AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG: ਕਦੇ ਦਿਖ ਜਾਵੇ ਇਹ ਕੀੜਾ ਤਾਂ ਤੁਰੰਤ ਹੋ ਜਾਣਾ ਦੂਰ, ਨਹੀਂ ਤਾਂ ਛੂੰਦੇ ਹੀ ਹੋ ਜਾਵੇਗਾ ਅਧਰੰਗ!

Shocking News: ਕਿੰਗ ਕੋਬਰਾ ਜ਼ਰੂਰ ਇਕ ਬਹੁਤ ਹੀ ਖ਼ਤਰਨਾਕ ਅਤੇ ਜ਼ਹਿਰੀਲਾ ਜੀਵ ਹੈ, ਪਰ ਅੱਜ ਅਸੀਂ ਤੁਹਾਨੂੰ ਇੱਕ ਛੋਟੇ ਜਿਹੇ ਜੀਵ ਬਾਰੇ ਦੱਸਣ ਜਾ ਰਹੇ ਹਾਂ ਜੋ ਦੇਖਣ ਵਿੱਚ ਸੁੰਦਰ ਹੈ ਪਰ ਬਹੁਤ ਘਾਤਕ ਹੈ। ਜੇਕਰ ਇਹ ਡੰਗ ਮਾਰਦਾ ਹੈ, ਤਾਂ ਅਧਰੰਗ ਹੋਣ ਤੋਂ ਇਲਾਵਾ, ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਇਸਦਾ ਐਂਟੀਡੋਟ ਵੀ ਨਹੀਂ ਬਣਾਇਆ ਗਿਆ ਹੈ।

OMG: ਕਦੇ ਦਿਖ ਜਾਵੇ ਇਹ ਕੀੜਾ ਤਾਂ ਤੁਰੰਤ ਹੋ ਜਾਣਾ ਦੂਰ, ਨਹੀਂ ਤਾਂ ਛੂੰਦੇ ਹੀ ਹੋ ਜਾਵੇਗਾ ਅਧਰੰਗ!
tv9-punjabi
| Published: 08 Apr 2025 10:44 AM IST
Share

ਜਦੋਂ ਵੀ ਕਿਸੇ ਜ਼ਹਿਰੀਲੇ ਜੀਵ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਲੋਕਾਂ ਦੇ ਮਨ ਵਿੱਚ ਕਿੰਗ ਕੋਬਰਾ ਆਉਂਦਾ ਹੈ। ਇਹ ਜ਼ਰੂਰ ਇਕ ਖ਼ਤਰਨਾਕ ਅਤੇ ਜ਼ਹਿਰੀਲਾ ਜੀਵ ਹੈ, ਪਰ ਧਰਤੀ ਉੱਤੇ ਇਸ ਤੋਂ ਵੀ ਵੱਧ ਜ਼ਹਿਰੀਲੇ ਜੀਵ ਹਨ। ਇਹਨਾਂ ਵਿੱਚੋਂ ਇਕ ਕੋਨਸ ਜੀਓਗ੍ਰਾਫੀ ਸਮੁੰਦਰੀ ਘੋਗਾ ਹੈ, ਜਿਸਨੂੰ ਜੀਓਗ੍ਰਾਫੀ ਕੋਨ ਸਨੇਲ ਵੀ ਕਿਹਾ ਜਾਂਦਾ ਹੈ।

ਇੰਡੋ- ਪੈਸਿਫਿਕ ਮਹਾਸਾਗਰ ਦੀਆਂ ਚੱਟਾਨਾਂ ਦੇ ਆਲੇ-ਦੁਆਲੇ ਪਾਏ ਜਾਣ ਵਾਲੇ ਇਸ ਛੋਟੇ Snail ਦਾ ਜ਼ਹਿਰ ਇੰਨਾ ਸ਼ਕਤੀਸ਼ਾਲੀ ਹੈ ਕਿ ਇੱਕ ਬੂੰਦ ਵੀ ਇੱਕ ਮਨੁੱਖ ਨੂੰ ਮਾਰਨ ਲਈ ਕਾਫ਼ੀ ਹੈ। ਜੀਓਗ੍ਰਾਫੀ ਸਮੁੰਦਰੀ Snail ਆਪਣੇ ਸ਼ਿਕਾਰ ਨੂੰ ਅਧਰੰਗ ਕਰਨ ਲਈ ਇੱਕ ਖਾਸ ਕਿਸਮ ਦਾ ਜ਼ਹਿਰ (Conotoxin) ਛੱਡਦਾ ਹੈ।

ਇਸ ਲਈ ਹੈ ਘਾਤਕ

ਇਹ ਕਿੰਨਾ ਘਾਤਕ ਹੋ ਸਕਦਾ ਹੈ,ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੀਓਗ੍ਰਾਫੀ ਕੋਨ ਸਨੇਲ ਆਪਣੇ ਸ਼ਿਕਾਰ ਨੂੰ ਮਾਰਨ ਲਈ ਬਿੱਛੂ ਦੁਆਰਾ ਛੱਡੇ ਗਏ ਜ਼ਹਿਰ ਨਾਲੋਂ 10 ਗੁਣਾ ਘੱਟ ਜ਼ਹਿਰ ਨਾਲ ਆਪਣੇ ਸ਼ਿਕਾਰ ਦੀ ਮੌਤ ਦਾ ਕਾਰਨ ਬਣ ਸਕਦਾ ਹੈ। ਇਹੀ ਕਾਰਨ ਹੈ ਕਿ ਇਸਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਅਤੇ ਜ਼ਹਿਰੀਲੇ ਜੀਵਾਂ ਵਿੱਚ ਸੂਚੀਬੱਧ ਕੀਤਾ ਗਿਆ ਹੈ।

ਇਸ ਤਰ੍ਹਾਂ ਕਰਦਾ ਹੈ ਸ਼ਿਕਾਰ

ਇਹ ਸਨੇਲ ਆਪਣੇ ਸ਼ਿਕਾਰ ‘ਤੇ ਤੇਜ਼ ਡੰਗ ਨਾਲ ਹਮਲਾ ਕਰਦਾ ਹੈ, ਜਿਸ ਕਾਰਨ ਸ਼ਿਕਾਰ ਤੁਰੰਤ ਅਧਰੰਗ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਲਈ, ਜੇਕਰ ਤੁਸੀਂ ਇਸ ਸੁੰਦਰ ਪਰ ਬਹੁਤ ਹੀ ਖਤਰਨਾਕ ਜੀਵ ਨੂੰ ਕਿਤੇ ਵੀ ਦੇਖਦੇ ਹੋ, ਤਾਂ ਤੁਰੰਤ ਇਸ ਤੋਂ ਦੂਰ ਚਲੇ ਜਾਓ। ਕਿਉਂਕਿ, ਇਹ ਤੁਹਾਡੀ ਜਾਨ ਵੀ ਲੈ ਸਕਦਾ ਹੈ।

ਇਹ ਵੀ ਪੜ੍ਹੋ- ਮੰਜੇ ਨਾਲ ਸਟੰਟ Perform ਕਰ ਰਹੀ ਸੀ ਔਰਤ, ਪਰ ਪੁੱਠਾ ਪੈ ਗਿਆ ਗੇਮ

ਨਹੀਂ ਬਣੀ ਐਂਟੀਡੋਟ

ਡਰਾਉਣੀ ਗੱਲ ਇਹ ਹੈ ਕਿ ਇਸ Snail ਦੇ ਜ਼ਹਿਰ ਦਾ ਕੋਈ ਇਲਾਜ ਨਹੀਂ ਹੈ। ਹੁਣ ਤੱਕ ਇਸ ਦਾ ਕੋਈ ਐਂਟੀਡੋਟ ਨਹੀਂ ਬਣਾਇਆ ਗਿਆ ਹੈ, ਜਿਸ ਕਾਰਨ ਇਸ ਦੇ ਕੱਟਣ ਤੋਂ ਬਾਅਦ ਪੀੜਤ ਦਾ ਬਚਣਾ ਮੁਸ਼ਕਲ ਹੋ ਜਾਂਦਾ ਹੈ। ਰਿਪੋਰਟਾਂ ਅਨੁਸਾਰ, ਇਸ ਸਮੁੰਦਰੀ Snail ਦੇ ਜ਼ਹਿਰ ਕਾਰਨ ਕਈ ਗੋਤਾਖੋਰਾਂ ਦੀ ਮੌਤ ਹੋ ਗਈ ਹੈ।

Follow Us
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ
ਮੋਗਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌਤ, 3 ਜ਼ਖ਼ਮੀ...
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ, ਦਰਬਾਰ ਸਾਹਿਬ ਵਿਖੇ ਦੇਸੀ ਤੇ ਵਿਦੇਸ਼ੀ ਫੁੱਲਾਂ ਨਾਲ ਅਲੌਕਿਕ ਸਜਾਵਟ...
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...