ਲੋਕਸਭਾ ਚੋਣਾਂ 2024
ਕੇਂਦਰ ਦੀ ਮੋਦੀ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਜਾ ਰਹੇ ਹਨ। ਇਸੇ ਸਾਲ ਲੋਕਸਭਾ ਚੋਣਾਂ ਹੋਣੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਅਪ੍ਰੈਲ ਵਿੱਚ ਇਹ ਚੋਣਾਂ ਹੋ ਸਕਦੀਆਂ ਹਨ। ਇਸ ਵਾਰ ਇੱਕ ਪਾਸੇ ਜਿੱਥੇ ਭਾਰਤੀ ਜਨਤਾ ਪਾਰਟੀ ਹੈ ਤਾਂ ਦੂਜੇ ਪਾਸੇ ਹੈ ਸਾਰੇ ਵਿਰੋਧੀ ਗੁਟਾ ਦਾ ਗਠਜੋੜ…ਜਿਸਨੂੰ ਇੰਡੀਆ ਨਾਂ ਦਿੱਤਾ ਗਿਆ ਹੈ। ਪਰ ਪੱਛਮੀ ਬੰਗਾਲ ਵਿੱਚ ਤ੍ਰਿਨਮੂਲ ਕਾਂਗਰਸ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੱਖਰੇ ਤੌਰ ਤੋਂ ਚੋਣਾਂ ਲੱੜਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇੰਡੀਆ ਗੱਠਜੋੜ ਨੇ ਜੋ ਮਿਲਕੇ ਭਾਜਪਾ ਨੂੰ ਹਰਾਉਣ ਦਾ ਸੁਪਨਾ ਵੇਖਿਆ ਸੀ, ਉਹ ਟੁੱਟਣ ਕੰਢੇ ਖੜਾ ਹੈ।
ਪਾਈਆਂ ਗਈਆਂ ਵੋਟਾਂ ਅਤੇ ਗਿਣੀਆਂ ਗਈਆਂ ਵੋਟਾਂ ਵਿੱਚ ਮਿਲਿਆ ਅੰਤਰ…ਲੋਕ ਸਭਾ ਚੋਣਾਂ ਬਾਰੇ ADR ਦਾ ਵੱਡਾ ਦਾਅਵਾ
ADR ON Lok Sabha Elections: ਲੋਕ ਸਭਾ ਚੋਣਾਂ 2024 ਲਈ 7 ਪੜਾਵਾਂ ਵਿੱਚ ਵੋਟਿੰਗ ਹੋਈ। ਪਹਿਲੇ ਪੜਾਅ ਲਈ 19 ਅਪ੍ਰੈਲ ਨੂੰ ਵੋਟਿੰਗ ਹੋਈ ਸੀ। ਆਖਰੀ ਅਤੇ ਸੱਤਵੇਂ ਪੜਾਅ ਲਈ ਵੋਟਿੰਗ 1 ਜੂਨ ਨੂੰ ਹੋਈ ਸੀ ਅਤੇ ਨਤੀਜੇ 4 ਜੂਨ ਨੂੰ ਸਾਹਮਣੇ ਆਏ ਸਨ। ਚੋਣਾਂ ਵਿਚ ਇਕ ਪਾਸੇ ਕੇਂਦਰ ਵਿਚ ਸੱਤਾਧਾਰੀ ਪਾਰਟੀ ਭਾਜਪਾ ਸੀ, ਜਦਕਿ ਦੂਜੇ ਪਾਸੇ ਕਈ ਵਿਰੋਧੀ ਪਾਰਟੀਆਂ ਦਾ ਇੰਡੀਆ ਗਠਜੋੜ ਸੀ।
- TV9 Punjabi
- Updated on: Jul 30, 2024
- 2:08 am
ਮੁਸ਼ਕਿਲ ‘ਚ MP ਅੰਮ੍ਰਿਤਪਾਲ ਸਿੰਘ, ਚੋਣ ਪ੍ਰਕਿਰਿਆ ਖਿਲਾਫ਼ ਹਾਈਕੋਰਟ ਚ ਪਟੀਸ਼ਨ
ਵਿਕਰਮਜੀਤ ਸਿੰਘ ਨੇ ਆਪਣੀ ਪਟੀਸ਼ਨ 5 ਗੱਲਾਂ 'ਤੇ ਆਧਾਰਿਤ ਕੀਤੀ ਹੈ। ਇਹ ਵੀ ਦਲੀਲ ਦਿੱਤੀ ਗਈ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਆਪਣੇ ਨਾਮਜ਼ਦਗੀ ਦਸਤਾਵੇਜ਼ਾਂ ਵਿੱਚ ਕਈ ਜਾਣਕਾਰੀਆਂ ਛੁਪਾ ਦਿੱਤੀਆਂ ਹਨ। ਅੰਮ੍ਰਿਤਪਾਲ ਸਿੰਘ ਇਸ ਸਮੇਂ NSA ਦੇ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
- TV9 Punjabi
- Updated on: Jul 22, 2024
- 6:43 am
ਸ਼੍ਰੋਮਣੀ ਅਕਾਲੀ ਦਲ, BJD ਅਤੇ BRS ਚੋਣਾਂ ਤੋਂ ਬਾਅਦ ਕਿਉਂ ਮੁਸ਼ਕਲਾਂ ਵਿੱਚ ਹਨ ਇਹ 4 ਛੋਟੀਆਂ ਪਾਰਟੀਆਂ?
2024 ਦੇ ਚੋਣ ਨਤੀਜਿਆਂ ਨੇ ਦੇਸ਼ ਦੀਆਂ 4 ਖੇਤਰੀ ਪਾਰਟੀਆਂ ਦੀ ਖਿੱਚੋਤਾਣ ਵਧਾ ਦਿੱਤੀ ਹੈ। ਹਾਰ ਕਾਰਨ ਇਨ੍ਹਾਂ ਪਾਰਟੀਆਂ ਅੰਦਰਲੀ ਬਗਾਵਤ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਹਾਲਾਤ ਇਹ ਬਣ ਗਏ ਹਨ ਕਿ 4 ਵਿੱਚੋਂ 2 ਪਾਰਟੀਆਂ ਦੇ ਆਗੂਆਂ ਦੇ ਅਹੁਦੇ ਵੀ ਖ਼ਤਰੇ ਵਿੱਚ ਹਨ।
- TV9 Punjabi
- Updated on: Jul 9, 2024
- 12:42 pm