AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Viral: ਕੁੱਕੜ ਦੇ ਸਾਹਮਣੇ ਕੁੱਤੇ ਨੇ ਖੜ੍ਹੇ ਕੀਤੇ ਹੱਥ, ਇੰਝ ਛੁੜਾਈ ਜਾਨ, ਦੇਖੋ ਮਜ਼ੇਦਾਰ VIDEO

Viral Video: ਸੋਸ਼ਲ ਮੀਡੀਆ 'ਤੇ ਬਹੁਤ ਹੀ ਮਜ਼ੇਦਾਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਕੁੱਕੜ ਅਤੇ ਕੁੱਤੇ ਦੀ ਲੜਾਈ ਨਜ਼ਰ ਆ ਰਹੀ ਹੈ। ਪਰ ਇਹ ਲੜਾਈ ਕੋਈ ਆਮ ਲੜਾਈ ਨਹੀਂ ਸਗੋਂ ਬਹੁਤ ਹੀ ਮਜ਼ੇਦਾਰ ਹੈ। ਚਿੱਟੇ ਕੁੱਕੜ ਨੇ ਕੁੱਤੇ ਨਾਲ ਇੰਝ ਲੜਾਈ ਮੁੱਲ ਲਈ ਕਿ ਦੇਖ ਕੇ ਹਰ ਕੋਈ ਹੈਰਾਨ ਰਹਿ ਗਏ।

Viral: ਕੁੱਕੜ ਦੇ ਸਾਹਮਣੇ ਕੁੱਤੇ ਨੇ ਖੜ੍ਹੇ ਕੀਤੇ ਹੱਥ, ਇੰਝ ਛੁੜਾਈ ਜਾਨ, ਦੇਖੋ ਮਜ਼ੇਦਾਰ VIDEO
tv9-punjabi
| Published: 08 May 2025 11:29 AM IST

ਹਰ ਰੋਜ਼ ਸੋਸ਼ਲ ਮੀਡੀਆ ‘ਤੇ ਕਈਆਂ ਤਰ੍ਹਾਂ ਦਾ ਕੰਟੈਂਟ ਦੇਖਣ ਨੂੰ ਮਿਲਦਾ ਹੈ। ਜਿਸ ਵਿੱਚ ਕੁਝ ਫੋਟੋਆਂ ਹੁੰਦੀਆਂ ਹਨ ਤਾਂ ਕੁੱਝ ਵੀਡੀਓਜ਼। ਇਨ੍ਹਾਂ ਵਿੱਚੋਂ ਕੁਝ ਵੀਡੀਓਜ਼ ਜੁਗਾੜ ਦੀਆਂ ਹੁੰਦੀਆਂ ਹਨ, ਕੁਝ ਬਿਊਟੀ ਨਾਲ ਹੁੰਦੀਆਂ ਹਨ ਤਾਂ ਕੁਝ ਬਹੁਤ ਹੀ ਮਜ਼ੇਦਾਰ ਹੁੰਦੀਆਂ ਹਨ। ਹਾਲ ਹੀ ਵਿੱਚ ਇਕ ਅਜਿਹੀ ਹੀ ਮਜ਼ੇਦਾਰ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨੂੰ ਦੇਖ ਕੇ ਤੁਸੀਂ ਵੀ ਆਪਣਾ ਹਾਸਾ ਨਹੀਂ ਰੋਕ ਪਾਓਗੇ। ਯੂਜ਼ਰਸ ਨੂੰ ਇਸ ਵੀਡੀਓ ਕਾਫੀ ਪਸੰਦ ਆ ਰਿਹਾ ਹੈ।

ਤੁਸੀਂ ਬਹੁਤ ਵਾਰ ਲੋਕਾਂ ਨੂੰ ਲੜਾਈ ਕਰਦੇ ਅਤੇ ਇਕ ਦੂਜੇ ਨਾਲ ਭਿੜਦੇ ਜ਼ਰੂਰ ਦੇਖੇ ਹੋਣਗੇ। ਪਰ ਹੁਣ ਜੋ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਹ ਬਹੁਤ ਜ਼ਿਆਦਾ ਅਲਗ ਅਤੇ ਮਜ਼ੇਦਾਰ ਲੜਾਈ ਦਾ ਹੈ। ਵਾਇਰਲ ਵੀਡੀਓ ਇਕ ਗਲੀ ਦਾ ਹੈ ਜਿੱਥੇ ਇਕ ਚਿੱਟਾ ਕੁੱਕੜ ਅਤੇ ਕੁੱਤਾ ਆਪਸ ਵਿੱਚ ਭਿੜ ਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਇੰਨ੍ਹੇ ਛੋਟੇ ਹੋਣ ਦੇ ਬਾਵਜੂਦ ਕੁੱਕੜ ਦਾ Confidence ਲੇਵਲ ਬਹੁਤ ਜ਼ਿਆਦਾ ਹੈ। ਕੁੱਕੜ ਨੂੰ ਕੁੱਤੇ ਨਾਲ ਬਰਾਬਰੀ ਨਾਲ ਟੱਕਰ ਦਿੰਦੇ ਦੇਖਿਆ ਜਾ ਸਕਦਾ ਹੈ। ਉਸ ਨੇ ਕੁੱਤੇ ਨੂੰ ਇਨ੍ਹਾਂ ਦੁੱਖੀ ਕਰ ਦਿੱਤਾ ਕਿ ਉਹ ਗਲੀ ਛੱਡਣ ਲਈ ਮਜ਼ਬੂਰ ਹੋ ਗਿਆ।

ਵਾਇਰਲ ਹੋ ਰਹੀ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ animal_lover_indian_ ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ 6k ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਬਹੁਤ ਸਾਰੇ ਯੂਜ਼ਰਸ ਨੇ ਇਸ ‘ਤੇ ਕਮੈਂਟ ਕਰ ਕੇ ਆਪਣੇ Reactions ਵੀ ਦਿੱਤੇ ਹਨ। ਇਕ ਯੂਜ਼ਰ ਨੇ ਲਿਖਿਆ- ਕੁੱਤਾ ਕੁੱਕੜ ਤੋਂ ਡਰ ਗਿਆ ਹੈ। ਦੂਜੇ ਯੂਜ਼ਰ ਨੇ ਲਿਖਿਆ- ਕਿਆ ਗੁੰਡਾ ਬਣੇਗਾ ਰੇ ਤੂੰ। ਬਹੁਤ ਸਾਰੇ ਲੋਕਾਂ ਨੇ Smiley Emoji ਸ਼ੇਅਰ ਕੀਤੇ ਹਨ।

ਇਹ ਵੀ ਪੜ੍ਹੋ- ਤੇਜ਼ ਦਿਮਾਗ ਵਾਲਾ ਨਿਕਲਿਆ ਹਾਥੀ, ਕਰੰਟ ਤੋਂ ਬਚਾਅ ਲਈ ਪਹਿਲਾਂ ਤਾਰਾਂ ਨੂੰ ਕੀਤਾ Check, ਫਿਰ ਨਿਕਲਿਆ ਬਾਹਰ

ਜਦੋਂ ਇਹ ਮਜ਼ੇਦਾਰ ਲੜਾਈ ਗਲੀ ਵਿੱਚ ਚੱਲ ਰਹੀ ਸੀ ਤਾਂ ਗਲੀ ਵਿੱਚ ਕੁੱਝ ਲੋਕ ਉੱਥੇ ਖੜ੍ਹੇ ਲੜਾਈ ਦਾ ਆਨੰਦ ਮਾਣਦੇ ਨਜ਼ਰ ਆਏ। ਬਹੁਤ ਲੋਕਾਂ ਨੇ ਇਸ ਵੀਡੀਓ ਨੂੰ Funny ਅੰਦਾਜ਼ ਵਿੱਚ ਲਿਆ ਪਰ ਕੁਝ ਲੋਕਾਂ ਨੇ ਵੀਡੀਓ ਬਣਾਉਣ ਵਾਲੇ ਅਤੇ ਉੱਥੇ ਖੜ੍ਹੇ ਲੋਕਾਂ ਤੇ ਗੁੱਸਾ ਵੀ ਕੱਢਿਆ ਹੈ। ਕੁਝ ਲੋਕਾਂ ਨੇ ਕਮੈਂਟ ਸੈਕਸ਼ਨ ਵਿੱਚ ਲਿਖਿਆ- ਉਨ੍ਹਾਂ ਦੀ ਲੜਾਈ ਨੂੰ ਰੋਕਣਾ ਚਾਹੀਦਾ ਹੈ ਨਾ ਕਿ ਵੀਡੀਓ ਰਿਕਾਰਡ ਕਰਨੀ ਚਾਹੀਦੀ ਹੈ।

Follow Us
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ...
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ...
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ...
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ...