ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਜਦੋਂ ਜਾਪਾਨੀਆਂ ਨੇ ਪਹਿਲੀ ਵਾਰ ਖਾਧਾ Hajmola, Reactions ਦੇਖ ਕੇ ਨਹੀਂ ਰੁਕੇਗਾ ਹਾਸਾ

Japanese Try Hajmola For First Time: ਜਾਪਾਨ ਦੇ ਲੋਕ ਵੀ ਇਸ ਬਾਰੇ ਜਾਣਦੇ ਹਨ? ਜਾਪਾਨੀ ਪ੍ਰਭਾਵਕ ਕੋਕੀ ਸ਼ਿਸ਼ੀਡੋ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਇਹ ਉਹਨਾਂ ਜਾਪਾਨੀਆਂ ਦੀ ਪ੍ਰਤੀਕ੍ਰਿਆ ਦੇਖਣ ਯੋਗ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਹਾਜਮੋਲਾ ਨਹੀਂ ਖਾਦਾ ਸੀ। ਇੰਸਟਾਗ੍ਰਾਮ 'ਤੇ @koki_shishido ਨੇ ਆਪਣੇ ਅਕਾਉਂਟ ਤੋਂ ਵੀਡੀਓ ਸ਼ੇਅਰ ਕੀਤੀ ਹੈ।ਕਲਿੱਪ ਨੂੰ ਹੁਣ ਤੱਕ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ ਕਮੈਂਟ ਸੈਕਸ਼ਨ ਹੱਸਣ ਵਾਲੇ ਇਮੋਜੀਆਂ ਨਾਲ ਭਰ ਗਿਆ ਹੈ।

ਜਦੋਂ ਜਾਪਾਨੀਆਂ ਨੇ ਪਹਿਲੀ ਵਾਰ ਖਾਧਾ Hajmola, Reactions ਦੇਖ ਕੇ ਨਹੀਂ ਰੁਕੇਗਾ ਹਾਸਾ
Follow Us
tv9-punjabi
| Published: 27 Nov 2024 20:39 PM

ਏਕ ਹਜ਼ਮੋਲਾ ਹੋ ਜਾਏ ਤੁਸੀਂ ਅਕਸਰ ਲੋਕਾਂ ਨੂੰ ਹੈਵੀ ਰਾਤ ਦੇ ਖਾਣੇ ਤੋਂ ਬਾਅਦ ਇਹ ਕਹਿੰਦੇ ਸੁਣਿਆ ਹੋਵੇਗਾ। ਨਿਰਮਾਤਾ ਡਾਬਰ ਦੇ ਦਾਅਵੇ ਦੇ ਅਨੁਸਾਰ, ਭਾਰਤ ਵਿੱਚ ਹਜਮੋਲਾ ਦੀਆਂ ਲਗਭਗ 26 ਮਿਲੀਅਨ (ਭਾਵ 2.6 ਕਰੋੜ) ਗੋਲੀਆਂ ਰੋਜ਼ਾਨਾ ਖਾਦੀਆਂ ਜਾਂਦੀਆਂ ਹਨ। ਇਹ ਗੋਲੀ ਭਾਰਤੀਆਂ ਵਿੱਚ ਕਾਫੀ ਫੈਮਸ ਹੈ ਪਰ ਕੀ ਜਾਪਾਨ ਦੇ ਲੋਕ ਵੀ ਇਸ ਬਾਰੇ ਜਾਣਦੇ ਹਨ? ਜਾਪਾਨੀ ਪ੍ਰਭਾਵਕ ਕੋਕੀ ਸ਼ਿਸ਼ੀਡੋ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਇਹ ਉਹਨਾਂ ਜਾਪਾਨੀਆਂ ਦੀ ਪ੍ਰਤੀਕ੍ਰਿਆ ਦੇਖਣ ਯੋਗ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਹਾਜਮੋਲਾ ਨਹੀਂ ਖਾਦਾ ਸੀ।

ਜਾਪਾਨੀ ਇੰਫਲੂਏਂਸਰ ਕੋਕੀ ਹਰ ਰੋਜ਼ ਰੀਲਾਂ ਰਾਹੀਂ ਭਾਰਤੀ ਸੰਸਕ੍ਰਿਤੀ ਅਤੇ ਇਸ ਦੇ ਪਕਵਾਨਾਂ ਲਈ ਆਪਣਾ ਪਿਆਰ ਦਿਖਾਉਂਦੇ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਦੇ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਜਾਪਾਨ ਵਿੱਚ ਆਪਣੇ ਦੋਸਤਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਭਾਰਤ ਦੀ ਪ੍ਰਸਿੱਧ ਪਾਚਨ ਗੋਲੀ ਯਾਨੀ ‘ਹਜਮੋਲਾ’ ਦੀ ਟ੍ਰਾਈ ਕਰਨ ਲਈ ਕਹਿਣ। ਕੋਕੀ ਨੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਪਹਿਲੀ ਵਾਰ ਹਾਜਮੋਲਾ ਨੂੰ ਟ੍ਰਾਈ ਕਰਨ ਵਾਲੇ ਆਪਣੇ ਦੋਸਤਾਂ ਦਾ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇਖਣ ਯੋਗ ਹਨ।

ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਜਾਪਾਨ ਦੇ ਲੋਕ ਪਹਿਲੀ ਵਾਰ ਹਾਜਮੋਲਾ ਖਾਣ ਤੋਂ ਬਾਅਦ ਅਜੀਬ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਵੀਡੀਓ ਦੇਖ ਕੇ ਤੁਸੀਂ ਹੱਸ-ਹੱਸ ਕਮਲੇ ਹੋ ਜਾਓਗੇ। ਹਜ਼ਮੋਲਾ ਖਾਂਦਿਆਂ ਹੀ ਉਨ੍ਹਾਂ ਦੇ ਮੂੰਹ ਵਿਚੋਂ ਆਹ ਨਿਕਲਦੀ ਹੈ। ਦੂਸਰਾ ਵਾਹ ਕਹਿੰਦਾ ਹੈ, ਜਦੋਂ ਕਿ ਤੀਜਾ ਇਸ ਦਾ ਸੁਆਦ ਚੱਖਦੇ ਹੀ ਅਜੀਬ ਚਿਹਰੇ ਬਣਾਉਣ ਲੱਗ ਪੈਂਦਾ ਹੈ।

ਜ਼ਿਆਦਾਤਰ ਜਾਪਾਨੀਆਂ ਨੂੰ ਹਾਜਮੋਲਾ ਦਾ ਸਵਾਦ ਪਸੰਦ ਨਹੀਂ ਆਇਆ, ਪਰ ਦੋ ਰੈਸਟੋਰੈਂਟ ਮਾਲਕਾਂ ਨੂੰ ਇਹ ਦਿਲਚਸਪ ਲੱਗਿਆ। ਉਹ ਵੀ ਗੋਲੀ ਬਾਰੇ ਜਾਣਨ ਲਈ ਉਤਸੁਕ ਸਨ। ਇਸ ਤੋਂ ਬਾਅਦ ਕੋਕੀ ਆਪਣੇ ਦਾਦਾ-ਦਾਦੀ ਨੂੰ ਵੀ ਪਾਚਨ ਦੀ ਗੋਲੀ ਟ੍ਰਾਈ ਕਰਨ ਲਈ ਕਹਿੰਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਪ੍ਰਤੀਕਿਰਿਆ ਵੀ ਦੇਖਣ ਯੋਗ ਹੈ।

ਇਹ ਵੀ ਪੜ੍ਹੋ- ਹਲਦੀ ਫੰਕਸ਼ਨ ਦੌਰਾਨ ਢੋਲਕ ਤੇ ਗਾਇਆ ਅੰਗਰੇਜ਼ੀ ਗੀਤ, ਸੁਣ ਕੇ ਹੋ ਜਾਵੇਗਾ ਮੂਡ ਖਰਾਬ

@koki_shishido ਇੰਸਟਾਗ੍ਰਾਮ ਅਕਾਉਂਟ ਤੋਂ ਸ਼ੇਅਰ ਕੀਤੀ ਗਈ ਕਲਿੱਪ ਨੂੰ ਹੁਣ ਤੱਕ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂ ਕਿ ਕਮੈਂਟ ਸੈਕਸ਼ਨ ਹੱਸਣ ਵਾਲੇ ਇਮੋਜੀਆਂ ਨਾਲ ਭਰ ਗਿਆ ਹੈ।

ਦਿੱਲੀ ਕੂਚ ਤੇ ਨਿਕਲੇ ਕਿਸਾਨਾਂ ਨਾਲ ਹਰਿਆਣਾ ਪੁਲਿਸ ਨੇ ਕੀਤਾ ਅਜਿਹਾ ਕੰਮ...ਹੋਣ ਲੱਗੀ ਹਰ ਪਾਸੇ ਚਰਚਾ
ਦਿੱਲੀ ਕੂਚ ਤੇ ਨਿਕਲੇ ਕਿਸਾਨਾਂ ਨਾਲ ਹਰਿਆਣਾ ਪੁਲਿਸ ਨੇ ਕੀਤਾ ਅਜਿਹਾ ਕੰਮ...ਹੋਣ ਲੱਗੀ ਹਰ ਪਾਸੇ ਚਰਚਾ...
Video: BSF ਸਥਾਪਨਾ ਦਿਵਸ ਸਮਾਰੋਹ 'ਚ ਅਮਿਤ ਸ਼ਾਹ ਨੇ ਕੀ ਕਿਹਾ? ਵੇਖੋ ਵੀਡੀਓ
Video: BSF ਸਥਾਪਨਾ ਦਿਵਸ ਸਮਾਰੋਹ 'ਚ ਅਮਿਤ ਸ਼ਾਹ ਨੇ ਕੀ ਕਿਹਾ? ਵੇਖੋ ਵੀਡੀਓ...
Punjab News: ਵੱਡਾ ਐਲਾਨ, ਨਗਰ ਨਿਗਮ ਚੋਣ ਲੜੇਗਾ ਅਕਾਲੀ ਦਲ
Punjab News: ਵੱਡਾ ਐਲਾਨ, ਨਗਰ ਨਿਗਮ ਚੋਣ ਲੜੇਗਾ ਅਕਾਲੀ ਦਲ...
Diljit Dosanjh Concert: ਦਿਲਜੀਤ ਦੇ ਸ਼ੋਅ ਲਈ 5 ਹਜ਼ਾਰ ਦੀ ਟਿਕਟ 50 ਹਜ਼ਾਰ 'ਚ ਮਿਲਣ ਤੋਂ ਨਰਾਜ ਸੌਂਪਿਆ ਮੰਗ ਪੱਤਰ
Diljit Dosanjh Concert: ਦਿਲਜੀਤ ਦੇ ਸ਼ੋਅ ਲਈ 5 ਹਜ਼ਾਰ ਦੀ ਟਿਕਟ 50 ਹਜ਼ਾਰ 'ਚ ਮਿਲਣ ਤੋਂ ਨਰਾਜ ਸੌਂਪਿਆ ਮੰਗ ਪੱਤਰ...
ਕੱਲ੍ਹ ਤੱਕ ਕੂਚ ਨੂੰ ਕੀਤਾ ਮੁਲਤਵੀ ,ਸਰਵਣ ਸਿੰਘ ਪੰਧੇਰ ਨੇ ਕਿਉਂ ਵਾਪਿਸ ਬੁਲਾਇਆ ਜਥਾ ?
ਕੱਲ੍ਹ ਤੱਕ ਕੂਚ ਨੂੰ ਕੀਤਾ ਮੁਲਤਵੀ ,ਸਰਵਣ ਸਿੰਘ ਪੰਧੇਰ ਨੇ ਕਿਉਂ ਵਾਪਿਸ ਬੁਲਾਇਆ ਜਥਾ ?...
ਤੀਜੀ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਦੇਵੇਂਦਰ ਫੜਨਵੀਸ, ਚੁੱਕੀ ਅਹੁਦੇ ਦੀ ਸਹੁੰ
ਤੀਜੀ ਵਾਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣੇ ਦੇਵੇਂਦਰ ਫੜਨਵੀਸ, ਚੁੱਕੀ ਅਹੁਦੇ ਦੀ ਸਹੁੰ...
ਸ੍ਰੀ ਕੇਸਗੜ੍ਹ ਸਾਹਿਬ ਚ ਅੱਜ ਸੁਖਬੀਰ ਬਾਦਲ ਨੇ ਕੀਤੀ ਸੇਵਾ, ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜ਼ਾਮ
ਸ੍ਰੀ ਕੇਸਗੜ੍ਹ ਸਾਹਿਬ ਚ ਅੱਜ ਸੁਖਬੀਰ ਬਾਦਲ ਨੇ ਕੀਤੀ ਸੇਵਾ, ਸੁਰੱਖਿਆ ਦੇ ਕੀਤੇ ਗਏ ਪੁਖਤਾ ਇੰਤਜ਼ਾਮ...
ਸੁਖਬੀਰ ਬਾਦਲ ਤੇ ਹਮਲੇ ਦੀ ਸੀਐਮ ਮਾਨ ਨੇ ਕੀਤੀ ਨਿੰਦਾ,ਕਿਹਾ- ਪੰਜਾਬ ਪੁਲਿਸ ਦੀ ਮੁਸਤੈਦੀ ਨਾਲ ਟਲਿਆ ਹਮਲਾ
ਸੁਖਬੀਰ ਬਾਦਲ ਤੇ ਹਮਲੇ ਦੀ ਸੀਐਮ ਮਾਨ ਨੇ ਕੀਤੀ ਨਿੰਦਾ,ਕਿਹਾ- ਪੰਜਾਬ ਪੁਲਿਸ ਦੀ ਮੁਸਤੈਦੀ ਨਾਲ ਟਲਿਆ ਹਮਲਾ...
ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਦੀ ਪਤਨੀ ਦਾ ਸਾਹਮਣੇ ਆਇਆ ਬਿਆਨ
ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਦੀ ਪਤਨੀ ਦਾ ਸਾਹਮਣੇ ਆਇਆ ਬਿਆਨ...