AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

370 ਵਾਲੀ ਬਿਰਿਆਨੀ, ਬਹਿਸ, ਅਤੇ ਚੇਤਾਵਨੀ… ਮੁੰਬਈ ਪੁਲਿਸ ਨੇ ਆਪਣੇ ਹਿਸਾਬ ਨਾਲ ਕੱਸਿਆ ਅਜਿਹਾ ਤੰਜ, ਵਾਇਰਲ ਹੋ ਗਿਆ ਪੋਸਟ

Mumbai Police Post on Biryani Contro: ₹370 ਦੀ ਬਿਰਿਆਨੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚੱਲ ਰਹੇ ਵਿਵਾਦ ਦੇ ਵਿਚਕਾਰ, ਮੁੰਬਈ ਪੁਲਿਸ ਨੇ ਇੱਕ ਵਾਇਰਲ ਪੋਸਟ ਰਾਹੀਂ ਸਹਿਮਤੀ (ਕੰਸੈਂਟ) 'ਤੇ ਇੱਕ ਸਖ਼ਤ ਅਤੇ ਕਲੀਅਰ ਮੈਸੇਜ ਜਾਰੀ ਕੀਤਾ ਹੈ, ਜੋ ਤੇਜ਼ੀ ਨਾਲ ਲੋਕਾਂ ਵਿੱਚ ਫੈਲ ਗਿਆ। ਪੋਸਟ ਨੂੰ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਗਿਆ ਹੈ ਜਿਸਨੂੰ ਲੱਖਾਂ ਲੋਕ ਦੇਖ ਚੁੱਕੇ ਹਨ।

370 ਵਾਲੀ ਬਿਰਿਆਨੀ, ਬਹਿਸ, ਅਤੇ ਚੇਤਾਵਨੀ... ਮੁੰਬਈ ਪੁਲਿਸ ਨੇ ਆਪਣੇ ਹਿਸਾਬ ਨਾਲ ਕੱਸਿਆ ਅਜਿਹਾ ਤੰਜ, ਵਾਇਰਲ ਹੋ ਗਿਆ ਪੋਸਟ
Image Credit source: Social Media
tv9-punjabi
| Updated On: 11 Jun 2026 11:25 AM IST
Share

ਕਾਮੇਡੀਅਨ ਪ੍ਰਨੀਤ ਮੋਰੇ ਦੇ ਸਟੈਂਡ-ਅੱਪ ਸ਼ੋਅ ਨਾਲ ਜੁੜਿਆ ₹370 ਦੀ ਬਿਰਿਆਨੀ ਦੇ ਮੁੱਦੇ ਨੇ ਹੁਣ ਇੱਕ ਨਵਾਂ ਮੋੜ ਲੈ ਗਿਆ ਹੈ। ਚੱਲ ਰਹੀ ਬਹਿਸ ਦੇ ਵਿਚਕਾਰ, ਮੁੰਬਈ ਪੁਲਿਸ ਨੇ ਆਪਣੇ ਅਧਿਕਾਰਤ ਹੈਂਡਲ ਰਾਹੀਂ ਕਲੀਅਰ ਮੈਸੇਜ ਵੀ ਸ਼ੇਅਰ ਕੀਤਾ ਕੀਤਾ ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਹਾਲਾਂਕਿ, ਇਸ ਪੋਸਟ ਰਾਹੀਂ, ਮੁੰਬਈ ਪੁਲਿਸ ਨੇ ਸਕਾਰਾਤਮਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਕਾਰਨ ਲੋਕ ਉਨ੍ਹਾਂ ਦਾ ਸੈਂਸ ਆਫ ਹਿਊਮਰ ਕਾਫੀ ਪਸੰਦ ਆ ਰਿਹਾ ਹੈ।

ਮੁੰਬਈ ਪੁਲਿਸ ਨੇ ਇੰਸਟਾਗ੍ਰਾਮ ‘ਤੇ ਇੱਕ ਕ੍ਰਿਏਟਿਵ ਪੋਸਟ ਸ਼ੇਅਰ ਕੀਤਾ, ਜਿਸ ਵਿੱਚ ਚਿੱਟੇ ਰੰਗ ਦੀ ਬੈਕਗ੍ਰਾਉਂਡ ਤੇ ਵੱਡੇ ਅੱਖਰਾਂ ਵਿੱਚ ₹370 ਲਿਖਿਆ ਹੋਇਆ ਸੀ। ਇਸ ਡਿਜ਼ਾਈਨ ਦੀ ਵਿਲੱਖਣ ਵਿਸ਼ੇਸ਼ਤਾ ਇਹ ਸੀ ਕਿ 0 ਦੀ ਬਜਾਏ ਬਿਰਿਆਨੀ ਦੀ ਇੱਕ ਪਲੇਟ ਦਿਖਾਈ ਗਈ ਸੀ। ਤਸਵੀਰ ‘ਤੇ ਲਿਖੇ ਮੈਸੇਜ ਨੇ ਤੁਰੰਤ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਪੋਸਟ ਵਿੱਚ ਲਿਖਿਆ ਸੀ, ” 370 ਰੁਪਏ ਵਿੱਚ ਤੁਹਾਨੂੰ ਇੱਕ ਪਲੇਟ ਬਿਰਿਆਨੀ ਮਿਲ ਸਕਦੀ ਹੈ, ਪਰ ਸਾਡੇ ਲਾਕ-ਅੱਪ ਵਿੱਚ, ਖਾਣਾ ਮੁਫ਼ਤ ਮਿਲਦਾ ਹੈ ਅਤੇ ਉੱਥੇ ਠਹਿਰਨ ਦਾ ਸਮਾਂ ਵੀ ਜਿਆਦਾ ਹੈ।” ਹੈਸ਼ਟੈਗ #BiryaniIsNotConsent ਕੀਤਾ ਗਿਆ।

ਕੀ ਸੀ ਉਸ ਕ੍ਰਿਏਟਿਵ ਦਾ ਮਤਲਬ ?

ਮੁੰਬਈ ਪੁਲਿਸ ਨੇ ਇਸ ਪੋਸਟ ਨੂੰ ਸਿਰਫ਼ ਤਿੰਨ ਸ਼ਬਦਾਂ ਨਾਲ ਕੈਪਸ਼ਨ ਕੀਤਾ: “ਇਹ ਤੁਹਾਡੀ ਪਸੰਦ ਹੈ।” ਹਾਲਾਂਕਿ ਕੈਪਸ਼ਨ ਛੋਟਾ ਸੀ, ਪਰ ਇਸਦਾ ਸੰਦੇਸ਼ ਕਾਫ਼ੀ ਸਪੱਸ਼ਟ ਸੀ। ਕਿਸੇ ਵੀ ਵਿਅਕਤੀ ਦਾ ਨਾਮ ਲਏ ਬਿਨਾਂ, ਪੁਲਿਸ ਨੇ ਉਸ ਵਿਵਾਦ ਦਾ ਜਵਾਬ ਦਿੱਤਾ ਜਿਸ ਨੇ ਹਾਲ ਹੀ ਦੇ ਦਿਨਾਂ ਵਿੱਚ ਸੋਸ਼ਲ ਮੀਡੀਆ ‘ਤੇ ਵਿਆਪਕ ਬਹਿਸ ਛੇੜ ਦਿੱਤੀ ਸੀ।

ਇਹ ਸਾਰਾ ਮਾਮਲਾ ਪ੍ਰਨੀਤ ਮੋਰੇ ਦੇ ਇੱਕ ਸਟੈਂਡ-ਅੱਪ ਸ਼ੋਅ ਦੇ ਵਾਇਰਲ ਵੀਡੀਓ ਨਾਲ ਸਬੰਧਤ ਹੈ। ਵੀਡੀਓ ਵਿੱਚ, ਦਰਸ਼ਕਾਂ ਵਿੱਚ ਬੈਠੇ ਇੱਕ ਵਿਅਕਤੀ ਨੇ 370 ਰੁਪਏ ਵਿੱਚ ਬਿਰਿਆਨੀ ਖਰੀਦਣ ਬਾਰੇ ਇੱਕ ਅਪਮਾਨਜਨਕ ਟਿੱਪਣੀ ਕੀਤੀ ਸੀ। ਇਨ੍ਹਾਂ ਟਿੱਪਣੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਸਖ਼ਤ ਪ੍ਰਤੀਕਿਰਿਆਵਾਂ ਆਈਆਂ। ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਸੋਚ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਕੋਈ ਵੀ ਖਰਚਾ ਜਾਂ ਤੋਹਫ਼ਾ ਕਿਸੇ ਵਿਅਕਤੀ ਦੀ ਸਹਿਮਤੀ ਦਾ ਆਪਸ਼ਨ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ: ਵਾਇਰਲ ਵੀਡੀਓ: ਅਸੀਂ ਭਾਰਤੀਆਂ ਨੂੰ ਨੌਕਰੀ ਨਹੀਂ ਦਿੰਦੇ ਰੈਸਟੋਰੈਂਟ ਮਾਲਕਣ ਦੇ ਬਿਆਨ ਤੇ ਬਵਾਲ, ਭੜਕੇ ਲੋਕ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੁੰਬਈ ਪੁਲਿਸ ਨੇ ਕਿਸੇ ਸਮਾਜਿਕ ਮੁੱਦੇ ਬਾਰੇ ਵਿਲੱਖਣ ਤਰੀਕੇ ਨਾਲ ਜਾਗਰੂਕਤਾ ਪੈਦਾ ਕੀਤੀ ਹੈ। ਇਸ ਤੋਂ ਪਹਿਲਾਂ, ਸੜਕ ਸੁਰੱਖਿਆ, ਸਾਈਬਰ ਅਪਰਾਧ, ਔਰਤਾਂ ਦੀ ਸੁਰੱਖਿਆ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ ‘ਤੇ ਉਸ ਦੀਆਂ ਬਹੁਤ ਸਾਰੀਆਂ ਪੋਸਟਾਂ ਚਰਚਾ ਦਾ ਵਿਸ਼ਾ ਬਣ ਚੁੱਕੀਆਂ ਹਨ।

ਇੱਥੇ ਦੇਖੋ ਪੋਸਟ

Follow Us
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ......
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ...
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ...
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ...
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ...
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?...
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ......
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ...