ਰਿਤਸਰ ਹਰਮਿੰਦਰ ਸਿੰਘ ਸ਼ਾਮਲ ਹਨ।

ਜ਼ਰੂਰਤ ਪੈਣ ਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਵੀ ਐਸਆਈਟੀ ਚ ਜੋੜਿਆ ਜਾ ਸਕੇਗਾ। ਇਸ ਐਫਆਈਆਰ ਚ ਕੁੱਲ 16 ਲੋਕਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਚ ਐਸਜੀਪੀਸੀ ਦੇ 10 ਪ੍ਰਮੁੱਖ ਮੈਂਬਰ ਸ਼ਾਮਲ ਹਨ। ਇਨ੍ਹਾਂ ਚ ਡਾ. ਰੂਪ ਸਿੰਘ, ਮਨਜੀਤ ਸਿੰਘ, ਗੁਰਬਚਨ ਸਿੰਘ, ਸਤਿੰਦਰ ਸਿੰਘ, ਨਿਸ਼ਾਨ ਸਿੰਘ, ਪਰਮਜੀਤ ਸਿੰਘ, ਗੁਰਮੁੱਖ ਸਿੰਘ, ਜੁਝਾਰ ਸਿੰਘ, ਬਾਜ ਸਿੰਘ ਤੇ ਦਲਬੀਰ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਕਮਲਜੀਤ ਸਿੰਘ, ਕੁਲਵੰਤ ਸਿੰਘ, ਜਸਪ੍ਰੀਤ ਸਿੰਘ, ਹੋਰ ਗੁਰਬਚਨ ਸਿੰਘ, ਹੋਰ ਸਤਿੰਦਰ ਸਿੰਘ ਤੇ ਅਮਰਜੀਤ ਸਿੰਘ ਦਾ ਨਾਮ ਐਫਆਈਆਰ ਚ ਸ਼ਾਮਲ ਹੈ।

ਦਿੱਲੀ ਹੀ ਨਹੀਂ, ਹੁਣ ਪੂਰੇ ਉੱਤਰ ਭਾਰਤ ਵਿੱਚ ਘਾਤਕ ਪ੍ਰਦੂਸ਼ਣ ਸੰਕਟ
ਦਿੱਲੀ ਹੀ ਨਹੀਂ, ਹੁਣ ਪੂਰੇ ਉੱਤਰ ਭਾਰਤ ਵਿੱਚ ਘਾਤਕ ਪ੍ਰਦੂਸ਼ਣ ਸੰਕਟ...
ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੀ ਨਿਤੀਸ਼ ਕੁਮਾਰ ਨੂੰ ਧਮਕੀ, ਲਾਰੈਂਸ ਨਾਲ ਪੁਰਾਣੀ ਦੁਸ਼ਮਣੀ ਕੀ ਹੈ ਕੁਨੈਕਸ਼ਨ?
ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੀ ਨਿਤੀਸ਼ ਕੁਮਾਰ ਨੂੰ ਧਮਕੀ, ਲਾਰੈਂਸ ਨਾਲ ਪੁਰਾਣੀ ਦੁਸ਼ਮਣੀ ਕੀ ਹੈ ਕੁਨੈਕਸ਼ਨ?...
Weather Report: ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਪ੍ਰਦੇਸ਼ ਵਿੱਚ ਸੀਤਲਹਿਰ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ, IMD ਦਾ ਅਲਰਟ
Weather Report: ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਪ੍ਰਦੇਸ਼ ਵਿੱਚ ਸੀਤਲਹਿਰ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ, IMD ਦਾ ਅਲਰਟ...
Bangladesh Violence: ਬੰਗਲਾਦੇਸ਼ ਵਿੱਚ ਜਿਹਾਦੀ ਹਿੰਸਾ... ਢਾਕਾ ਅਤੇ ਚਟਗਾਓਂ ਵਿੱਚ ਹਿੰਦੂਆਂ, ਸਿਆਸਤਦਾਨਾਂ ਅਤੇ ਮੀਡੀਆ 'ਤੇ ਹਮਲੇ
Bangladesh Violence: ਬੰਗਲਾਦੇਸ਼ ਵਿੱਚ ਜਿਹਾਦੀ ਹਿੰਸਾ... ਢਾਕਾ ਅਤੇ ਚਟਗਾਓਂ ਵਿੱਚ ਹਿੰਦੂਆਂ, ਸਿਆਸਤਦਾਨਾਂ ਅਤੇ ਮੀਡੀਆ 'ਤੇ ਹਮਲੇ...
ਚਾਹੁੰਦੇ ਤਾਂ SDM ਨੂੰ ਕਹਿ ਕੇ ਕਈ ਥਾਵਾਂ 'ਤੇ ਬਾਜੀ ਪਲਟ ਸਕਦੇ ਸੀ, ਵੋਟ ਚੋਰੀ ਦੇ ਆਰੋਪਾਂ 'ਤੇ ਕੇਜਰੀਵਾਲ ਨੇ ਦੇ ਦਿੱਤੇ ਸਬੂਤ
ਚਾਹੁੰਦੇ ਤਾਂ SDM ਨੂੰ ਕਹਿ ਕੇ ਕਈ ਥਾਵਾਂ 'ਤੇ ਬਾਜੀ ਪਲਟ ਸਕਦੇ ਸੀ, ਵੋਟ ਚੋਰੀ ਦੇ ਆਰੋਪਾਂ 'ਤੇ ਕੇਜਰੀਵਾਲ ਨੇ ਦੇ ਦਿੱਤੇ ਸਬੂਤ...
ਜ਼ਹਿਰੀਲੀ ਹੋਈ ਦਿੱਲੀ ਦੀ ਹਵਾ :GRAP ਦੇ ਸਖਤ ਨਿਯਮ ਲਾਗੂ, ਜਾਣੋ ਸਰਕਾਰ ਦੇ ਨਵੇਂ ਫੈਸਲੇ
ਜ਼ਹਿਰੀਲੀ ਹੋਈ ਦਿੱਲੀ ਦੀ ਹਵਾ :GRAP ਦੇ ਸਖਤ ਨਿਯਮ ਲਾਗੂ, ਜਾਣੋ ਸਰਕਾਰ ਦੇ ਨਵੇਂ ਫੈਸਲੇ...
Good News for Weight Loss: ਭਾਰ ਘਟਾਉਣਾ ਹੁਣ ਸੋਖਾ ਕੰਮ, ਕਿਵੇਂ...ਵੋਖੋ
Good News for Weight Loss: ਭਾਰ ਘਟਾਉਣਾ ਹੁਣ ਸੋਖਾ ਕੰਮ, ਕਿਵੇਂ...ਵੋਖੋ...
ਕੌਣ ਸੀ ਰਾਣਾ ਬਲਾਚੌਰੀਆ, ਜਿਸ ਦਾ ਮੋਹਾਲੀ ਚ ਹੋਇਆ ਕਤਲ? ਹੁਣ ਤੱਕ ਕੀ ਹੋਏ ਖੁਲਾਸੇ..ਵੋਖੋ VIDEO
ਕੌਣ ਸੀ ਰਾਣਾ ਬਲਾਚੌਰੀਆ, ਜਿਸ ਦਾ ਮੋਹਾਲੀ ਚ ਹੋਇਆ ਕਤਲ? ਹੁਣ ਤੱਕ ਕੀ ਹੋਏ ਖੁਲਾਸੇ..ਵੋਖੋ VIDEO...
ਮਨਰੇਗਾ ਵਿੱਚ ਪ੍ਰਸਤਾਵਿਤ ਤਬਦੀਲੀਆਂ 'ਤੇ ਸੰਸਦ ਵਿੱਚ ਭਖੀ ਬਹਿਸ, ਵਿਰੋਧੀਆਂ ਨੇ ਚੁੱਕੇ ਸਵਾਲ
ਮਨਰੇਗਾ ਵਿੱਚ ਪ੍ਰਸਤਾਵਿਤ ਤਬਦੀਲੀਆਂ 'ਤੇ ਸੰਸਦ ਵਿੱਚ ਭਖੀ ਬਹਿਸ, ਵਿਰੋਧੀਆਂ ਨੇ ਚੁੱਕੇ ਸਵਾਲ...