21-12- 2025
TV9 Punjabi
Author: Sandeep Singh
ਲਕਸ਼ਦੀਪ ਚ ਸਾਲ ਭਰ ਠੰਡ ਪੈਂਦੀ ਹੈ, ਸਰਦੀਆਂ ਵਿਚ ਇੱਥੇ ਤਾਪਮਾਨ ਆਰਾਮ ਦਾਇਕ ਰਹਿੰਦਾ ਹੈ। ਇਸ ਲਈ ਇਹ ਛੁਟੀਆਂ ਬਤਾਉਣ ਲਈ ਇਹ ਵਧੀਆ ਜਗ੍ਹਾਂ ਹੈ।
ਸਮੁੰਦਰ ਨਾਲ ਘਿਰੇ ਇਸ ਦੀਪ ਤੇ ਪੂਰੇ ਸਾਲ ਟ੍ਰਾਪਿਕਲ ਕਲਾਈਮੇਟ ਰਹਿੰਦਾ ਹੈ। ਸਰਦੀਆਂ ਵਿਚ ਵੀ ਇੱਥੇ ਠੰਡ ਨਹੀਂ ਪੈਂਦੀ।
ਗੁਜਰਾਤ ਦਾ ਕੱਛ ਵੀ ਇਸ ਲਿਸਟ ਵਿਚ ਸ਼ਾਮਲ ਹੈ, ਇੱਥੇ ਮੌਸਮ ਸਦਾ ਹੀ ਇਕਸਾਰ ਰਹਿੰਦਾ ਹੈ, ਖਾਸ ਕਰਕੇ ਰਣ ਉਤਸਵ ਦੇ ਦੌਰਾਨ ਇੱਥੇ ਠੰਡ ਘੱਟ ਹੀ ਹੁੰਦੀ ਹੈ।
ਬੀਚ, ਸਮੁੰਦਰ ਅਤੇ ਤਿਉਹਾਰਾਂ ਲਈ ਮਸ਼ਹੂਰ ਗੋਆ ਵਿਚ ਸਰਦੀਆਂ ਦੌਰਾਨ ਵੀ ਠੰਡ ਨਹੀਂ ਪੈਂਦੀ। ਹਲਕਾ ਮੌਸਮ ਅਤੇ ਧੁੰਪ ਇਸ ਨੂੰ ਸਰਦੀਆਂ ਦੀਆਂ ਛੁਟੀਆਂ ਲਈ ਪਰਫੇਕਟ ਬਨਾਉਂਦੀ ਹੈ।
ਮੀਂਹ ਦੇ ਮੌਸਮ ਦੌਰਾਨ ਤਾਜ਼ਾ ਅਮਰੂਦ ਆਉਂਦੇ ਹਨ, ਪਰ ਇਸ ਦੌਰਾਨ ਅਮਰੂਦ ਧਿਆਨ ਨਾਲ ਖਾਣੇ ਚਾਹੀਦੇ ਹਨ, ਕਿਉਂਕਿ ਇਸ ਸੀਜਨ ਵਾਲੇ ਅਮਰੂਦਾਂ ਵਿਚ ਕੀੜੇ ਪੈਣ ਦੇ ਜ਼ਿਆਦਾ ਚਾਨਸ ਰਹਿੰਦੇ ਹਨ।