ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Viral: ਦੇਸੀ ਔਰਤ ਦਾ ਸ਼ਾਨਦਾਰ Transformation, Recreate ਕੀਤਾ Rihana ਦਾ ਲੁੱਕ

Viral Video: ਅਨੰਤ ਅੰਬਾਨੀ ਦੇ ਵਿਆਹ ਦੇ ਪ੍ਰੀ-ਵੈਡਿੰਗ ਫੰਕਸ਼ਨ ਲਈ ਪੌਪ ਸਟਾਰ ਰਿਹਾਨਾ ਦੇ ਲੁੱਕ ਨੂੰ ਕੋਲਹਾਪੁਰ, ਮਹਾਰਾਸ਼ਟਰ ਦੇ ਇੱਕ ਮੇਕਅਪ ਆਰਟਿਸਟ ਨੇ ਅਜਿਹੇ ਗਜ਼ਬ ਤਰੀਕੇ ਨਾਲ Recreate ਕੀਤਾ। ਜਿਸ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ। ਇਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Viral: ਦੇਸੀ ਔਰਤ ਦਾ ਸ਼ਾਨਦਾਰ Transformation, Recreate ਕੀਤਾ Rihana ਦਾ ਲੁੱਕ
Follow Us
tv9-punjabi
| Published: 07 Apr 2025 21:30 PM

ਪਿਛਲੇ ਸਾਲ, ਗੁਜਰਾਤ ਦੇ ਜਾਮਨਗਰ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਪ੍ਰੀ-ਵੈਡਿੰਗ ਨੇ ਦੁਨੀਆ ਭਰ ਵਿੱਚ ਸੁਰਖੀਆਂ ਬਟੋਰੀਆਂ ਸਨ, ਜਿਸ ਵਿੱਚ ਭਾਰਤ ਅਤੇ ਵਿਦੇਸ਼ਾਂ ਦੀਆਂ ਕਈ ਵੱਡੀਆਂ ਸ਼ਖਸੀਅਤਾਂ ਨੇ ਹਿੱਸਾ ਲਿਆ ਸੀ। ਸਭ ਤੋਂ ਵੱਧ ਚਰਚਾ ਵਿੱਚ ਆਏ ਪਲਾਂ ਵਿੱਚੋਂ ਇੱਕ ਰਿਹਾਨਾ ਦੀ ਸ਼ੋਅ-ਸਟੌਪਿੰਗ ਲੁੱਕ ਸੀ, ਜਿੱਥੇ ਸਿੰਗਰ ਨੇ ਸ਼ਾਨਦਾਰ ਗੁਲਾਬੀ ਹੁੱਡ ਵਾਲੀ ਡਰੈੱਸ ਪਾਈ ਸੀ। ਉਸਦਾ ਇਹ ਲੁੱਕ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਸੀ।

ਫਿਰ ਬਹੁਤ ਸਾਰੀ ਬਿਊਟੀ ਇੰਫਲੂਐਂਸਰਸ ਨੇ ਪੌਪ ਗਾਇਕਾ ਰਿਹਾਨਾ ਦੇ ਲੁੱਕ ਨੂੰ Recreate ਕੀਤਾ ਸੀ। ਇਸ ਦੌਰਾਨ, ਇੱਕ ਹੋਰ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਮਹਾਰਾਸ਼ਟਰ ਦੀ ਇੱਕ ਕੰਟੈਂਟ ਕ੍ਰੀਏਟਰ ਸੋਨਾਲੀ ਨੇ ਰਿਹਾਨਾ ਦੇ ਲੁੱਕ ਨੂੰ Recreate ਕੀਤਾ ਹੈ। ਔਰਤ ਦੇ Transformation ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।

ਕੋਲਹਾਪੁਰ ਦੀ ਰਹਿਣ ਵਾਲੀ ਸੋਨਾਲੀ ਇੱਕ ਮਹਿੰਦੀ ਅਤੇ ਮੇਕਅੱਪ Artist ਹੈ। ਉਸਨੇ ਰਿਹਾਨਾ ਦੇ ਲੁੱਕ ਨੂੰ ਇਸ ਹੱਦ ਤੱਕ ਕਾਪੀ ਕੀਤਾ ਹੈ ਕਿ ਸੋਸ਼ਲ ਮੀਡੀਆ ਦੀ ਜਨਤਾ ਨਤੀਜਾ ਦੇਖ ਕੇ ਹੈਰਾਨ ਰਹਿ ਗਈ। ਦੱਸ ਦੇਈਏ ਕਿ ਇਸਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਵਾਇਰਲ ਵੀਡੀਓ ਵਿੱਚ ਸੋਨਾਲੀ ਨੇ ਰਿਹਾਨਾ ਦੇ ਮੇਕਅੱਪ ਦੀ ਪੂਰੀ ਤਰ੍ਹਾਂ ਨਕਲ ਕੀਤੀ। ਆਈਬ੍ਰੋ ਤੋਂ ਲੈ ਕੇ ਕੰਟੋਰਿੰਗ ਤੱਕ। ਕੁੱਲ ਮਿਲਾ ਕੇ, ਔਰਤ ਨੇ ਹਰ ਛੋਟੀ ਤੋਂ ਛੋਟੀ ਗੱਲ ਦਾ ਧਿਆਨ ਰੱਖਿਆ ਅਤੇ ਪੌਪ ਗਾਇਕਾ ਦੇ ਆਈਕੋਨਿਕ ਲੁੱਕ ਨਾਲ ਮੈਚਿੰਗ ਚਮਕਦਾਰ ਆਈਸ਼ੈਡੋ ਅਤੇ ਲਿਪ ਸ਼ੇਡ ਚੁਣਿਆ।

ਮੇਕਅਪ ਆਰਟਿਸਟ ਸੋਨਾਲੀ ਦਾ ਇਹ Transformation ਇੰਨਾ ਸਟੀਕ ਸੀ ਕਿ ਦੇਖਣ ਵਾਲੇ ਵੀ ਉਸਦੇ Talent ਤੋਂ ਪ੍ਰਭਾਵਿਤ ਹੋਏ। ਇੰਸਟਾਗ੍ਰਾਮ ਹੈਂਡਲ @sonali_mehndi ਤੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ ਇੰਨਾ ਫੈਮਸ ਹੋ ਗਿਆ ਕਿ ਇਸਨੂੰ ਕੁਝ ਹੀ ਸਮੇਂ ਵਿੱਚ ਕਰੋੜਾਂ ਵਿਊਜ਼ ਮਿਲ ਗਏ, ਜਦੋਂ ਕਿ ਇਸਨੂੰ 7.2 ਲੱਖ ਤੋਂ ਵੱਧ ਲੋਕਾਂ ਵੱਲੋਂ ਲਾਈ ਕੀਤਾ ਗਿਆ ਹੈ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ।

ਇਹ ਵੀ ਪੜ੍ਹੋ- ਰਾਤ ਦੇ ਹਨੇਰੇ ਚ ਬਾਈਕ ਚੋਰੀ ਕਰਨਾ ਚਾਹੁੰਦਾ ਸੀ ਸ਼ਖਸ, ਸਾਹਮਣੇ ਖੜ੍ਹੇ ਬੰਦੇ ਨੇ 4K ਚ ਰਿਕਾਰਡ ਕਰ ਲਈ ਕਰਤੂਤ

ਕਈਆਂ ਨੇ ਸੋਨਾਲੀ ਦੇ ਮੇਕਅੱਪ ਦੀ ਪ੍ਰਸ਼ੰਸਾ ਕੀਤੀ, ਜਦੋਂ ਕਿ ਕਈਆਂ ਨੇ ਉਸਦੀ ਵਿਲੱਖਣ ਅਤੇ ਆਕਰਸ਼ਕ ਪੇਸ਼ਕਾਰੀ ਸ਼ੈਲੀ ਦੀ ਪ੍ਰਸ਼ੰਸਾ ਕੀਤੀ। ਇੱਕ ਯੂਜ਼ਰ ਨੇ ਲਿਖਿਆ- ਤੁਹਾਡੇ ਕੋਲ ਸ਼ਾਨਦਾਰ Talent ਹੈ। ਇੱਕ ਹੋਰ ਯੂਜ਼ਰ ਨੇ ਕਿਹਾ, ਉਹ ਬਿਲਕੁਲ ਰਿਹਾਨਾ ਵਰਗੀ ਲੱਗ ਰਹੀ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ- ਇਹ Diva ਕੌਣ ਹੈ।

ਭਾਰਤ ਵਿੱਚ ਕੋਵਿਡ ਦੇ ਵੱਧ ਰਹੇ ਹਨ ਮਾਮਲੇ, ਦਿੱਲੀ ਨੇ ਜਾਰੀ ਕੀਤੀ ਐਡਵਾਈਜ਼ਰੀ
ਭਾਰਤ ਵਿੱਚ ਕੋਵਿਡ ਦੇ ਵੱਧ ਰਹੇ ਹਨ ਮਾਮਲੇ, ਦਿੱਲੀ ਨੇ ਜਾਰੀ ਕੀਤੀ ਐਡਵਾਈਜ਼ਰੀ...
ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ 'ਚ ਮਾਨ ਸਰਕਾਰ ਨੇ ਆਪਣੇ ਹੀ MLA ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ
ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ 'ਚ ਮਾਨ ਸਰਕਾਰ ਨੇ ਆਪਣੇ ਹੀ MLA ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ...
ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ
ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ...
ਟ੍ਰਾਈਸਿਟੀ 'ਚ ਦਿਨ ਵੇਲ੍ਹੇ ਛਾਇਆ ਹਨੇਰਾ, ਮੀਂਹ ਅਤੇ ਗੜ੍ਹੇਮਾਰੀ ਨਾਲ ਮਿਲੀ ਗਰਮੀ ਤੋਂ ਰਾਹਤ
ਟ੍ਰਾਈਸਿਟੀ 'ਚ ਦਿਨ ਵੇਲ੍ਹੇ ਛਾਇਆ ਹਨੇਰਾ, ਮੀਂਹ ਅਤੇ ਗੜ੍ਹੇਮਾਰੀ ਨਾਲ ਮਿਲੀ ਗਰਮੀ ਤੋਂ ਰਾਹਤ...
ਦਾਨਿਸ਼ ਨੇ ਪੰਜਾਬ ਦੀ ਗਜ਼ਾਲਾ ਨੂੰ ਦਿੱਤੀ ਸੀ ਵਿਆਹ ਦੀ ਆਫ਼ਰ!
ਦਾਨਿਸ਼ ਨੇ ਪੰਜਾਬ ਦੀ ਗਜ਼ਾਲਾ ਨੂੰ ਦਿੱਤੀ ਸੀ ਵਿਆਹ ਦੀ ਆਫ਼ਰ!...
ਪੋਸਟਰ ਨੂੰ ਲੈ ਕੇ JJP और INLD ਵਿਚਾਲੇ ਹੋਇਆ ਕਲੇਸ਼?
ਪੋਸਟਰ ਨੂੰ ਲੈ ਕੇ JJP और INLD ਵਿਚਾਲੇ ਹੋਇਆ ਕਲੇਸ਼?...
India-Pakistan Conflict : ਪਾਕਿਸਤਾਨ ਦਾ ਨਿਸ਼ਾਨਾ ਸੀ ਹਰਿਮੰਦਰ ਸਾਹਿਬ, 6-7 ਮਈ ਨੂੰ ਹੋਇਆ ਸੀ ਹਮਲਾ!
India-Pakistan Conflict : ਪਾਕਿਸਤਾਨ ਦਾ ਨਿਸ਼ਾਨਾ ਸੀ ਹਰਿਮੰਦਰ ਸਾਹਿਬ, 6-7 ਮਈ ਨੂੰ ਹੋਇਆ ਸੀ ਹਮਲਾ!...
ਫੌਜ ਦੇ Operation Sindoor ਦਾ ਨਵਾਂ ਵੀਡੀਓ ਆਇਆ ਸਾਹਮਣੇ
ਫੌਜ ਦੇ Operation Sindoor ਦਾ ਨਵਾਂ ਵੀਡੀਓ  ਆਇਆ ਸਾਹਮਣੇ...
ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ
ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ...