ਧੁਰੰਧਰ ਨੂੰ 35 ਹਜ਼ਾਰ ਫੁੱਟ ਦੀ ਉਚਾਈ ਤੋਂ ਮਿਲ ਰਿਹਾ ਹੈ ਪਿਆਰ, ਕਿਹਾ ਦੂਜੇ ਭਾਗ ਦੀ ਉਡੀਕ ਹੈ

14-12- 2025

TV9 Punjabi

Author: Sandeep Singh

ਜਿੱਤਿਆ ਲੋਕਾਂ ਦਾ ਦਿਲ

5 ਦਸੰਬਰ 2025 ਨੂੰ ਰਣਬੀਰ ਸਿੰਘ ਸਟਾਰਰ ਧੁਰੰਧਰ ਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ।

ਫਿਲਮ ਨੂੰ ਲੋਕਾਂ ਤੋਂ ਕਾਫ਼ੀ ਤਾਰੀਫ਼ ਮਿਲ ਰਹੀ ਹੈ,ਇਸ ਦੇ ਨਾਲ ਹੀ ਫਿਲਮ ਨੇ ਬਾਕਸ ਆਫਸ ਤੇ ਚੰਗੀ ਕਮਾਈ ਕੀਤੀ।

ਚੰਗੀ ਕਮਾਈ ਕੀਤੀ

ਇਸ ਵਿਚਕਾਰ ਫਿਲਮ ਦੇ ਨਿਰਦੇਸ਼ਕ ਆਦਿਤਾ ਧਰ ਅਤੇ ਯਾਮੀ ਗੌਤਮ ਨੇ ਇਕ ਸ਼ੋਸ਼ਲ ਮੀਡਿਆ ਤੇ ਇਕ ਖਾਸ ਨੋਟ ਸ਼ੇਅਰ ਕੀਤਾ ਹੈ।

ਨੋਟ ਕੀਤਾ ਸ਼ੇਅਰ

ਦਰਅਸਲ ਇਹ ਨੋਟ ਫਿਲਮ ਦੇ ਡਾਇਰੈਕਟਰ ਆਦਿਤਾ ਧਰ ਲਈ ਲਿਖਿਆ ਗਿਆ ਹੈ।  ਜਿਸ ਵਿਚ ਫਿਲਮ ਦੀ ਤਾਰੀਫ ਕੀਤੀ ਗਈ ਹੈ।

ਫਿਲਮ ਦੀ ਹੋਈ ਤਾਰੀਫ

ਅੱਗੇ ਨੋਟ ਵਿਚ ਇਹ ਵੀ ਲਿਖਿਆ ਗਿਆ ਹੈ ਕੀ ਉਹ ਧੁਰੰਧਰ ਫਿਲਮ ਦੇ ਦੂਸਰੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਦੂਸਰੇ ਭਾਗ ਦਾ ਇੰਤਜ਼ਾਰ