AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Viral: ਕੁੜੀ ਨੇ ਬਾਲੀਵੁੱਡ ਗੀਤ ‘ਤੇ ਵਿਆਹ ਪ੍ਰੋਗਰਾਮ ‘ਚ ਕੀਤਾ ਖੂਬਸੂਰਤ ਡਾਂਸ, ਲੋਕ ਬੋਲੇ- ਦਿਲ ਆ ਗਿਆ

Viral Dance: ਹਾਲ ਹੀ ਵਿੱਚ ਇਕ ਪਿੰਡ ਦੇ ਵਿਆਹ ਵਿੱਚ ਇੱਕ ਖੂਬਸੂਰਤ ਕੁੜੀ ਦੇ ਬਾਲੀਵੁੱਡ ਡਾਂਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕੁੜੀ ਆਪਣੀ ਖੂਬਸੂਰਤੀ ਅਤੇ ਅਦਾਵਾਂ ਨਾਲ 'ਮਹਿੰਦੀ ਲਗਾ ਕੇ ਰੱਖਨਾ' ਗੀਤ 'ਤੇ ਨੱਚ ਰਹੀ ਹੈ। ਕੁੜੀ ਦੀ Performance ਦੇਖ ਕੇ ਲੋਕ ਉਸ ਦੀ ਖੂਬ ਤਾਰੀਫ ਕਰ ਰਹੇ ਹਨ।

Viral: ਕੁੜੀ ਨੇ ਬਾਲੀਵੁੱਡ ਗੀਤ 'ਤੇ ਵਿਆਹ ਪ੍ਰੋਗਰਾਮ 'ਚ ਕੀਤਾ ਖੂਬਸੂਰਤ ਡਾਂਸ, ਲੋਕ ਬੋਲੇ- ਦਿਲ ਆ ਗਿਆ
tv9-punjabi
| Published: 08 May 2025 13:25 PM IST
Share

ਵਿਆਹਾਂ ਵਿੱਚ ਰੰਗ, ਜੋਸ਼ ਅਤੇ ਉਤਸ਼ਾਹ ਆਪਣੇ ਸਿਖਰ ‘ਤੇ ਹੁੰਦਾ ਹੈ। ਭਾਵੇਂ ਇਹ ਸ਼ਹਿਰ ਹੋਵੇ ਜਾਂ ਪਿੰਡ, ਤੁਹਾਨੂੰ ਹਰ ਵਿਆਹ ਵਿੱਚ ਇਹ ਸਭ ਦੇਖਣ ਨੂੰ ਮਿਲੇਗਾ। ਭਾਵੇਂ ਪਿੰਡਾਂ ਵਿੱਚ ਸਾਧਨ ਘੱਟ ਹੋਣਗੇ ਪਰ ਜੋਸ਼ ਅਤੇ ਉਤਸ਼ਾਹ ਹਰ ਜਗ੍ਹਾ ਇੱਕੋ ਜਿਹਾ ਹੋਵੇਗਾ। ਜੇਕਰ ਇਹ ਚੀਜ਼ਾਂ ਨਾ ਹੋਣ ਤਾਂ ਵਿਆਹ ਦਾ ਰੰਗ ਪੂਰੀ ਤਰ੍ਹਾਂ ਫਿੱਕਾ ਪੈ ਜਾਂਦਾ ਹੈ। ਹਾਲ ਹੀ ਵਿੱਚ, ਇੱਕ ਅਜਿਹੇ ਵਿਆਹ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਪਿੰਡ ਦੀ ਇੱਕ ਖੂਬਸੂਰਤ ਕੁੜੀ ਨੇ ਆਪਣੇ ਸ਼ਾਨਦਾਰ ਡਾਂਸ ਨਾਲ ਸਭ ਦਾ ਦਿਲ ਜਿੱਤ ਲਿਆ ਅਤੇ ਲੋਕ ਉਸ ‘ਤੇ ਦਿਲ ਲੁਟਾਉਣ ਲਈ ਮਜਬੂਰ ਹੋ ਗਏ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪਿੰਡ ਵਿੱਚ ਇੱਕ ਵਿਆਹ ਰਵਾਇਤੀ ਢੰਗ ਨਾਲ ਹੋ ਰਿਹਾ ਹੈ। ਹਰ ਕੋਈ ਵਿਆਹ ਦੇ ਜਸ਼ਨਾਂ ਵਿੱਚ ਡੁੱਬਿਆ ਹੋਇਆ ਹੈ। ਇਸ ਦੌਰਾਨ, ਇੱਕ ਸੁੰਦਰ ਕੁੜੀ ਵੀ ਨੱਚ ਰਹੀ ਹੈ, ਵਿਆਹ ਦੇ ਜਸ਼ਨਾਂ ਵਿੱਚ ਡੁੱਬੀ ਹੋਈ। ਉਸਦੇ ਨਾਲ, ਉਸਦੀ ਇੱਕ ਹੋਰ ਸਹੇਲੀ ਵੀ ਹੈ, ਜੋ ਉਸਨੂੰ ਨੱਚਣ ਵਿੱਚ ਸਹਾਇਤਾ ਕਰ ਰਹੀ ਹੈ। ਨੱਚਦੀ ਕੁੜੀ ਦੇ ਪਿੱਛੇ ਖੜ੍ਹੇ ਲੋਕ ਉਸਨੂੰ ਦੇਖ ਰਹੇ ਹਨ। ਕੁੜੀ ਕੈਮਰੇ ਵੱਲ ਵੇਖਦੇ ਹੋਏ ਆਪਣੇ ਡਾਂਸ ਸਟੈਪਸ ਬਹੁਤ ਖੂਬਸੂਰਤੀ ਨਾਲ ਦਿਖਾ ਰਹੀ ਹੈ।

ਲੋਕ ਡਾਂਸ ਕਰ ਰਹੀ ਕੁੜੀ ਦੇ ਦੇਸੀ ਅੰਦਾਜ਼ ਨੂੰ ਪਸੰਦ ਕਰ ਰਹੇ ਹਨ। ਹਰੇ ਰੰਗ ਦੇ ਅਨਾਰਕਲੀ ਸੂਟ ਵਿੱਚ ਕੁੜੀ ‘ਮਹਿੰਦੀ ਲਗਾ ਕੇ ਰੱਖਨਾ’ ਗੀਤ ‘ਤੇ Perform ਕਰ ਰਹੀ ਹੈ। ਕੁੜੀ ਨੇ ਆਪਣੇ ਪ੍ਰਦਰਸ਼ਨ ਨਾਲ ਲੱਖਾਂ ਲੋਕਾਂ ਦੇ ਦਿਲ ਜਿੱਤ ਲਏ। ਕੁੜੀ ਦੀ ਮੁਸਕਰਾਹਟ ਅਤੇ ਉਸਦੇ ਬੇਫਿਕਰ ਰਵੱਈਏ ਨੇ ਨਾ ਸਿਰਫ਼ ਵਿਆਹ ਵਿੱਚ ਮੌਜੂਦ ਮਹਿਮਾਨਾਂ ਨੂੰ, ਸਗੋਂ ਸੋਸ਼ਲ ਮੀਡੀਆ ਯੂਜ਼ਰਸ ਨੂੰ ਵੀ ਦੀਵਾਨਾ ਬਣਾ ਦਿੱਤਾ।

ਇਹ ਵੀਡੀਓ ਸੋਸ਼ਲ ਮੀਡੀਆ ਦੇ ਲਗਭਗ ਹਰ ਪਲੇਟਫਾਰਮ ‘ਤੇ ਵਾਇਰਲ ਹੋ ਰਿਹਾ ਹੈ। ਅਸੀਂ ਇਹ ਵੀਡੀਓ @adultsutra ਨਾਮ ਦੇ ਇੱਕ ਇੰਸਟਾਗ੍ਰਾਮ ਅਕਾਊਂਟ ਤੋਂ ਲਿਆ ਹੈ। ਜਿਸ ਨੂੰ ਹੁਣ ਤੱਕ ਲੱਖਾਂ ਲੋਕਾਂ ਨੇ ਦੇਖਿਆ ਹੈ ਅਤੇ ਹਜ਼ਾਰਾਂ ਲੋਕਾਂ ਨੇ ਇਸਨੂੰ ਲਾਈਕ ਕੀਤਾ ਹੈ। ਕੁੜੀ ਦਾ ਡਾਂਸ ਦੇਖ ਕੇ ਲੋਕ ਉਸਦੀ ਪ੍ਰਸ਼ੰਸਾ ਕਰਨ ਤੋਂ ਆਪਣੇ ਆਪ ਨੂੰ ਨਹੀਂ ਰੋਕ ਪਾ ਰਹੇ।

ਇਹ ਵੀ ਪੜ੍ਹੋ- ਪਾਕਿਸਤਾਨੀ ਮੌਲਾਨਾ ਦਾ ਰੰਗੀਨ ਮੀਜ਼ਾਜ਼ ਤਾਂ ਦੇਖੋ, 4 ਪਤਨੀਆਂ ਹੋਣ ਦੇ ਬਾਵਜੂਦ 72 ਹੁਰਾਂ ਦੀ ਹੈ ਤਲਬ

ਵੀਡੀਓ ‘ਤੇ ਕਮੈਂਟ ਕਰਦੇ ਹੋਏ, ਇੱਕ ਯੂਜ਼ਰ ਨੇ ਲਿਖਿਆ, “ਅਜਿਹੀ ਦੇਸੀ ਵਾਈਬ ਮਿਲ ਰਹੀ ਹੈ ਤਾਂ ਫਿਰ ਤਣਾਅ ਕਾਹਦਾ ਹੈ” ਇੱਕ ਹੋਰ ਨੇ ਲਿਖਿਆ, “ਮੈਂ ਇੱਕ ਪਿੰਡ ਦੇ ਵਿਆਹ ਵਿੱਚ ਗਿਆ ਸੀ ਅਤੇ ਮੁਖੀਆ ਜੀ ਦੀ ਧੀ ਨਾਲ ਪਿਆਰ ਹੋ ਗਿਆ।” ਤੀਜੇ ਨੇ ਲਿਖਿਆ- “ਪਿੰਡ ਦੇ ਵਿਆਹ ਬਹੁਤ ਸ਼ਾਨਦਾਰ ਹੁੰਦੇ ਹਨ। ਅਜਿਹਾ ਡਾਂਸ ਦੇਖ ਕੇ ਮੇਰਾ ਦਿਲ ਖੁਸ਼ ਹੋ ਗਿਆ। ਇਨ੍ਹਾਂ ਵਿਆਹਾਂ ਦਾ ਇੱਕ ਵੱਖਰਾ ਹੀ ਮਜ਼ਾ ਹੁੰਦਾ ਹੈ।” ਕਮੈਂਟ ਬਾਕਸ ਵਿੱਚ ਅਜਿਹੇ ਵੀ ਲੋਕ ਮਿਲੇ। ਜਿਨ੍ਹਾਂ ਨੂੰ ਕੁੜੀ ਨਾਲ ਪਿਆਰ ਹੋ ਗਿਆ। ਇਹ ਲੋਕ ਕੁੜੀ ਦੀ ਸੁੰਦਰਤਾ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕ ਰਹੇ ਸਨ।

Follow Us
ਮੰਤਰੀ ਬੈਂਸ ਨੇ ਪੇਸ਼ ਕੀਤੀ ਸਿੱਖਿਆ ਵਿਭਾਗ ਦੀ ਸਟੇਟਸ ਰਿਪੋਰਟ... ਗਿਣਵਾਈਆਂ ਪ੍ਰਾਪਤੀਆਂ
ਮੰਤਰੀ ਬੈਂਸ ਨੇ ਪੇਸ਼ ਕੀਤੀ ਸਿੱਖਿਆ ਵਿਭਾਗ ਦੀ ਸਟੇਟਸ ਰਿਪੋਰਟ... ਗਿਣਵਾਈਆਂ ਪ੍ਰਾਪਤੀਆਂ...
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!
SIR: ਪੰਜਾਬ ਵਿੱਚ ਕੱਟੇ 20 ਲੱਖ ਤੋਂ ਵੱਧ ਨਾਮ, 75 ਵਿਧਾਨ ਸਭਾ ਸੀਟਾਂ 'ਤੇ ਬਦਲਿਆ ਸਿਆਸੀ ਸਮੀਕਰਨ!...
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ
ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੀਂਹ ਨੇ ਮਚਾਈ ਤਬਾਹੀ, ਚੰਬਾ 'ਚ ਹੜ੍ਹ ਚ ਫਸੀ ਬਰਾਤ, ਲਾੜੇ ਦਾ ਰੈਸਿਕਿਊ...
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ
UGC NET 'ਤੇ ਮੁੜ ਘਿਰੀ NTA, ਰਾਹੁਲ ਗਾਂਧੀ ਨੇ ਮੰਗਿਆ ਜਵਾਬ...
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ
ਖਨੌਰੀ ਬਾਰਡਰ 'ਤੇ ਮੁੜ ਕਿਸਾਨਾਂ ਦਾ ਇੱਕਠ, ਪੱਕੇ ਮੋਰਚੇ ਦਾ ਐਲਾਨ...
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ
ਵੰਦੇ ਮਾਤਰਮ ਤੇ ਸਿਆਸੀ ਜੰਗ, BJP-Congress ਆਹਮੋ-ਸਾਹਮਣੇ...
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ
PM ਮੋਦੀ ਦਾ ਵੱਡਾ ਐਲਾਨ: AI, ਚਿਪਸ ਤੇ ਪ੍ਰਮਾਣੂ ਊਰਜਾ 'ਤੇ ਫੋਕਸ...
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼
ਲਾਲ ਚੌਕ 'ਤੇ ਲਹਿਰਾਇਆ ਤਿਰੰਗਾ, ਕਸ਼ਮੀਰ 'ਚ ਦੇਖਣ ਨੂੰ ਮਿਲਿਆ 80ਵੇਂ ਆਜ਼ਾਦੀ ਦਿਵਸ ਦਾ ਜੋਸ਼...
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...