18-12- 2025
TV9 Punjabi
Author: Sandeep Singh
ਲੈਪਟਾਪ ਦੀ ਬੈਟਰੀ ਜਲਦੀ ਡਿਸਚਾਰਜ਼ ਹੋ ਜਾਂਦੀ ਹੈ ਤਾਂ ਕੁਝ ਜ਼ਰੂਰੀ ਟਿਪਸ ਇਸ ਪਰੇਸ਼ਾਨੀ ਨੂੰ ਦੂਰ ਕਰ ਸਕਦੇ ਹਨ।
ਲੈਪਟਾਪ ਦੀ ਸਹੀਂ ਤਰੀਕੇ ਨਾਲ ਕੀਤੀ ਦੇਖਭਾਲ ਨਾਲ ਤੁਹਾਡੇ ਲੈਪਟਾਪ ਦਾ ਬੈਟਰੀ ਬੈਕਅੱਪ ਵਧੀਆ ਰਹੇਗਾ।
20:80 ਰੂਲ ਨੂੰ ਹਮੇਸ਼ਾ ਯਾਦ ਰੱਖੋ ਅਤੇ ਬੈਟਰੀ ਨੂੰ ਕੱਦੇ ਵੀ ਡਿਸਚਾਰਜ ਨਾ ਹੋਣ ਦਿਓ।
ਰੂਲ ਇਹ ਕਹਿੰਦਾ ਹੈ ਕੀ ਬੈਟਰੀ ਨੂੰ 80 ਪ੍ਰਤੀਸ਼ਤ ਤੋਂ ਵੱਧ ਅਤੇ 20 ਪ੍ਰਤੀਸ਼ਤ ਤੋਂ ਘੱਟ ਨਹੀਂ ਹੋਣੀ ਚਾਹੀਦੀ।
ਜੇਕਰ ਬੈਟਰੀ ਫੁੱਲੀ ਹੋਈ ਹੈ ਤਾਂ ਬੈਟਰੀ ਬੈਕਅੱਪ ਦਾ ਇਹ ਵੀ ਕਾਰਨ ਹੋ ਸਕਦਾ ਹੈ, ਇਸ ਲਈ ਆਪਣੀ ਬੈਟਰੀ ਨੂੰ ਤੁਰੰਤ ਚੈੱਜ਼ ਕਰਵਾਓ।
ਹਾਲ ਹੀ ਵਿਚ ਡੋਨਾਲਡ ਟਰੰਪ ਨੇ ਵੀ ਇਸ ਵਿਚ ਹਿੱਸਾ ਲਿਆ। ਜਿਸ ਵਿਚ ਸਾਰਿਆਂ 48 ਟੀਮਾਂ ਨੂੰ 12 ਗਰੁਪਾਂ ਵਿਚ ਵੰਡਿਆ ਗਿਆ।