ਆਪ੍ਰੇਸ਼ਨ ਜੀਵਨ ਜੋਤ ਤਹਿਤ ਪੰਜਾਬ ਦੇ ਕਈ ਸ਼ਹਿਰਾਂ ਚ ਭਿਖਾਰੀਆਂ ਦੇ DNA ਟੈਸਟ ਲਈ ਮੁਹਿੰਮ ਸ਼ੁਰੂ
ਸੂਬੇ ਦੇ ਸਾਰੇ ਡਿਪਟੀ ਕਮੀਸ਼ਨਰਾਂ ਨੂੰ 'ਆਪ੍ਰੇਸ਼ਨ ਜੀਵਨ ਜੋਤ' ਤਹਿਤ ਹੁਕਮ ਦਿੱਤੇ ਗਏ ਹਨ ਕਿ ਭੀਖ ਮੰਗਣ ਵਾਲੇ ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਡੀਐਨਏ ਸੈਂਪਲ ਲੈ ਕੇ ਮਿਲਾਇਆ ਜਾਵੇ। ਜੇਕਰ ਡੀਐਨਏ ਨਹੀਂ ਮਿਲਦੇ ਹਨ ਤਾਂ ਮਾਮਲਾ ਸਿੱਧੇ ਤੌਰ 'ਤੇ ਇਹ ਮਾਨਵ ਤਸਕਰੀ ਤੇ ਬਾਲ ਸ਼ੋਸ਼ਣ ਦਾ ਮੰਨਿਆ ਜਾਵੇਗਾ। ਇਸ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ।

1 / 5

2 / 5

3 / 5

4 / 5

5 / 5
CBSE-UCIL ਵਿੱਚ ਵੱਖ-ਵੱਖ ਅਹੁਦਿਆਂ ‘ਤੇ ਨੌਕਰੀਆਂ, HAL ਵਿੱਚ ਅਪ੍ਰੈਂਟਿਸਸ਼ਿਪ ਦਾ ਮੌਕਾ, BPSC ਸਪੈਸ਼ਲ ਟੀਚਰ ਭਰਤੀ ਪ੍ਰੀਖਿਆ ਸ਼ਡਿਊਲ ਜਾਰੀ
ਸ਼ੇਰ ਨੇ ਕੁੜੀ ਨੂੰ ਦਿਖਾਈਆਂ ਅੱਖਾਂ, ਫਿਰ ਜੋ ਹੋਇਆ…ਦੇਖ ਕੇ ਨਹੀਂ ਹੋਵੇਗਾ ਯਕੀਨ
ਅੱਜ ਪੰਜਾਬ ‘ਚ ਕਿਸਾਨ ਰੋਕਣਗੇ ਟ੍ਰੇਨਾਂ, 2 ਘੰਟੇ ਲਈ ਹੋਵੇਗਾ ਧਰਨਾ ਪ੍ਰਦਰਸ਼ਨ; ਕੀ ਹਨ ਮੰਗਾਂ?
ਬਾਂਦਰ ਨੇ ਦਿਖਾਈ ਗਜ਼ਬ ਦੀ ਇਨਸਾਨੀਅਤ, ਵੀਡਿਓ ਦੇਖ ਖੁਸ਼ ਹੋ ਜਾਵੇਗਾ ਤੁਹਾਡਾ ਦਿਲ