AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

OMG: Towel ਲਪੇਟ ਕੇ ਸੜਕ ‘ਤੇ ਨਿਕਲੀ ਕੁੜੀ, ਨਜ਼ਾਰਾ ਦੇਖ ਦੰਗ ਰਹਿ ਗਏ ਲੋਕ

ਰੂਸੀ Content Creator ਡਾਨੇਲੀਆ ਖਾਸਾਨੋਵਾ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਅਤੇ ਲਿਖਿਆ, "ਜਦੋਂ ਤੁਸੀਂ ਡੇਟ ਲਈ ਲੇਟ ਹੋ ਜਾਂਦੇ ਹੋ।" ਉਸਦਾ ਇਹ ਅਸਾਧਾਰਨ ਅੰਦਾਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਕੁਝ ਲੋਕ ਇਸਨੂੰ ਧਿਆਨ ਖਿੱਚਣ ਦਾ ਤਰੀਕਾ ਕਹਿ ਰਹੇ ਹਨ, ਜਦੋਂ ਕਿ ਕੁਝ ਲੋਕ ਕੁੜੀ ਦੇ ਬੇਫਿਕਰ ਅੰਦਾਜ਼ ਦੇ ਦੀਵਾਨੇ ਹੋ ਗਏ ਹਨ।

OMG: Towel ਲਪੇਟ ਕੇ ਸੜਕ 'ਤੇ ਨਿਕਲੀ ਕੁੜੀ, ਨਜ਼ਾਰਾ ਦੇਖ ਦੰਗ ਰਹਿ ਗਏ ਲੋਕ
tv9-punjabi
| Updated On: 03 Jun 2025 15:04 PM IST
Share

ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਕੁਝ ਵੀ ਵਾਇਰਲ ਹੋ ਜਾਂਦਾ ਹੈ, ਪਰ ਨੇਟੀਜ਼ਨਾਂ ਦਾ ਧਿਆਨ ਖਿੱਚਣ ਲਈ, ਇੱਕ ਕੁੜੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਰੂਸ ਦੀ ਇੱਕ ਕੰਟੈਂਟ ਕ੍ਰਿਏਟਰ ਡਾਨੇਲੀਆ ਖਾਸਾਨੋਵਾ ਨੇ ਕੁਝ ਅਜਿਹਾ ਕੀਤਾ ਜਿਸਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ ਹੈ। ਉਸਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਰੀਲ ਸ਼ੇਅਰ ਕੀਤੀ ਹੈ, ਜਿਸਨੂੰ ਦੇਖ ਕੇ ਇੰਟਰਨੈੱਟ ਜਨਤਾ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ ਹਨ।

ਵਾਇਰਲ ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਡਾਨੇਲੀਆ ਖਾਸਾਨੋਵਾ ਸਿਰਫ਼ ਇੱਕ ਤੌਲੀਆ ਲਪੇਟ ਕੇ ਸੜਕ ‘ਤੇ ਨਿਕਲਦੀ ਹੈ। ਇੰਨਾ ਹੀ ਨਹੀਂ, ਉਹ ਸੜਕ ਦੇ ਵਿਚਕਾਰ ਆਪਣੇ ਵਾਲਾਂ ‘ਤੇ ਸ਼ੈਂਪੂ ਲਗਾਉਣ ਸ਼ੁਰੂ ਕਰ ਦਿੰਦੀ ਹੈ। ਇਹ ਦੇਖ ਕੇ, ਸੜਕ ‘ਤੇ ਚੱਲ ਰਹੀਆਂ ਔਰਤਾਂ ਹੈਰਾਨ ਹੋ ਜਾਂਦੀਆਂ ਹਨ ਅਤੇ ਆਪਸ ਵਿੱਚ ਗੱਲਾਂ ਕਰਨ ਲੱਗਦੀਆਂ ਹਨ, ਪਰ ਡਾਨੇਲੀਆ ਖਾਸਾਨੋਵਾ ਆਪਣੀ ਹੀ ਧੁਨ ਵਿੱਚ ਮਗਨ ਰਹਿੰਦੀ ਹੈ। ਅਜਿਹਾ ਲੱਗਦਾ ਹੈ ਜਿਵੇਂ ਉਸਨੂੰ ਕੁਝ ਸੁਣਾਈ ਨਹੀਂ ਦੇ ਰਿਹਾ ਹੈ, ਅਤੇ ਉਹ ਸੜਕ ‘ਤੇ ਨਹੀਂ ਸਗੋਂ ਆਪਣੇ ਘਰ ਦੇ ਬਾਥਰੂਮ ਵਿੱਚ ਹੈ।

ਇਸ ਤੋਂ ਬਾਅਦ ਜੋ ਹੁੰਦਾ ਹੈ ਉਹ ਹੋਰ ਵੀ ਹੈਰਾਨ ਕਰਨ ਵਾਲਾ ਹੈ। ਡਾਨੇਲੀਆ ਖਾਸਾਨੋਵਾ ਸੜਕ ‘ਤੇ ਇੱਕ ਅਣਜਾਣ ਔਰਤ ਤੋਂ ਪਾਣੀ ਦੀ ਬੋਤਲ ਮੰਗਦੀ ਹੈ ਅਤੇ ਆਪਣੇ ਵਾਲ ਧੋਣਾ ਸ਼ੁਰੂ ਕਰ ਦਿੰਦੀ ਹੈ। ਫਿਰ ਉਹ ਇੱਕ ਹੋਰ ਔਰਤ ਨੂੰ ਸ਼ੀਸ਼ਾ ਦੇ ਦਿੰਦੀ ਹੈ ਅਤੇ ਮੇਕਅੱਪ ਕਰਨਾ ਸ਼ੁਰੂ ਕਰ ਦਿੰਦੀ ਹੈ। ਇਸ ਦੌਰਾਨ ਔਰਤ ਦੀ ਪ੍ਰਤੀਕਿਰਿਆ ਦੇਖਣ ਯੋਗ ਹੈ। ਉਸੇ ਸਮੇਂ, ਉਹ ਇੱਕ ਹੋਰ ਔਰਤ ਨੂੰ ਰੋਕਦੀ ਹੈ ਅਤੇ ਆਪਣੇ ਆਪ ‘ਤੇ ਡੀਓਡੋਰੈਂਟ ਸਪਰੇਅ ਕਰਦੀ ਹੈ।

ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਜਦੋਂ ਡਾਨੇਲੀਆ ਖਾਸਾਨੋਵਾ ਇਹ ਸਭ ਕਰ ਰਹੀ ਹੈ, ਤਾਂ ਆਲੇ-ਦੁਆਲੇ ਖੜ੍ਹੇ ਲੋਕ ਹੈਰਾਨੀ ਨਾਲ ਉਸ ਵੱਲ ਦੇਖਦੇ ਰਹਿੰਦੇ ਹਨ। ਉਨ੍ਹਾਂ ਵਿੱਚੋਂ ਕੁਝ ਤਾਂ ਆਪਣੇ ਮੋਬਾਈਲ ਵੀ ਕੱਢ ਲੈਂਦੇ ਹਨ ਅਤੇ ਇਸ ਦ੍ਰਿਸ਼ ਨੂੰ ਰਿਕਾਰਡ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਇਸ ਕਹਾਣੀ ਵਿੱਚ ਇੱਕ ਵੱਡਾ ਮੋੜ ਆਉਂਦਾ ਹੈ ਜਦੋਂ ਕੁੜੀ ਤੌਲੀਆ ਕੱਢ ਕੇ ਸੁੱਟ ਦਿੰਦੀ ਹੈ। ਇਸ ਦੌਰਾਨ ਮੁੰਡਿਆਂ ਦੀ ਪ੍ਰਤੀਕਿਰਿਆ ਦੇਖਣ ਯੋਗ ਹੈ।

ਡੈਨੇਲੀਆ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ @feyasdisneya ‘ਤੇ ਸ਼ੇਅਰ ਕੀਤਾ ਹੈ ਅਤੇ ਇਸਦਾ ਕੈਪਸ਼ਨ ਦਿੱਤਾ ਹੈ, ਜਦੋਂ ਤੁਸੀਂ ਡੇਟ ਲਈ ਲੋਟ ਹੋ ਜਾਂਦੇ ਹੋ । ਉਸਦੇ ਅਸਾਧਾਰਨ ਅੰਦਾਜ਼ ਨੇ ਸੋਸ਼ਲ ਮੀਡੀਆ ‘ਤੇ ਛਾ ਗਿਆ ਹੈ। ਨੇਟੀਜ਼ਨਜ਼ ਇਸ ‘ਤੇ ਖੂਬ ਕਮੈਂਟਸ ਕਰ ਰਹੇ ਹਨ। ਕੁਝ ਲੋਕ ਇਸਨੂੰ ਧਿਆਨ ਖਿੱਚਣ ਦਾ ਤਰੀਕਾ ਕਹਿ ਰਹੇ ਹਨ, ਜਦੋਂ ਕਿ ਕੁਝ ਕੁੜੀ ਦੇ ਬੇਫਿਕਰ ਅੰਦਾਜ਼ ਦੇ ਦੀਵਾਨੇ ਹੋ ਗਏ ਹਨ।

ਇਹ ਵੀ ਪੜ੍ਹੋ- ਪਾਪਾ ਨਾਲ ਮਜ਼ਾਕ ਕਰਨਾ ਕੁੜੀ ਨੂੰ ਪਿਆ ਭਾਰੀ, ਇੰਝ ਕੀਤਾ Roastਦੇਖ ਨਹੀਂ ਰੁਕੇਗਾ ਹਾਸਾ

ਇੱਕ ਯੂਜ਼ਰ ਨੇ ਲਿਖਿਆ, ਕੁੜੀ ਦਾ ਆਤਮਵਿਸ਼ਵਾਸ ਕਮਾਲ ਦਾ ਹੈ। ਇੱਕ ਹੋਰ ਯੂਜ਼ਰ ਨੇ ਕਿਹਾ, ਸਾਨੂੰ ਕੁੜੀ ਦੀ ਹਿੰਮਤ ਦੀ ਪ੍ਰਸ਼ੰਸਾ ਕਰਨੀ ਪਵੇਗੀ। ਅਜਿਹੇ ਕੰਮ ਲਈ ਹਿੰਮਤ ਦੀ ਲੋੜ ਹੁੰਦੀ ਹੈ। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਇਹ ਉਨ੍ਹਾਂ ਹਾਸੋਹੀਣੀਆਂ ਚੀਜ਼ਾਂ ਵਿੱਚੋਂ ਇੱਕ ਹੈ ਜੋ ਕੁਝ ਲੋਕ ਆਜ਼ਾਦੀ ਅਤੇ ਆਧੁਨਿਕਤਾ ਦੇ ਨਾਮ ‘ਤੇ ਕਰਦੇ ਹਨ।

Follow Us
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ...
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼...
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ...
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...