AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

‘ਆਪ’ ਵੱਲੋਂ ਮੋਹਾਲੀ ਨਗਰ ਨਿਗਮ ਤੇ ਜ਼ੀਰਕਪੁਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ, ਦੇਖੋ ਪੂਰੀ ਲਿਸਟ

ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਮੋਹਾਲੀ ਨਗਰ ਨਿਗਮ ਅਤੇ ਜ਼ੀਰਕਪੁਰ ਨਗਰ ਕੌਂਸਲ ਸਮੇਤ ਕਈ ਸ਼ਹਿਰੀ ਸੰਸਥਾਵਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।

'ਆਪ' ਵੱਲੋਂ ਮੋਹਾਲੀ ਨਗਰ ਨਿਗਮ ਤੇ ਜ਼ੀਰਕਪੁਰ ਕੌਂਸਲ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ, ਦੇਖੋ ਪੂਰੀ ਲਿਸਟ
tv9-punjabi
| Published: 15 May 2026 17:36 PM IST
Share

ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ ਮੋਹਾਲੀ ਨਗਰ ਨਿਗਮ ਅਤੇ ਜ਼ੀਰਕਪੁਰ ਨਗਰ ਕੌਂਸਲ ਸਮੇਤ ਕਈ ਸ਼ਹਿਰੀ ਸੰਸਥਾਵਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿੱਚ 26 ਮਈ ਨੂੰ ਵੋਟਾਂ ਪੈਣਗੀਆਂ, ਜਦੋਂ ਕਿ 29 ਮਈ ਨੂੰ ਨਤੀਜੇ ਐਲਾਨੇ ਜਾਣਗੇ।

ਜ਼ੀਰਕਪੁਰ ਨਗਰ ਕੌਂਸਲ ਦੇ ਉਮੀਦਵਾਰ

ਵਾਰਡ-15: ਸੁਨੀਲ ਕੁਮਾਰ

ਵਾਰਡ-16: ਕੁਲਦੀਪ ਕੌਰ

ਵਾਰਡ-17: ਜਸਵਿੰਦਰ ਸਿੰਘ

ਵਾਰਡ-18: ਰੀਟਾ ਕੌਰ

ਵਾਰਡ-19: ਰਾਜਿੰਦਰ ਸਿੰਘ ਰਾਜਾ

ਵਾਰਡ-20: ਸੋਨਿਕਾ

ਵਾਰਡ-21: ਗੁਰਵਿੰਦਰ ਸਿੰਘ

ਵਾਰਡ-22: ਆਰਤੀ ਸ਼ਰਮਾ

ਵਾਰਡ-23: ਗੁਰਦੀਪ ਸਿੰਘ

ਵਾਰਡ-24: ਪਰਵਿੰਦਰ ਕੌਰ

ਵਾਰਡ-25: ਗੁਰਪ੍ਰੀਤ ਸਿੰਘ ਲੱਡੀ

ਵਾਰਡ-26: ਜੋਤੀ

ਵਾਰਡ-27: ਪ੍ਰਤਾਪ ਸਿੰਘ ਵਿਰਕ

ਵਾਰਡ-28: ਜਸਨਪ੍ਰੀਤ ਕੌਰ

ਵਾਰਡ-29: ਮਾਸਟਰ ਅਮਰੀਕ ਸਿੰਘ

ਵਾਰਡ-30: ਨੀਤੂ

ਵਾਰਡ-31: ਸਨੇਹ ਲਤਾ ਸ਼ਰਮਾ

ਮੋਹਾਲੀ ਨਗਰ ਨਿਗਮ ਦੇ ਉਮੀਦਵਾਰ

ਵਾਰਡ-1: ਸਿਮਰਨ ਕੌਰ

ਵਾਰਡ-2: ਰਾਜਿੰਦਰ ਪ੍ਰਸਾਦ ਸ਼ਰਮਾ

ਵਾਰਡ-3: ਗੁਰਮੀਤ ਕੌਰ

ਵਾਰਡ-4: ਹਰਬਿੰਦਰ ਸਿੰਘ

ਵਾਰਡ-5: ਅਰਵਿੰਦਰ ਕੌਰ

ਵਾਰਡ-6: ਡਾ. ਸਨੀ ਸਿੰਘ ਆਹਲੂਵਾਲੀਆ

ਵਾਰਡ-7: ਕੁਲਵਿੰਦਰਜੀਤ ਕੌਰ

ਵਾਰਡ-8: ਗੁਰਮੁਖ ਸਿੰਘ ਸੋਹਲ

ਵਾਰਡ-9: ਅਨੂ ਬੱਬਰ

ਵਾਰਡ-10: ਸਤਿਆਜੀਤ ਕੁੰਦਰਾ

ਵਾਰਡ-12: ਰਾਜਿੰਦਰਪਾਲ ਸਿੰਘ (ਗੋਪੀ ਖਹਿਰਾ)

ਵਾਰਡ-13: ਜਸਬੀਰ ਕੌਰ

ਵਾਰਡ-14: ਵਿਕਰਮ ਸੰਧੂ

ਵਾਰਡ-15: ਕੁਲਵਿੰਦਰ ਕੌਰ

ਵਾਰਡ-16: ਅਮਰਜੀਤ ਸਿੰਘ

ਵਾਰਡ-17: ਨੀਤੂ

ਵਾਰਡ-18: ਪੰਕਜਜੀਤ ਸਿੰਘ

ਵਾਰਡ-20: ਤਰੁਣਜੀਤ ਸਿੰਘ

ਵਾਰਡ-22: ਹਰਜੀਤ ਸਿੰਘ

ਵਾਰਡ-23: ਰਜਨੀ ਗੋਇਲ

ਵਾਰਡ-24: ਨਸੀਬ ਸਿੰਘ ਸੰਧੂ

ਵਾਰਡ-25: ਬਲਜਿੰਦਰ ਕੌਰ

ਵਾਰਡ-26: ਸਤਵਿੰਦਰ ਸਿੰਘ ਮਿੱਠੂ

ਵਾਰਡ-27: ਜਸਬੀਰ ਕੌਰ ਅਟਲੀ

ਵਾਰਡ-28: ਰਵਿੰਦਰ ਸਿੰਘ

ਵਾਰਡ-29: ਰਮਨਪ੍ਰੀਤ ਕੌਰ

ਵਾਰਡ-30: ਗੁਰਪ੍ਰੀਤ ਸਿੰਘ ਬੈਂਸ

ਵਾਰਡ-31: ਅਰੁਣਾ ਸ਼ਰਮਾ

ਵਾਰਡ-32: ਗੁਰਜੀਤ ਸਿੰਘ

ਵਾਰਡ-33: ਗੁਰਪ੍ਰੀਤ ਕੌਰ

ਵਾਰਡ-34: ਸੁਖਦੇਵ ਸਿੰਘ ਪਟਵਾਰੀ

ਵਾਰਡ-35: ਕਰਮਜੀਤ ਕੌਰ

ਵਾਰਡ-36: ਹਰਪਾਲ ਸਿੰਘ ਚੰਨਾ

ਵਾਰਡ-38: ਬਚਨ ਸਿੰਘ ਬੋਪਾਰਾਏ

ਵਾਰਡ-39: ਸ਼ਰਨਜੀਤ ਕੌਰ

ਵਾਰਡ-41: ਕ੍ਰਿਤਿਕਾ ਸ਼ਰਮਾ

ਵਾਰਡ-42: ਸਰਬਜੀਤ ਸਿੰਘ ਸਮਾਨਾ

ਵਾਰਡ-43: ਰਮਣਦੀਪ ਕੌਰ

ਵਾਰਡ-44: ਫੂਲਰਾਜ ਸਿੰਘ

ਵਾਰਡ-46: ਸਰਬਜੀਤ ਸਿੰਘ ਰੌਕੀ ਵਾਲਮੀਕਿ

ਵਾਰਡ-47: ਪਰਮਿੰਦਰ ਕੌਰ

ਵਾਰਡ-50: ਹਰਪਾਲ ਸਿੰਘ ਬਰਾੜ

ਹੋਰ ਨਗਰ ਕੌਂਸਲ ਅਤੇ ਨਗਰ ਪੰਚਾਇਤ ਉਮੀਦਵਾਰ

ਭਦੌੜ ਨਗਰ ਕੌਂਸਲ

ਵਾਰਡ-4: ਤਰਲੋਚਨ ਸਿੰਘ

ਵਾਰਡ-12: ਗੁਰਪ੍ਰੀਤ ਸਿੰਘ

ਤਪਾ ਨਗਰ ਕੌਂਸਲ

ਵਾਰਡ-10: ਬਲਜੀਤ ਸਿੰਘ ਬੱਸੀ

ਵਾਰਡ-14: ਜਸਵੀਰ ਸਿੰਘ ਪੁਰਬਾ

ਕੋਟਫ਼ੱਤਾ ਨਗਰ ਕੌਂਸਲ

ਵਾਰਡ-1: ਸੂਰਜ ਰਾਣੀ

ਵਾਰਡ-2: ਦਾਰਾ ਸਿੰਘ

ਵਾਰਡ-8: ਸੁਖਵੀਰ ਸਿੰਘ

ਵਾਰਡ-11: ਸੁਖਵੀਰ ਕੌਰ

ਸੰਗਤ ਨਗਰ ਕੌਂਸਲ

ਵਾਰਡ-1: ਮਾਇਆ ਦੇਵੀ

ਵਾਰਡ-3: ਵਿੱਕੀ ਕੁਮਾਰ

ਵਾਰਡ-5: ਸੁਨੀਤਾ ਰਾਣੀ

ਵਾਰਡ-6: ਜਗਦੀਸ਼ ਚੰਦ

ਨਗਰ ਪੰਚਾਇਤ ਕੋਟਸ਼ਮੀਰ

ਵਾਰਡ-2: ਜਲੰਧਰ ਸਿੰਘ

Follow Us
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ...
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ......
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ...