ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG: ਔਰਤ ਨੇ ਕੱਪੜੇ ਉਤਾਰ ਕੇ ਹਵਾਈ ਅੱਡੇ ‘ਤੇ ਕੀਤਾ ਹੰਗਾਮਾ, ਦੇਖ ਕੇ ਹੈਰਾਨ ਰਹਿ ਗਏ ਲੋਕ

Shocking Video Viral: ਇਹ ਹੈਰਾਨ ਕਰਨ ਵਾਲੀ ਘਟਨਾ Lauderdale- Hollywood International Airport ਦੀ ਹੈ। ਜਿੱਥੇ ਸਪਿਰਿਟ ਏਅਰਲਾਈਨਜ਼ ਦੀ ਇੱਕ ਮਹਿਲਾ ਯਾਤਰੀ ਨੇ ਕਥਿਤ ਤੌਰ 'ਤੇ ਅਚਾਨਕ ਆਪਣੇ ਕੱਪੜੇ ਉਤਾਰ ਦਿੱਤੇ, ਜਿਸ ਨਾਲ ਹੋਰ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ। ਇਸ ਘਟਨਾ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

OMG: ਔਰਤ ਨੇ ਕੱਪੜੇ ਉਤਾਰ ਕੇ ਹਵਾਈ ਅੱਡੇ ‘ਤੇ ਕੀਤਾ ਹੰਗਾਮਾ, ਦੇਖ ਕੇ ਹੈਰਾਨ ਰਹਿ ਗਏ ਲੋਕ
Follow Us
tv9-punjabi
| Updated On: 03 Apr 2025 17:20 PM

ਇੱਕ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਰਿਕਾਰਡ ਕੀਤੀ ਗਈ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਸਨਸਨੀ ਮਚਾ ਦਿੱਤੀ ਹੈ। ਵੀਡੀਓ ਵਿੱਚ ਹਵਾਈ ਅੱਡੇ ‘ਤੇ ਇੱਕ ਮਹਿਲਾ ਯਾਤਰੀ ਦੀ ਘਿਣੌਨੀ ਹਰਕਤ ਸਾਹਮਣੇ ਆਈ, ਉਸ ਨੂੰ ਬਿਨਾਂ ਕੱਪੜਿਆਂ ਤੋਂ Airport ‘ਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਇਹ ਹੈਰਾਨ ਕਰਨ ਵਾਲੀ ਘਟਨਾ ਫਲੋਰੀਡਾ ਦੇ ਫੋਰਟ ਲਾਡਰਡੇਲ-ਹਾਲੀਵੁੱਡ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਾਪਰੀ, ਜਿੱਥੇ ਸਪਿਰਿਟ ਏਅਰਲਾਈਨਜ਼ ਦੀ ਇੱਕ ਮਹਿਲਾ ਯਾਤਰੀ ਨੇ ਕਥਿਤ ਤੌਰ ‘ਤੇ ਅਚਾਨਕ ਆਪਣੇ ਕੱਪੜੇ ਉਤਾਰ ਦਿੱਤੇ, ਜਿਸ ਨਾਲ ਹੋਰ ਯਾਤਰੀਆਂ ਵਿੱਚ ਹਫੜਾ-ਦਫੜੀ ਮਚ ਗਈ। ਵਾਇਰਲ ਹੋਏ ਵੀਡੀਓ ਵਿੱਚ ਔਰਤ ਨੂੰ ਸਿਰਫ਼ ਅੰਡਰਵੀਅਰ ਵਿੱਚ ਦੇਖਿਆ ਗਿਆ ਅਤੇ ਉਹ ਉੱਚੀ-ਉੱਚੀ ਚੀਕ ਰਹੀ ਸੀ। ਇਸ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਨੇ ਦਖਲ ਦਿੱਤਾ ਅਤੇ ਔਰਤ ਨੂੰ ਕੱਪੜੇ ਪਹਿਨਣ ਲਈ ਕਿਹਾ।

@CollinRugg ਨਾਮ ਦੇ ਯੂਜ਼ਰ ਨੇ @CollinRuggx ਹੈਂਡਲ ਤੋਂ ਮਹਿਲਾ ਯਾਤਰੀ ਦੇ ਅਜੀਬ ਵਿਵਹਾਰ ਦਾ ਇਹ ਵੀਡੀਓ ਪੋਸਟ ਕੀਤਾ, ਜੋ ਕਿ ਮੁੱਖ ਤੌਰ ‘ਤੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਓਨਲੀ ਇਨ ਫਲੋਰੀਡਾ ਨਾਮਕ ਪੇਜ ‘ਤੇ ਪੋਸਟ ਕੀਤਾ ਗਿਆ ਹੈ।

CollinRugg ਦੇ ਕੈਪਸ਼ਨ ਦੇ ਅਨੁਸਾਰ ਇਹ ਘਟਨਾ ਸਪਿਰਿਟ ਏਅਰਲਾਈਨਜ਼ ਟਰਮੀਨਲ ‘ਤੇ ਵਾਪਰੀ। ਹਵਾਈ ਅੱਡੇ ‘ਤੇ ਕਿਸੇ ਗੱਲ ਨੂੰ ਲੈ ਕੇ ਬਹਿਸ ਤੋਂ ਬਾਅਦ ਇੱਕ ਮਹਿਲਾ ਯਾਤਰੀ ਨੇ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ। ਵੀਡੀਓ ਵਿੱਚ, ਔਰਤ ਨੂੰ ਸਿਰਫ਼ ਅੰਡਰਵੀਅਰ ਪਹਿਨ ਕੇ ਕਿਸੇ ਵਿਅਕਤੀ ‘ਤੇ ਚੀਕਦੇ ਦੇਖਿਆ ਜਾ ਸਕਦਾ ਹੈ, ਜਦੋਂ ਕਿ ਹੋਰ ਯਾਤਰੀ ਹੈਰਾਨ ਨਜ਼ਰਾਂ ਨਾਲ ਉਸ ਵੱਲ ਦੇਖ ਰਹੇ ਹਨ। ਅੰਤ ਵਿੱਚ ਇੱਕ ਪੁਲਿਸ ਅਧਿਕਾਰੀ ਮਾਮਲੇ ਵਿੱਚ ਦਖਲ ਦਿੰਦਾ ਹੈ ਅਤੇ ਔਰਤ ਨੂੰ ਕੱਪੜੇ ਪਹਿਨਣ ਲਈ ਕਹਿੰਦਾ ਹੈ।

ਸੋਸ਼ਲ ਮੀਡੀਆ ‘ਤੇ ਨੇਟੀਜ਼ਨਾਂ ਨੇ ਇਸ ਘਟਨਾ ‘ਤੇ ਹੈਰਾਨੀ ਅਤੇ ਚਿੰਤਾ ਪ੍ਰਗਟ ਕੀਤੀ। ਕੁਝ ਲੋਕਾਂ ਨੇ ਹਵਾਈ ਅੱਡੇ ‘ਤੇ ਅਜਿਹੀਆਂ ਘਟਨਾਵਾਂ ਦੇ ਵਾਰ-ਵਾਰ ਵਾਪਰਨ ‘ਤੇ ਸਵਾਲ ਉਠਾਏ, ਜਦੋਂ ਕਿ ਕੁਝ ਲੋਕਾਂ ਨੇ ਹਵਾਈ ਯਾਤਰਾ ਤੋਂ ਪਹਿਲਾਂ ਯਾਤਰੀਆਂ ਦੇ ਮਨੋਵਿਗਿਆਨਕ ਮੁਲਾਂਕਣ ਦੀ ਜ਼ਰੂਰਤ ‘ਤੇ ਵੀ ਟਿੱਪਣੀ ਕੀਤੀ। ਕੁਝ ਦਿਨ ਪਹਿਲਾਂ ਇਕ ਮਹਿਲਾ ਯਾਤਰੀ ਨੇ ਟੈਕਸਾਸ ਹਵਾਈ ਅੱਡੇ ‘ਤੇ ਅਜਿਹਾ ਹੀ ਹੰਗਾਮਾ ਕੀਤਾ ਸੀ।

ਇਹ ਵੀ ਪੜ੍ਹੋ- ਸੰਜੇ ਬਾਂਗੜ ਦੇ ਬੇਟੇ ਨੇ ਭਾਰਤ ਆਉਂਦੇ ਹੀ ਬਦਲਿਆ ਲੁੱਕ, ਇੰਗਲੈਂਡ ਚ ਬਣਿਆ ਸੀ ਲੜਕੀ

ਇੱਕ ਯੂਜ਼ਰ ਨੇ ਕਮੈਂਟ ਕੀਤਾ, ਅੱਜਕੱਲ੍ਹ ਹਵਾਈ ਅੱਡੇ ‘ਤੇ ਨੰਗੇ ਹੋਣ ਦਾ ਇੱਕ ਨਵਾਂ ਟ੍ਰੈਂਡ ਚੱਲ ਪਿਆ ਹੈ। ਪਹਿਲਾਂ ਟੈਕਸਾਸ ਅਤੇ ਹੁਣ ਫਲੋਰੀਡਾ। ਇੱਕ ਹੋਰ ਯੂਜ਼ਰ ਨੇ ਕਿਹਾ, ਜਿਵੇਂ-ਜਿਵੇਂ ਹਵਾਈ ਯਾਤਰਾ ਸਸਤੀ ਹੁੰਦੀ ਜਾਵੇਗੀ, ਤੁਹਾਨੂੰ ਅਜਿਹੇ ਹੋਰ ਵੀ ਬਹੁਤ ਸਾਰੇ ਸਨਕੀ ਲੋਕ ਮਿਲਣਗੇ। ਇੱਕ ਹੋਰ ਯੂਜ਼ਰ ਨੇ ਲਿਖਿਆ, Flights ਦੁਬਾਰਾ ਮਹਿੰਗੀਆਂ ਕਰੋ, ਨਹੀਂ ਤਾਂ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਕਰਨ ਦੀ ਆਦਤ ਬਣ ਜਾਵੇਗੀ।

Punjab: ਨਵਾਂਸ਼ਹਿਰ ਨੂੰ ਸਕੂਲ ਆਫ਼ ਐਮੀਨੈਂਸ ਮਿਲਣ 'ਤੇ ਵਿਦਿਆਰਥੀਆਂ ਦੀ ਕੀ ਹੈ ਰਾਏ?
Punjab: ਨਵਾਂਸ਼ਹਿਰ ਨੂੰ ਸਕੂਲ ਆਫ਼ ਐਮੀਨੈਂਸ ਮਿਲਣ 'ਤੇ ਵਿਦਿਆਰਥੀਆਂ ਦੀ ਕੀ ਹੈ ਰਾਏ?...
ਜਗਜੀਤ ਸਿੰਘ ਡੱਲੇਵਾਲ ਨੇ ਖਤਮ ਕੀਤਾ ਆਪਣਾ ਮਰਨ ਵਰਤ, ਹੁਣ ਉਨ੍ਹਾਂ ਦੀ ਕੀ ਯੋਜਨਾ ਹੈ? ਦੇਖੋ ਵੀਡੀਓ
ਜਗਜੀਤ ਸਿੰਘ ਡੱਲੇਵਾਲ ਨੇ ਖਤਮ ਕੀਤਾ ਆਪਣਾ ਮਰਨ ਵਰਤ, ਹੁਣ ਉਨ੍ਹਾਂ ਦੀ ਕੀ ਯੋਜਨਾ ਹੈ? ਦੇਖੋ ਵੀਡੀਓ...
PM ਮੋਦੀ ਨੇ ਰਾਮ ਸੇਤੂ ਦਾ ਵੀਡੀਓ ਕੀਤਾ ਸ਼ੇਅਰ, ਵੇਖੋ ਸ਼ਾਨਦਾਰ ਦ੍ਰਿਸ਼
PM ਮੋਦੀ ਨੇ ਰਾਮ ਸੇਤੂ ਦਾ ਵੀਡੀਓ ਕੀਤਾ ਸ਼ੇਅਰ, ਵੇਖੋ ਸ਼ਾਨਦਾਰ ਦ੍ਰਿਸ਼...
ਆਪ' ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਪਹੁੰਚੇ ਨਾਰੀ ਨਿਕੇਤਨ, ਦੇਖੋ Video
ਆਪ' ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਪਹੁੰਚੇ ਨਾਰੀ ਨਿਕੇਤਨ, ਦੇਖੋ Video...
ਟਰੰਪ ਦੇ ਟੈਰਿਫ ਤੇ ਰਾਘਵ ਚੱਢਾ ਨੇ ਘੇਰੀ ਮੋਦੀ ਸਰਕਾਰ, ਲੁਧਿਆਣੇ ਦਾ ਵੀ ਕੀਤਾ ਜ਼ਿਕਰ
ਟਰੰਪ ਦੇ ਟੈਰਿਫ ਤੇ ਰਾਘਵ ਚੱਢਾ ਨੇ ਘੇਰੀ ਮੋਦੀ ਸਰਕਾਰ, ਲੁਧਿਆਣੇ ਦਾ ਵੀ ਕੀਤਾ ਜ਼ਿਕਰ...
ਬਠਿੰਡਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਫੜੀ ਗਈ ਮਹਿਲਾ ਕਾਂਸਟੇਬਲ, ਲਗਜ਼ਰੀ ਜ਼ਿੰਦਗੀ ਦੀ ਹੈ ਸ਼ੌਕੀਨ!
ਬਠਿੰਡਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਫੜੀ ਗਈ ਮਹਿਲਾ ਕਾਂਸਟੇਬਲ, ਲਗਜ਼ਰੀ ਜ਼ਿੰਦਗੀ ਦੀ ਹੈ ਸ਼ੌਕੀਨ!...
Donald Trump On Tariff: ਟੈਰਿਫ War ਦਾ ਐਲਾਨ, ਦੁਨੀਆ ਦੇ 60 ਦੇਸ਼ਾਂ ਵਿੱਚ ਹੰਗਾਮਾ
Donald Trump On Tariff: ਟੈਰਿਫ War ਦਾ ਐਲਾਨ, ਦੁਨੀਆ ਦੇ 60 ਦੇਸ਼ਾਂ ਵਿੱਚ ਹੰਗਾਮਾ...
ਵਕਫ਼ ਸੋਧ ਬਿੱਲ ਨੂੰ ਲੈ ਕੇ ਸਰਕਾਰ 'ਤੇ ਵਰ੍ਹੇ ਸੋਨੀਆ ਗਾਂਧੀ, ਕਿਹਾ- ਧਰੁਵੀਕਰਨ ਨੂੰ ਹੁਲਾਰਾ
ਵਕਫ਼ ਸੋਧ ਬਿੱਲ ਨੂੰ ਲੈ ਕੇ ਸਰਕਾਰ 'ਤੇ ਵਰ੍ਹੇ ਸੋਨੀਆ ਗਾਂਧੀ, ਕਿਹਾ- ਧਰੁਵੀਕਰਨ ਨੂੰ ਹੁਲਾਰਾ...
Waqf Amendment Bill Passed: ਵਕਫ਼ ਬਿੱਲ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਕਿੰਨੀਆਂ ਵੋਟਾਂ ਪਈਆਂ?
Waqf Amendment Bill Passed: ਵਕਫ਼ ਬਿੱਲ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਕਿੰਨੀਆਂ ਵੋਟਾਂ ਪਈਆਂ?...