35,000 ਫੁੱਟ ਦੀ ਉਚਾਈ ਤੋਂ 'ਧੁਰੰਧਰ' ਨੂੰ ਮਿਲ ਰਿਹਾ ਪਿਆਰ, ਕਿਹਾ- ਦੂਸਰੇ ਪਾਰਟ ਦਾ ਇੰਤਜ਼ਾਰ

15-12- 2025

TV9 Punjabi

Author: Ramandeep Singh

ਜਿੱਤਿਆ ਲੋਕਾਂ ਦਾ ਦਿਲ

ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' 5 ਦਸੰਬਰ, 2025 ਨੂੰ ਸਿਨੇਮਾਘਰਾਂ 'ਚ ਆਈ ਸੀ ਤੇ ਪਹਿਲਾਂ ਹੀ ਲੋਕਾਂ ਦੇ ਦਿਲ ਜਿੱਤ ਚੁੱਕੀ ਹੈ।

ਫਿਲਮ ਨੂੰ ਲੋਕਾਂ ਤੋਂ ਬਹੁਤ ਪ੍ਰਸ਼ੰਸਾ ਮਿਲੀ ਹੈ। ਇਸ ਨੇ ਹੁਣ ਤੱਕ ਬਾਕਸ ਆਫਿਸ 'ਤੇ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ।

ਚੰਗੀ ਕਮਾਈ

ਇਸ ਦੌਰਾਨ, ਨਿਰਦੇਸ਼ਕ ਦੀ ਪਤਨੀ ਤੇ ਅਦਾਕਾਰਾ ਯਾਮੀ ਗੌਤਮ ਨੇ ਸੋਸ਼ਲ ਮੀਡੀਆ 'ਤੇ ਇੱਕ ਵਿਸ਼ੇਸ਼ ਨੋਟ ਸਾਂਝਾ ਕੀਤਾ।

ਨੋਟ ਸਾਂਝਾ ਕੀਤਾ

ਦਰਅਸਲ, ਇਹ ਨੋਟ ਫਿਲਮ ਦੇ ਨਿਰਦੇਸ਼ਕ ਆਦਿਤਿਆ ਧਰ ਲਈ ਲਿਖਿਆ ਗਿਆ ਸੀ, ਜਿਸ ਫਿਲਮ ਦੀ ਪ੍ਰਸ਼ੰਸਾ ਕੀਤੀ ਸੀ।

ਫਿਲਮ ਦੀ ਪ੍ਰਸ਼ੰਸਾ ਕੀਤੀ

ਇਹ ਨੋਟ ਇੱਕ ਫਲਾਈਟ ਕਰੂ ਮੈਂਬਰ ਵੱਲੋਂ ਹੈ, ਜਿਸ 'ਚ ਕਿਹਾ ਗਿਆ ਹੈ, "ਇੰਨੀ ਸ਼ਾਨਦਾਰ ਫਿਲਮ ਬਣਾਉਣ ਲਈ ਤੁਹਾਡਾ ਧੰਨਵਾਦ।"

ਲਿਖਿਆ ਥੈਂਕਯੂ

ਨੋਟ 'ਚ ਅੱਗੇ ਕਿਹਾ ਗਿਆ ਹੈ ਕਿ ਹਰ ਕੋਈ 'ਧੁਰੰਧਰ' ਦੇ ਦੂਜੇ ਭਾਗ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।

ਦੂਜੇ ਭਾਗ ਦੀ ਉਡੀਕ 

ਨੋਟ ਸ਼ੇਅਰ ਕਰਦੇ ਹੋਏ ਯਾਮੀ ਨੇ ਲਿਖਿਆ, "35,000 ਫੁੱਟ ਦੀ ਉਚਾਈ 'ਤੇ 'ਧੁਰੰਧਰ' ਨੂੰ ਸੈਲੀਬ੍ਰੇਟ ਕਰ ਰਹੀ ਹਾਂ।"

'ਧੁਰੰਧਰ' ਨੂੰ ਸੈਲੀਬ੍ਰੇਟ