ਭਾਰਤ ਵਿੱਚ ਕਿੱਥੇ ਹੈ ਠੰਡਾ ਰੇਗਿਸਤਾਨ, ਜਿਸ ਦੇ ਦੀਵਾਨੇ ਹਨ ਨੌਜਵਾਨ

14-12- 2025

TV9 Punjabi

Author: Sandeep Singh

ਠੰਡਾ ਰੇਗਿਸਤਾਨ 

ਆਮਤੌਰ ਤੇ ਰੇਗਿਸਤਾਨ ਦੇ ਨਾਮ ਤੇ ਗਰਮ ਅਤੇ ਰੇਤੀਲੇ ਜਗ੍ਹਾਂ ਦੀ ਛਵੀ ਸਾਹਮਣੇ ਆਉਂਦੀ ਹੈ। ਪਰ ਭਾਰਤ ਵਿਚ ਇਕ ਅਜਿਹੀ ਜਗ੍ਹਾ ਹੈ ਜਿਸ ਨੂੰ ਠੰਡਾ ਰੇਗਿਸਤਾਨ ਕਿਹਾ ਜਾਂਦਾ ਹੈ।  

ਰੇਗਿਸਤਾਨ ਬਹੁਤ ਗਰਮ ਹੁੰਦੇ ਹਨ, ਇਹ ਆਪਣੀ ਗਰਮ ਹਵਾ ਅਤੇ ਸੁਖੇ ਮੌਸਮ ਲਈ ਜਾਣੇ ਜਾਂਦੇ ਹਨ। ਪਰ ਇਕ ਅਜਿਹਾ ਰੇਗਿਸਤਾਨ ਹੈ ਜੋ ਸਦਾ ਹੀ ਠੰਡਾ ਰਹਿੰਦਾ ਹੈ।

ਕਿਵੇਂ ਦਾ ਹੈ ਠੰਡਾ ਰੇਗਿਸਤਾਨ 

ਭਾਰਤ ਦੇ ਲਦਾਖ ਨੂੰ ਠੰਡਾ ਰੇਗਿਸਤਾਨ ਜਾਂ ਕੋਲਡ ਡੈਜਰਟ ਕਿਹਾ ਜਾਂਦਾ ਹੈ। ਜਿੱਥੇ ਸਾਲ ਭਰ ਠੰਡ ਰਹਿੰਦੀ ਹੈ।

ਕਿੱਥੇ ਹੈ ਠੰਡਾ ਰੇਗਿਸਤਾਨ 

ਲੱਦਾਖ ਨੂੰ  ਇਸ ਦੀ ਉੱਚਾਈ, ਠੰਡੇ ਤਾਪਮਾਨ, ਘੱਟ ਮੀਂਹ ਅਤੇ ਸ਼ੁਸ਼ਕ ਹਵਾਵਾਂ ਕਰਕੇ ਕੋਲਡ ਡੈਜਰਟ ਕਿਹਾ ਜਾਂਦਾ ਹੈ।

ਕਿਉਂ ਦਿੱਤਾ ਨਾਮ 

ਹਿਮਾਲਿਆਂ ਪਰਵਤਮਾਲਾ ਨਮੀ ਨੂੰ ਰੋਕ ਕੇ ਵਧ ਸ਼ੁਸ਼ਕ ਮਹੌਲ ਬਣਾਉਂਦਾ ਹੈ। ਜਿਸ ਨਾਲ ਇਹ ਹਮੇਸ਼ਾ ਡ੍ਰਾਈ ਅਤੇ ਠੰਡਾ ਰਹਿੰਦਾ ਹੈ।

ਕਿਉਂ ਰਹਿੰਦਾ ਹੈ ਡ੍ਰਾਈ ਕੋਲਡ