ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅੱਜ ਅੰਮ੍ਰਿਤਸਰ ‘ਚ ਰੋਡ ਸ਼ੋਅ ਕਰਨਗੇ ਅਰਵਿੰਦ ਕੇਜਰੀਵਾਲ, ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਪਹਿਲਾ ਦੌਰਾ

Arvind kejriwal punjab campaign: ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕੇਜਰੀਵਾਲ ਅੱਜ ਪਹਿਲੀ ਵਾਰ ਪੰਜਾਬ ਦਾ ਦੌਰਾ ਕਰਨਗੇ। ਜਹਾਂ ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਅੱਜ ਯਾਨੀ 16 ਮਈ ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਇੱਕ ਮੈਗਾ ਰੋਡ ਸ਼ੋਅ ਨਾਲ ਕਰਨਗੇ। ਜਾਣਕਾਰੀ ਲਈ ਦੱਸ ਦੇਈਏ ਕਿ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕੁਲਦੀਪ ਸਿੰਘ ਦੇ ਹੱਕ ਵਿੱਚ ਰੋਡ ਸ਼ੋਅ ਕਰਨਗੇ।

ਅੱਜ ਅੰਮ੍ਰਿਤਸਰ 'ਚ ਰੋਡ ਸ਼ੋਅ ਕਰਨਗੇ ਅਰਵਿੰਦ ਕੇਜਰੀਵਾਲ, ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਪਹਿਲਾ ਦੌਰਾ
ਅਰਵਿੰਦ ਕੇਜਰੀਵਾਲ
Follow Us
amanpreet-kaur
| Updated On: 16 May 2024 15:19 PM IST

Arvind kejriwal punjab campaign: ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲੋਕ ਸਭਾ ਚੋਣਾਂ ਲਈ ਲਗਾਤਾਰ ਪ੍ਰਚਾਰ ਕਰ ਰਹੇ ਹਨ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕੇਜਰੀਵਾਲ ਅੱਜ ਪਹਿਲੀ ਵਾਰ ਪੰਜਾਬ ਦਾ ਦੌਰਾ ਕਰਨਗੇ। ਪੰਜਾਬ ਵਿੱਚ ਲੋਕ ਸਭਾ ਚੋਣਾਂ 2024 ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਅੱਜ ਯਾਨੀ 16 ਮਈ ਵੀਰਵਾਰ ਨੂੰ ਅੰਮ੍ਰਿਤਸਰ ਵਿੱਚ ਇੱਕ ਮੈਗਾ ਰੋਡ ਸ਼ੋਅ ਨਾਲ ਕਰਨਗੇ। ਅਰਵਿੰਦ ਕੇਜਰੀਵਾਲ ਇੱਥੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕੁਲਦੀਪ ਸਿੰਘ ਦੇ ਹੱਕ ਵਿੱਚ ਰੋਡ ਸ਼ੋਅ ਕਰਨਗੇ।

ਇਸ ਮਾਮਲੇ ਵਿੱਚ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਦਿੱਲੀ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ਵੀ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿੱਚ ਮੱਥਾ ਟੇਕਣਗੇ। ਮਾਨ ਨੇ ਕਿਹਾ ਕਿ 4 ਜੂਨ ਤੋਂ ਬਾਅਦ ‘ਆਪ’ ਪੰਜਾਬ ਦੇ 13 ਸੰਸਦ ਮੈਂਬਰਾਂ ਨਾਲ ਕੇਂਦਰ ਸਰਕਾਰ ‘ਚ ਸਭ ਤੋਂ ਵੱਡੀ ਭਾਈਵਾਲ ਹੋਵੇਗੀ। ਪਾਰਟੀ ਦੇ ਉਮੀਦਵਾਰ ਦਿੱਲੀ, ਗੁਜਰਾਤ, ਆਸਾਮ ਅਤੇ ਕੁਰੂਕਸ਼ੇਤਰ ਦੀਆਂ ਸੀਟਾਂ ‘ਤੇ ਵੀ ਜਿੱਤ ਹਾਸਲ ਕਰ ਰਹੇ ਹਨ ਅਤੇ 30 ਤੋਂ 40 ਸੰਸਦ ਮੈਂਬਰਾਂ ਨਾਲ ਪੰਜਾਬ ਦੇ ਫੰਡਾਂ ਨੂੰ ਕੋਈ ਨਹੀਂ ਰੋਕ ਸਕੇਗਾ।

ਇਹ ਵੀ ਪੜ੍ਹੋ: SBI ਨੇ ਕਰੋੜਾਂ ਗਾਹਕਾਂ ਨੂੰ ਦਿੱਤਾ ਸ਼ਾਨਦਾਰ ਤੋਹਫਾ, ਹੁਣ FD ਤੇ ਮਿਲੇਗਾ ਜ਼ਿਆਦਾ ਵਿਆਜ

ਪੰਜਾਬ ਵਿੱਚ ਕੇਜਰੀਵਾਲ

ਅਰਵਿੰਦ ਕੇਜਰੀਵਾਲ ਦਾ ਮੈਗਾ ਰੋਡ ਸ਼ੋਅ ਸ਼ਾਮ 6 ਵਜੇ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਉਹ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ। ਇਸ ਵਿਚ ਕਿਹਾ ਗਿਆ ਹੈ ਕਿ ਅੰਮ੍ਰਿਤਸਰ ਨੂੰ ‘ਆਪ’ ਦੇ ਕੌਮੀ ਕਨਵੀਨਰ ਨੇ ਚੋਣ ਪ੍ਰਚਾਰ ਦੀ ਸ਼ੁਰੂਆਤ ਲਈ ਚੁਣਿਆ ਹੈ ਅਤੇ ਉਹ ਤਿਹਾੜ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਆਪਣੀ ਪਹਿਲੀ ਪੰਜਾਬ ਫੇਰੀ ‘ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਸਨ।

ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦਾ ਦਾਅਵਾ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਭਗਵੰਤ ਮਾਨ ਦੇ ਨਾਲ ਕਈ ਰੈਲੀਆਂ ਅਤੇ ਰੋਡ ਸ਼ੋਅ ਕੀਤੇ ਜਾਣ ਦੀ ਉਮੀਦ ਹੈ। ਕਾਂਗਰਸ ਦੇ ਨਾਲ ਆਪਣੀ ਪਹਿਲੀ ਸਾਂਝੀ ਚੋਣ ਮੁਹਿੰਮ ਵਿੱਚ, ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਦਿੱਲੀ ਦੇ ਜਹਾਂਗੀਰਪੁਰੀ ਅਤੇ ਮਾਡਲ ਟਾਊਨ ਵਿੱਚ ਕਾਂਗਰਸ ਉਮੀਦਵਾਰਾਂ ਲਈ ਦੋ ਰੋਡ ਸ਼ੋਅ ਕੀਤੇ।

ਇਨ੍ਹਾਂ ਆਗੂਆਂ ਲਈ ਰੈਲੀ ਕਰਨਗੇ

ਦਿੱਲੀ ਕਾਂਗਰਸ ਮੁਤਾਬਕ ਕੇਜਰੀਵਾਲ ਚਾਂਦਨੀ ਚੌਕ ਤੋਂ ਕਾਂਗਰਸੀ ਉਮੀਦਵਾਰਾਂ ਜੈ ਪ੍ਰਕਾਸ਼ ਅਗਰਵਾਲ, ਉੱਤਰੀ ਪੱਛਮੀ ਦਿੱਲੀ ਤੋਂ ਉਦਿਤ ਰਾਜ ਅਤੇ ਉੱਤਰ ਪੂਰਬੀ ਦਿੱਲੀ ਤੋਂ ਕਨ੍ਹਈਆ ਕੁਮਾਰ ਦੇ ਸਮਰਥਨ ‘ਚ ਰੋਡ ਸ਼ੋਅ ਕਰਨਗੇ। ਦਿੱਲੀ ‘ਚ ਕਾਂਗਰਸ ਅਤੇ ‘ਆਪ’ ਵਿਚਾਲੇ 3:4 ਸੀਟਾਂ ਦੀ ਵੰਡ ਦਾ ਸਮਝੌਤਾ ਹੋਇਆ ਹੈ। ਖਾਸ ਤੌਰ ‘ਤੇ, ‘ਆਪ’ ਅਤੇ ਕਾਂਗਰਸ ਨੇ ਪੰਜਾਬ ‘ਚ ਇਕੱਲੇ ਚੋਣ ਲੜਨ ਲਈ ‘ਆਪਸੀ ਸਹਿਮਤੀ’ ਜਤਾਈ ਹੈ, ਪਰ ਉਹ ਇੰਡੀਆ ਬਲਾਕ ਦਾ ਹਿੱਸਾ ਹਨ ਅਤੇ ਦਿੱਲੀ ‘ਚ ਗਠਜੋੜ ਨਾਲ ਲੜ ਰਹੀਆਂ ਹਨ।

Delhi Blast Update: ਅੱਤਵਾਦੀ ਡਾਕਟਰਾਂ ਨੇ ਫਰਟੀਲਾਈਜਰ ਤੋਂ ਬਣਾਇਆ ਸੀ ਅਮੋਨੀਅਮ ਨਾਈਟ੍ਰੇਟ
Delhi Blast Update: ਅੱਤਵਾਦੀ ਡਾਕਟਰਾਂ ਨੇ ਫਰਟੀਲਾਈਜਰ ਤੋਂ ਬਣਾਇਆ ਸੀ ਅਮੋਨੀਅਮ ਨਾਈਟ੍ਰੇਟ...
Delhi Red Fort Blast: 'ਧਮਾਕਾ ਕਰਨ ਪਿੱਛੇ ਪਾਕਿਸਤਾਨ ਦਾ ਹੱਥ...ਦਿੱਤਾ ਜਾਵੇਗਾ ਢੁਕਵਾਂ ਜਵਾਬ'...ਦਿੱਲੀ ਧਮਾਕੇ 'ਤੇ ਬੋਲੇ ਬਿੱਟੂ
Delhi Red Fort Blast: 'ਧਮਾਕਾ ਕਰਨ ਪਿੱਛੇ ਪਾਕਿਸਤਾਨ ਦਾ ਹੱਥ...ਦਿੱਤਾ ਜਾਵੇਗਾ ਢੁਕਵਾਂ ਜਵਾਬ'...ਦਿੱਲੀ ਧਮਾਕੇ 'ਤੇ ਬੋਲੇ ਬਿੱਟੂ...
Delhi Red Fort Blast: ਦਿੱਲੀ ਧਮਾਕੇ ਦਾ ਇੱਕ ਹੋਰ CCTV ਵੀਡੀਓ ਆਇਆ ਸਾਹਮਣੇ
Delhi Red Fort Blast: ਦਿੱਲੀ ਧਮਾਕੇ ਦਾ ਇੱਕ ਹੋਰ CCTV ਵੀਡੀਓ ਆਇਆ ਸਾਹਮਣੇ...
Delhi Red Fort Blast: ਦਿੱਲੀ ਬਲਾਸਟ ਦੀ ਮੁਲਜ਼ਮ ਸ਼ਾਹੀਨ ਦੇ ਪਤੀ ਨੇ ਖੋਲ੍ਹੇ ਅੰਦਰੂਨੀ ਰਾਜ਼!
Delhi Red Fort Blast: ਦਿੱਲੀ ਬਲਾਸਟ ਦੀ ਮੁਲਜ਼ਮ ਸ਼ਾਹੀਨ ਦੇ ਪਤੀ ਨੇ ਖੋਲ੍ਹੇ ਅੰਦਰੂਨੀ ਰਾਜ਼!...
Dharmendra Hospital Discharge:: ਧਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ ... ਸਿਹਤ ਵਿੱਚ ਸੁਧਾਰ, ਪਰ ਘਰ ਵਿੱਚ ਹੀ ਜਾਰੀ ਰਹੇਗਾ ਇਲਾਜ
Dharmendra Hospital Discharge:: ਧਰਮਿੰਦਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ ... ਸਿਹਤ ਵਿੱਚ ਸੁਧਾਰ, ਪਰ ਘਰ ਵਿੱਚ ਹੀ ਜਾਰੀ ਰਹੇਗਾ ਇਲਾਜ...
Delhi Red Fort Blast: ਫਿਦਾਇਨ ਹਮਲੇ ਦਾ ਸ਼ੱਕ, ਪਾਕਿਸਤਾਨ ਕੁਨੈਕਸ਼ਨ ਦੀ ਜਾਂਚ
Delhi Red Fort Blast: ਫਿਦਾਇਨ ਹਮਲੇ ਦਾ ਸ਼ੱਕ, ਪਾਕਿਸਤਾਨ ਕੁਨੈਕਸ਼ਨ ਦੀ ਜਾਂਚ...
Delhi Red Fort Blast : ਪੁਲਵਾਮਾ ਦੇ ਇਸ ਘਰ ਵਿੱਚ ਰਹਿੰਦਾ ਸੀ ਦਿੱਲੀ ਲਾਲ ਕਿਲ੍ਹਾ ਧਮਾਕੇ ਦਾ ਮੁਲਜਮ ਡਾਕਟਰ ਉਮਰ
Delhi Red Fort Blast : ਪੁਲਵਾਮਾ ਦੇ ਇਸ ਘਰ ਵਿੱਚ ਰਹਿੰਦਾ ਸੀ ਦਿੱਲੀ ਲਾਲ ਕਿਲ੍ਹਾ ਧਮਾਕੇ ਦਾ ਮੁਲਜਮ ਡਾਕਟਰ ਉਮਰ...
ਡੂੰਘਾਈ ਨਾਲ ਜਾਂਚ ਜਾਰੀ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਦਿੱਲੀ ਧਮਾਕੇ 'ਤੇ ਬੋਲੇ ਰਾਜਨਾਥ ਸਿੰਘ
ਡੂੰਘਾਈ ਨਾਲ ਜਾਂਚ ਜਾਰੀ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਦਿੱਲੀ ਧਮਾਕੇ 'ਤੇ ਬੋਲੇ ਰਾਜਨਾਥ ਸਿੰਘ...
Punjab University 'ਚ ਭਖਿਆ ਵਿਵਾਦ, ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਝੜਪ, ਜਾਣੋ ਹੁਣ ਕਿਹੋ ਜਿਹੇ ਹਨ ਹਾਲਾਤ?
Punjab University 'ਚ ਭਖਿਆ ਵਿਵਾਦ, ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਝੜਪ, ਜਾਣੋ ਹੁਣ ਕਿਹੋ ਜਿਹੇ ਹਨ ਹਾਲਾਤ?...