Student Protest… ਪੰਜਾਬ ਦੀ ਸਿੱਖਿਆ ਪ੍ਰਣਾਲੀ… TV9 Digital ਨਾਲ ਖਾਸ ਗੱਲਬਾਤ ‘ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ…ਵੇਖੋ ਵੀਡੀਓ
ਪੰਜਾਬ ਦੇ ਸਿੱਖਿਆ ਮੰਤਰੀ ਹਾਲ ਹੀ ਵਿੱਚ ਟੀਵੀ9 ਦੇ ਖਾਸ ਪ੍ਰੋਗਰਾਮ ਭਾਰਤਵਰਸ਼ ਕੇ ਟਾਪਰਸ ਵਿੱਚ ਉੱਚੇਚੇ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨਾਲ ਸਾਡੇ ਸਹਿਯੋਗੀ ਸੁਮਿਤ ਸ਼ਰਮਾ ਨੇ ਖਾਸ ਗੱਲਬਾਤ ਕੀਤੀ।
ਪੰਜਾਬ ਦੇ ਸਿੱਖਿਆ ਮੰਤਰੀ ਹਾਲ ਹੀ ਵਿੱਚ ਟੀਵੀ9 ਦੇ ਖਾਸ ਪ੍ਰੋਗਰਾਮ ‘ਭਾਰਤਵਰਸ਼ ਕੇ ਟਾਪਰਸ’ ਵਿੱਚ ਉੱਚੇਚੇ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨਾਲ ਸਾਡੇ ਸਹਿਯੋਗੀ ਸੁਮਿਤ ਸ਼ਰਮਾ ਨੇ ਖਾਸ ਗੱਲਬਾਤ ਕੀਤੀ। ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਗੱਲ ਹੋਵੇ ਜਾਂ ਦਿੱਲੀ ਵਿੱਚ ਚੱਲ ਰਹੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਮਾਮਲਾ…ਬੈਂਸ ਨੇ ਹਰ ਸਵਾਲ ਦਾ ਬੜੀ ਹੀ ਬੇਬਾਕੀ ਨਾਲ ਜਵਾਬ ਦਿੱਤਾ। ਤੁਸੀਂ ਵੀ ਵੇਖੋ ਇਸ ਖਾਸ ਗੱਲਬਾਤ ਦਾ ਇਹ ਵੀਡੀਓ…
Published on: Jul 23, 2026 05:37 PM
Follow Us
Latest Videos
Ajab Gajab: ਚੋਰੀ ਦਾ ਮਾਲ ਸਮੇਟ ਕੇ ਫੋਲਡਿੰਗ 'ਤੇ ਸੌਂ ਗਿਆ ਚੋਰ, ਐਕਸਪ੍ਰੈਸ਼ਨ ਦੇਖ ਕੇ ਛੁੱਟਿਆ ਪੁਲਿਸ ਦਾ ਹਾਸਾ
Nepal Flood Update: ਉਜੜੇ ਲੋਕ, ਲਾਪਤਾ ਪਰਿਵਾਰ, ਕਿਵੇਂ ਚੱਲ ਰਹੇ ਰਾਹਤ ਕਾਰਜ? ...ਦੇਖੋ ਗ੍ਰਾਉਂਡ ਰਿਪੋਰਟ
ਰਾਜਾ ਵੜਿੰਗ 'ਤੇ FIR, ਮੱਚਿਆ ਸਿਆਸੀ ਹੰਗਾਮਾ, ਕਿੰਨੀ ਮੁਸ਼ਕਲ 'ਚ ਪੰਜਾਬ ਕਾਂਗਰਸ ਪ੍ਰਧਾਨ? ਜਾਣੋ...
GDP ਗ੍ਰੋਥ ਨੂੰ ਲੈ ਕੇ PM ਦਾ ਸੰਦੇਸ਼, Instagram ਵੀਡੀਓ ਰਾਹੀਂ ਕਹੀ ਇਹ ਗੱਲ