20-12- 2025
TV9 Punjabi
Author: Sandeep Singh
ਚੀਆ ਸੀਡਸ ਨੂੰ ਪਾਣੀ ਵਿਚ ਪਾ ਕੇ ਪੀਣ ਦਾ ਟਰੈਂਡ ਚਲ ਰਿਹਾ ਹੈ, ਪੇਟ ਨੂੰ ਠੰਡਾ ਰੱਖਣ ਵਿਚ ਇਹ ਮੱਦਦ ਕਰਦੇ ਹਨ। ਇਸ ਨਾਲ ਸਕਿਨ ਵਧੀਆਂ ਹੁੰਦੀ ਹੈ।
ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸ਼ਿਕਾਇਤ ਹੈ ਉਨ੍ਹਾਂ ਲੋਕਾਂ ਨੂੰ ਵਖ-ਵਖ ਤਰੀਕਿਆਂ ਨਾਲ ਇਸਬਗੋਲ ਦਿੱਤੀ ਜਾਂਦੀ ਹੈ। ਜਿਸ ਦਾ ਸਭ ਤੋਂ ਵੱਡਾ ਗੁਣ ਇਸ ਵਿਚ ਫਾਇਬਰ ਦਾ ਹੋਣਾ।
ਚੀਆ ਸੀਡਸ ਨੂੰ ਵਜਣ ਘੱਟ ਕਰਨ ਲਈ ਸਭ ਤੋਂ ਵਧੀਆਂ ਮਨੀਆਂ ਜਾਂਦਾ ਹੈ। ਪਰ ਦੇਖਿਆ ਜਾਵੇ ਤਾਂ ਇਸਬਗੋਲ ਸਭ ਤੋਂ ਵਧੀਆ ਹੈ। ਇਸ ਦਾ ਕਾਰਨ ਇਸ ਵਿਚ ਫਾਇਬਰ ਦਾ ਹੋਣਾ ਹੈ।
ਦੇਖਿਆ ਜਾਵੇ ਤਾਂ ਚੀਆ ਸੀਡਸ ਵਿਚ ਵੱਧ ਪ੍ਰੋਟੀਨ ਹੁੰਦਾ ਹੈ। 100 ਗ੍ਰਾਮ ਚੀਆ ਸੀਡਸ ਵਿਚ 16 ਗ੍ਰਾਮ ਪ੍ਰੋਟੀਨ ਹੁੰਦਾ ਹੈ। ਜਦੋਂਕਿ ਇਸਬਗੋਲ ਵਿਚ 1 ਜਾਂ 2 ਗ੍ਰਾਮ ਹੀ ਹੁੰਦਾ ਹੈ।
ਜੈਪੂਰ ਦੀ ਆਯੁਰਵੇਦ ਐਕਸਪਰਟ ਡਾ. ਕਿਰਨ ਗੁਪਤਾ ਦੱਸਦੇ ਹਨ, ਇਨ੍ਹਾਂ ਦੋਵਾਂ ਚੀਜ਼ਾਂ ਨੂੰ ਦਹੀਂ ਵਿਚ ਪਾ ਕੇ ਖਾਣਾ ਵਧੀਆਂ ਰਹਿੰਦਾ ਹੈ। ਫਿਰ ਇਸ ਦੇ ਫਾਇਦੇ ਦੋ ਗੁਣੋ ਹੋ ਜਾਂਦੇ ਹਨ।