18-12- 2025
TV9 Punjabi
Author: Sandeep Singh
ਮਹਿਲਾ ਵਿਸ਼ਵ ਕੱਪ 2025 ਜਿੱਤ ਕੇ ਟੀਮ ਇੰਡੀਆ ਦੀ ਮਹਿਲਾ ਟੀਮ ਨੇ ਕਮਾਲ ਕਰ ਦਿੱਤਾ, ਜਿਸ ਨੂੰ 40 ਕਰੋੜ ਦੇ ਕਰੀਬ ਪ੍ਰਾਇਸ ਮੰਨੀ ਦਿੱਤੀ ਗਈ।
ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋ ਜਾਉਗੇ ਕੀ ਫੀਫਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਨੂੰ ਇਸ ਰਕਮ ਦੇ ਮੁਕਾਬਲੇ ਦਸ ਗੁਣਾ ਜ਼ਿਆਦਾ ਪੈਸਾ ਮਿਲਦਾ ਹੈ।
ਜੀ ਹਾਂ, ਫੀਫਾ ਕਾਉਂਸਲ ਨੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਪ੍ਰਾਇਸ ਮੰਨੀ ਵਧਾਉਣ ਦਾ ਫੈਸਲਾ ਕੀਤਾ ਹੈ। ਜੋ ਪਿੱਛਲੇ ਵਿਸ਼ਵ ਕੱਪ ਤੋ ਬਹੁਤ ਜ਼ਿਆਦਾ ਹੈ।
ਵਿਸ਼ਵ ਕੱਪ 2022 ਵਿਚ ਅਰਜ਼ਨਟੀਨਾ ਨੂੰ ਇਹ ਖਿਤਾਬ ਜਿੱਤਣ ਤੋਂ ਬਾਅਦ 42 ਮਿਲੀਅਨ ਡਾਲਰ ਯਾਨੀ 350 ਕਰੋੜ ਰੁਪਇਆ ਮਿਲੇ ਸੀ।
ਇਸ ਵਾਰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਨੂੰ 452 ਕਰੋੜ ਦਿੱਤੇ ਜਾਣਗੇ। ਉੱਥੇ ਹੀ ਦੂਸਰੇ ਨੰਬਰ ਦੀ ਟੀਮ ਨੂੰ 298 ਕਰੋੜ ਦੀ ਸਰਪ੍ਰਾਇਜ ਮੰਨੀ ਮਿਲਣਗੇ।
ਹਾਲ ਹੀ ਵਿਚ ਡੋਨਾਲਡ ਟਰੰਪ ਨੇ ਵੀ ਇਸ ਵਿਚ ਹਿੱਸਾ ਲਿਆ। ਜਿਸ ਵਿਚ ਸਾਰਿਆਂ 48 ਟੀਮਾਂ ਨੂੰ 12 ਗਰੁਪਾਂ ਵਿਚ ਵੰਡਿਆ ਗਿਆ।