ਹਿਮਾਚਲ ‘ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ ‘ਤੇ ਲੈਂਡਸਲਾਈਡ
ਮੌਨਸੂਨ ਦੀ ਭਾਰੀ ਬਾਰਿਸ਼ ਨੇ ਪੂਰੇ ਹਿਮਾਚਲ ਵਿੱਚ ਭਾਰੀ ਤਬਾਹ ਮਚਾਈ ਹੈ। ਪੂਰੇ ਹਿਮਾਚਲ ਤੋਂ ਡਰਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕਈ ਥਾਵਾਂ ਤੇ ਭਾਰੀ ਮੀਹ ਤਾਂ ਕਈ ਜਗ੍ਹਾ ਤੇ ਲੈਂਡ ਸਲਾਈਡ ਨੇ 350 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ। ਕੁਝ ਥਾਵਾਂ ਤੇ ਸੈਲਾਨੀ ਅਤੇ ਆਮ ਲੋਕ ਫਸੇ ਹੋਏ ਹਨ, ਜਿਨ੍ਹਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ।
ਮੌਨਸੂਨ ਦੀ ਭਾਰੀ ਬਾਰਿਸ਼ ਨੇ ਪੂਰੇ ਹਿਮਾਚਲ ਵਿੱਚ ਭਾਰੀ ਤਬਾਹ ਮਚਾਈ ਹੈ। ਪੂਰੇ ਹਿਮਾਚਲ ਤੋਂ ਡਰਾਉਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕਈ ਥਾਵਾਂ ਤੇ ਭਾਰੀ ਮੀਹ ਤਾਂ ਕਈ ਜਗ੍ਹਾ ਤੇ ਲੈਂਡ ਸਲਾਈਡ ਨੇ 350 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ। ਕੁਝ ਥਾਵਾਂ ਤੇ ਸੈਲਾਨੀ ਅਤੇ ਆਮ ਲੋਕ ਫਸੇ ਹੋਏ ਹਨ, ਜਿਨ੍ਹਾਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ। ਹਿਮਾਚਲ ਚ ਮੀਂਹ ਨਾਲ ਹੋਈ ਤਬਾਹੀ ਦਾ ਟੀਵੀ9 ਪੰਜਾਬੀ ਨੇ ਜਾਇਜ਼ਾ ਲਿਆ। ਵੇਖੋ ਵੀਡੀਓ..
Published on: Aug 20, 2026 01:14 PM
Follow Us
Latest Videos
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ ਸਿਆਸੀ ਵਿਵਾਦ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!