Good News for Weight Loss: ਭਾਰ ਘਟਾਉਣਾ ਹੁਣ ਸੋਖਾ ਕੰਮ, ਕਿਵੇਂ…ਵੋਖੋ
ਇਸ ਵਿੱਚ ਸੇਮਾਗਲੂਕੋਸਾਈਡ ਹੁੰਦਾ ਹੈ, ਜੋ ਸਰੀਰ ਦੇ ਹਾਰਮੋਨ CLP-1 ਵਾਂਗ ਕੰਮ ਕਰਦਾ ਹੈ, ਜਿਸ ਨਾਲ ਘੱਟ ਖਾਣ ਨਾਲ ਭਾਰ ਘਟਦਾ ਹੈ। ਭਾਰਤ ਵਿੱਚ ਇਸਦੀ ਕੀਮਤ ਖੁਰਾਕ ਦੇ ਆਧਾਰ 'ਤੇ ਪ੍ਰਤੀ ਹਫ਼ਤੇ ₹2,200 ਤੋਂ ₹2,800 ਤੱਕ ਤੈਅ ਕੀਤੀ ਗਈ ਹੈ।
ਭਾਰ ਘਟਾਉਣ ਦੀ ਇੱਛਾ ਰੱਖਣ ਵਾਲਿਆਂ ਲਈ, ਇੱਕ ਨਵੀਂ ਦਵਾਈ ਓਜ਼ੈਂਪਿਕ (Ozempic) ਭਾਰਤ ਵਿੱਚ ਲਾਂਚ ਹੋ ਗਈ ਹੈ। ਨੋਵੋ ਨੋਰਡਿਸਕ ਦੁਆਰਾ ਲਾਂਚ ਕੀਤੀ ਗਈ, ਇਹ ਦਵਾਈ ਮੁੱਖ ਤੌਰ ‘ਤੇ ਸ਼ੂਗਰ ਲਈ ਹੈ, ਪਰ ਇਸਨੂੰ ਭਾਰ ਘਟਾਉਣ ਲਈ ਵੀ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਓਜ਼ੈਂਪਿਕ ਭੁੱਖ ਨੂੰ ਘੱਟ ਕਰਦਾ ਹੈ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ। ਇਸ ਵਿੱਚ ਸੇਮਾਗਲੂਕੋਸਾਈਡ ਹੁੰਦਾ ਹੈ, ਜੋ ਸਰੀਰ ਦੇ ਹਾਰਮੋਨ CLP-1 ਵਾਂਗ ਕੰਮ ਕਰਦਾ ਹੈ, ਜਿਸ ਨਾਲ ਘੱਟ ਖਾਣ ਨਾਲ ਭਾਰ ਘਟਦਾ ਹੈ। ਭਾਰਤ ਵਿੱਚ ਇਸਦੀ ਕੀਮਤ ਖੁਰਾਕ ਦੇ ਆਧਾਰ ‘ਤੇ ਪ੍ਰਤੀ ਹਫ਼ਤੇ ₹2,200 ਤੋਂ ₹2,800 ਤੱਕ ਤੈਅ ਕੀਤੀ ਗਈ ਹੈ। ਦਿੱਲੀ ਦੇ GTB ਹਸਪਤਾਲ ਦੇ ਡਾ. ਅਜੀਤ ਕੁਮਾਰ ਦਾ ਕਹਿਣਾ ਹੈ ਕਿ ਇਸ ਦਵਾਈ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਨਹੀਂ ਲੈਣਾ ਚਾਹੀਦਾ। ਇਸਦਾ ਸਾਰਿਆਂ ‘ਤੇ ਇੱਕੋ ਜਿਹਾ ਪ੍ਰਭਾਵ ਨਹੀਂ ਪੈਂਦਾ ਅਤੇ ਇਸਦੇ ਕੁਝ ਮਾੜੇ ਸਾਈਡ ਇਫੈਕਟਸ ਵੀ ਹੋ ਸਕਦੇ ਹਨ। ਇਸ ਤੋਂ ਬਚਣਾ ਚਾਹੀਦਾ ਹੈ, ਖਾਸ ਕਰਕੇ ਪੇਟ ਦੀ ਗੰਭੀਰ ਸਥਿਤੀ ਜਾਂ ਹਾਈ ਬਲੱਡ ਸ਼ੂਗਰ ਦੇ ਪੱਧਰ ਵਾਲੇ ਲੋਕਾਂ ਨੂੰ ਬਗੈਰ ਡਾਕਟਰ ਦੀ ਸਲਾਹ ਦੇ ਇਸਨੂੰ ਨਹੀਂ ਲੈਣਾ ਚਾਹੀਦਾ ਹੈ। ਦੇਖੋ ਵੀਡੀਓ
Good News for Weight Loss: ਭਾਰ ਘਟਾਉਣਾ ਹੁਣ ਸੋਖਾ ਕੰਮ, ਕਿਵੇਂ...ਵੋਖੋ
ਕੌਣ ਸੀ ਰਾਣਾ ਬਲਾਚੌਰੀਆ, ਜਿਸ ਦਾ ਮੋਹਾਲੀ ਚ ਹੋਇਆ ਕਤਲ? ਹੁਣ ਤੱਕ ਕੀ ਹੋਏ ਖੁਲਾਸੇ..ਵੋਖੋ VIDEO
ਮਨਰੇਗਾ ਵਿੱਚ ਪ੍ਰਸਤਾਵਿਤ ਤਬਦੀਲੀਆਂ 'ਤੇ ਸੰਸਦ ਵਿੱਚ ਭਖੀ ਬਹਿਸ, ਵਿਰੋਧੀਆਂ ਨੇ ਚੁੱਕੇ ਸਵਾਲ
ਵਿਰੋਧੀਆਂ ਦੇ ਚੋਣਾਂ 'ਚ ਧਾਂਦਲੀ ਦੇ ਇਲਜਾਮਾਂ ਦਾ ਚੋਣ ਆਯੋਗ ਨੇ ਦਿੱਤਾ ਜਵਾਬ, ਕੀ ਬੋਲੇ ਅਧਿਕਾਰੀ, ਵੇਖੋ ਵੀਡੀਓ