ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਪਾਕਿਸਤਾਨੀ ਮੰਤਰੀ ਹੋਇਆ ਦੋਸਾਂਝ ਤੇ ਔਜਲਾ ਦਾ ਫੈਨ, ਬੋਲਿਆ- ਇਸ ਤੋਂ ਪਹਿਲਾਂ ਪੰਜਾਬੀਆਂ ਨੂੰ ਕੌਣ ਜਾਣਦਾ ਸੀ?

ਪਾਕਿਸਤਾਨੀ ਦੇ ਮੰਤਰੀ ਨੇ ਕਿਹਾ ਕਿ ਹੁਣ ਤਾਂ ਦਿਲਜੀਤ ਚਲਦਾ ਹੈ। ਸਿਫ਼ਰ ਤੇ ਸਫ਼ਰ ਚਲਦਾ ਹੈ। ਗੋਟ ਚਲਦਾ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਅਸੀਂ ਪਾਕਿਸਤਾਨੀ ਪੰਜਾਬੀ ਹਾਂ ਜਾਂ ਭਾਰਤੀ ਪੰਜਾਬੀ। ਮਾਣ ਹੈ ਕਿ ਦਿਲਜੀਤ ਦੋਸਾਂਝ ਨੇ ਪੂਰੀ ਦੁਨੀਆ ਨੂੰ ਇੱਕ ਕੋਨੇ 'ਚ ਲਗਾਇਆ ਹੈ ਜਾਂ ਨਹੀਂ। ਮੈਨੂੰ ਦੱਸੋ ਕਿ ਪੰਜਾਬੀਆਂ ਨੇ ਪੂਰੀ ਦੁਨੀਆ ਨੂੰ ਪੁੱਠਾ ਕੀਤਾ ਹੈ ਜਾਂ ਨਹੀਂ।

ਪਾਕਿਸਤਾਨੀ ਮੰਤਰੀ ਹੋਇਆ ਦੋਸਾਂਝ ਤੇ ਔਜਲਾ ਦਾ ਫੈਨ, ਬੋਲਿਆ- ਇਸ ਤੋਂ ਪਹਿਲਾਂ ਪੰਜਾਬੀਆਂ ਨੂੰ ਕੌਣ ਜਾਣਦਾ ਸੀ?
ਪਾਕਿਸਤਾਨੀ ਮੰਤਰੀ ਹੋਇਆ ਦੋਸਾਂਝ ਤੇ ਔਜਲਾ ਦਾ ਫੈਨ
Follow Us
tv9-punjabi
| Published: 08 Dec 2025 08:52 AM IST

ਪਾਕਿਸਤਾਨ ਪੰਜਾਬ ਦੇ ਸਿੱਖਿਆ ਮੰਤਰੀ ਰਾਣਾ ਸਿਕੰਦਰ ਹਯਾਤ ਨੇ ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਤੇ ਕਰਨ ਔਜਲਾ ਦੀ ਤਾਰੀਫ਼ ਕੀਤੀ ਹੈ। ਲਾਹੌਰ ਚ ਹੋਈ ਪੰਜਾਬੀ ਕਾਨਫਰੰਸ ਚ ਰਾਣਾ ਨੇ ਕਿਹਾ ਕਿ ਇਨ੍ਹਾਂ ਕਲਾਕਾਰਾਂ ਨੇ ਪੂਰੀ ਦੁਨੀਆਂ ਚ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬੀਆਂ ਨੂੰ ਕੌਣ ਜਾਣਦਾ ਸੀ। ਪੰਜਾਬੀ ਕਾਨਫਰੰਸ ਚ ਪਾਕਿਸਤਾਨੀ ਮੰਤਰੀ ਨੇ ਕਿਹਾ ਕਿ ਪੰਜਾਬੀ ਇੱਧਰ ਦੇ ਹੋਣ ਜਾਂ ਭਾਰਤ ਦੇ, ਸਾਰਿਆਂ ਦਾ ਦੁਨੀਆ ਤੇ ਨਾਮ ਹੋਇਆ ਹੈ।

ਦੋਵੇਂ ਕਲਾਕਾਰਾਂ ਨੇ ਪੰਜਾਬੀ ਬੋਲੀ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿੱਤਾ ਹੈ। ਅੱਜ-ਕੱਲ੍ਹ ਤਾਂ ਦਿਲਜੀਤ ਹੀ ਚਲਦਾ ਹੈ, ਪਾਕਿਸਤਾਨ ਚ ਵੀ ਓਨਾ ਹੀ ਚਲਦਾ, ਜਿੰਨਾ ਭਾਰਤ ਤੇ ਦੁਨੀਆ ਭਰ ਚ ਚਲਦਾ ਹੈ। ਮੰਤਰੀ ਰਾਣਾ ਨੇ ਕਿਹਾ ਕਿ ਸਾਰੀ ਦੁਨੀਆਂ ਚ ਪੰਜਾਬੀਆਂ ਨੇ ਆਪਣੇ ਸੰਗੀਤ ਨਾਲ ਦਬਦਬਾ ਬਣਾਇਆ ਹੈ। ਪਹਿਲੇ ਤਾਂ ਲੋਕ ਪੰਜਾਬੀ ਗੀਤ ਸੁਣਦੇ ਵੀ ਸੀ ਤੇ ਕਹਿੰਦੇ ਸੀ ਕੋਈ ਪੇਂਡੂ ਗੀਤ ਲਗਾ ਦੋ। ਕੋਈ ਕਹਿੰਦਾ ਸੀ, ਚਲੋ ਨਸੀਬੋ ਲਾਲ ਲਗਾ ਦੋ। ਹੁਣ ਦਾ ਕਰਨ ਔਜਲਾ ਤੇ ਦਿਲਜੀਤ ਨੇ ਕਮਾਲ ਕਰ ਦਿੱਤਾ ਹੈ।

ਪਾਕਿਸਤਾਨੀ ਦੇ ਮੰਤਰੀ ਨੇ ਕਿਹਾ ਕਿ ਹੁਣ ਤਾਂ ਦਿਲਜੀਤ ਚਲਦਾ ਹੈ। ਸਿਫ਼ਰ ਤੇ ਸਫ਼ਰ ਚਲਦਾ ਹੈ। ਗੋਟ ਚਲਦਾ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਅਸੀਂ ਪਾਕਿਸਤਾਨੀ ਪੰਜਾਬੀ ਹਾਂ ਜਾਂ ਭਾਰਤੀ ਪੰਜਾਬੀ। ਮਾਣ ਹੈ ਕਿ ਦਿਲਜੀਤ ਦੋਸਾਂਝ ਨੇ ਪੂਰੀ ਦੁਨੀਆ ਨੂੰ ਇੱਕ ਕੋਨੇ ਚ ਲਗਾਇਆ ਹੈ ਜਾਂ ਨਹੀਂ। ਮੈਨੂੰ ਦੱਸੋ ਕਿ ਪੰਜਾਬੀਆਂ ਨੇ ਪੂਰੀ ਦੁਨੀਆ ਨੂੰ ਪੁੱਠਾ ਕੀਤਾ ਹੈ ਜਾਂ ਨਹੀਂ।

ਰਾਣਾ ਸਿਕੰਦਰ ਹਯਾਤ ਨੇ ਕਿਹਾ ਕਿ ਮੈਂ ਪੰਜਾਬੀ ਬੋਲੀ ਮਾਣ ਨਾਲ ਬੋਲਦਾ ਹਾਂ। ਮੈਨੂੰ ਮਾਣ ਹੈ ਕਿ ਕਰਨ ਔਜਲਾ ਤੇ ਦਿਲਜੀਤ ਦੋਸਾਂਝ ਨੇ ਪੂਰੀ ਦੁਨੀਆ ਨੂੰ ਪੰਜਾਬੀ ਬੋਲਣ ਤੇ ਲਗਾ ਦਿੱਤਾ ਹੈ। ਮੈਂ ਆਪਣੇ ਘਰ ਦੀ ਗੱਲ ਕਰਨਾ ਚਾਹੁੰਦਾ ਹੈ। ਮੇਰੀ ਪਤਨੀ ਪੰਜਾਬੀ ਨਹੀਂ ਬੋਲੀ ਸੀ। ਮੇਰੀ ਭੈਣਾਂ ਤੇ ਮਾਂ ਪੰਜਾਬੀ ਬੋਲਦੀਆਂ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਜਿੰਨੀ ਪੰਜਾਬੀ ਬੋਲ ਸਕਦਾ ਹੈ, ਓਨੀ ਹੀ ਹਰਿਆਣਵੀ ਵੀ ਬੋਲ ਸਕਦਾ ਹੈਂ। ਮੈਨੂੰ ਹਰਿਆਣਵੀ ਵੀ ਬਹੁਤ ਪਸੰਦ ਹੈ।

PM ਮੋਦੀ ਨੇ 28ਵੇਂ ਕਾਮਨਵੈਲਥ ਸਪੀਕਰਸ ਕਾਨਫਰੰਸ ਦਾ ਕੀਤਾ ਉਦਘਾਟਨ, ਸੰਵਿਧਾਨ 'ਤੇ ਕਹੀ ਇਹ ਗੱਲ
PM ਮੋਦੀ ਨੇ 28ਵੇਂ ਕਾਮਨਵੈਲਥ ਸਪੀਕਰਸ ਕਾਨਫਰੰਸ ਦਾ ਕੀਤਾ ਉਦਘਾਟਨ, ਸੰਵਿਧਾਨ 'ਤੇ ਕਹੀ ਇਹ ਗੱਲ...
ਲੰਡਨ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਨੇ ਸਿੱਖ ਨਬਾਲਿਗ ਕੁੜੀ ਨੂੰ ਬੰਧਕ ਬਣਾ ਕੇ ਕੀਤਾ ਗੈਂਗਰੈਪ, ਸਿੱਖਾਂ ਨੇ ਇੰਝ ਛੁੜਵਾਇਆ
ਲੰਡਨ ਵਿੱਚ ਪਾਕਿਸਤਾਨੀ ਗਰੂਮਿੰਗ ਗੈਂਗ ਨੇ ਸਿੱਖ ਨਬਾਲਿਗ ਕੁੜੀ ਨੂੰ ਬੰਧਕ ਬਣਾ ਕੇ ਕੀਤਾ ਗੈਂਗਰੈਪ, ਸਿੱਖਾਂ ਨੇ ਇੰਝ ਛੁੜਵਾਇਆ...
ਸਾਈਬਰ ਫਰਾਡ ਨਾਲ ਨਜਿੱਠਣ ਲਈ ਨਵੀਂ ਰਣਨੀਤੀ: ਡਿਜੀਟਲ ਅਰੈਸਟ 'ਤੇ ਵਿਸ਼ੇਸ਼ ਕਮੇਟੀ ਦਾ ਗਠਨ
ਸਾਈਬਰ ਫਰਾਡ ਨਾਲ ਨਜਿੱਠਣ ਲਈ ਨਵੀਂ ਰਣਨੀਤੀ: ਡਿਜੀਟਲ ਅਰੈਸਟ 'ਤੇ ਵਿਸ਼ੇਸ਼ ਕਮੇਟੀ ਦਾ ਗਠਨ...
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ
ਲੁਧਿਆਣਾ ਤੇ ਫਤਿਹਗੜ੍ਹ ਸਾਹਿਬ ਅਦਾਲਤਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਕਿਵੇਂ ਹੋਈ ਜਾਂਚ? ਵੇਖੋ...
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ
Lohri Celebration : ਪੰਜਾਬ ਯੂਨੀਵਰਸਿਟੀ ਵਿੱਚ ਧੂੰਮਧਾਮ ਨਾਲ ਮਨਾਇਆ ਗਿਆ ਲੋਹੜੀ ਦਾ ਤਿਊਹਾਰ...
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ
Lohri 2026: ਕਿਧਰੇ ਗਿੱਧਾ ਤਾਂ ਕਿਧਰੇ ਭੰਗੜਾ...ਪੰਜਾਬ ਵਿੱਚ ਲੋਹੜੀ ਦੀ ਧੂੰਮ ਦੀਆਂ ਵੇਖੋ ਤਸਵੀਰਾਂ...
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ
ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਗੁਰਗਾ ਵਿੱਕੀ ਗ੍ਰਿਫ਼ਤਾਰ, 18 ਮਾਮਲਿਆਂ ਵਿੱਚ ਹੈ ਮੁਲਜਮ...
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ
ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਦੀ ਡਰੋਨ ਸਾਜ਼ਿਸ਼ ਨਾਕਾਮ, ਵਧਾਈ ਗਈ ਸਰਹੱਦੀ ਸੁਰੱਖਿਆ...
CM ਭਗਵੰਤ ਸਿੰਘ ਮਾਨ ਦੇ ਬਠਿੰਡਾ ਦੌਰੇ ਦਾ ਅੱਜ ਦੂਜਾ ਦਿਨ, ਜਾਣੋ ਕੀ ਕਿਹਾ?
CM ਭਗਵੰਤ ਸਿੰਘ ਮਾਨ ਦੇ ਬਠਿੰਡਾ ਦੌਰੇ ਦਾ ਅੱਜ ਦੂਜਾ ਦਿਨ, ਜਾਣੋ ਕੀ ਕਿਹਾ?...