AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Viral Video: ਕੁੱਤਿਆਂ ਨੂੰ ਵੀ ਚੜ੍ਹਿਆ ਸਮਾਰਟ ਫ਼ੋਨ ਦਾ ਬੁਖ਼ਾਰ, ਇਸਤੇਮਾਲ ਕਰਨ ਦਾ ਤਰੀਕਾ ਥੋੜਾ ਕੈਜ਼ੂਅਲ

Viral Video: ਬੱਚਿਆਂ ਦੇ ਨਾਲ-ਨਾਲ ਕੁੱਤੇ ਵੀ ਸਮਾਰਟ ਫ਼ੋਨ ਦੇ ਆਦੀ ਹੋ ਗਏ ਹਨ। ਜਿਸ ਦਾ ਜਿਉਂਦਾ ਜਾਗਦਾ ਸਬੂਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਹੈ। ਵੀਡੀਓ 'ਚ ਕੁੱਤਾ ਵੀ ਸਮਾਰਟ ਫੋਨ ਦੀ ਅਹਿਮੀਅਤ ਨੂੰ ਸਮਝ ਚੁੱਕਾ ਹੈ। ਜੋ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Viral Video: ਕੁੱਤਿਆਂ ਨੂੰ ਵੀ ਚੜ੍ਹਿਆ ਸਮਾਰਟ ਫ਼ੋਨ ਦਾ ਬੁਖ਼ਾਰ, ਇਸਤੇਮਾਲ ਕਰਨ ਦਾ ਤਰੀਕਾ ਥੋੜਾ ਕੈਜ਼ੂਅਲ
ਹੁਣ ਕੁੱਤਿਆਂ ਨੂੰ ਵੀ ਚੜ੍ਹਿਆ ਸਮਾਰਟ ਫ਼ੋਨ ਦਾ ਬੁਖ਼ਾਰ, ਵੀਡੀਓ ਵਾਇਰਲ
tv9-punjabi
| Published: 22 Jul 2024 11:50 AM IST
Share

ਮੋਬਾਈਲ ਫੋਨ ਦਾ ਬੁਖਾਰ ਹਰ ਕਿਸੇ ‘ਤੇ ਚੜ੍ਹਿਆ ਹੋਇਆ ਹੈ। ਸਮਾਰਟ ਫੋਨਾਂ ਨਾਲ ਕਿਸੇ ਨੂੰ ਵੀ ਕਿਸੇ ਦੀ ਲੋੜ ਮਹਿਸੂਸ ਨਹੀਂ ਹੁੰਦੀ। ਕਿਸੇ ਵੀ ਤਰ੍ਹਾਂ ਦੇ ਦੁੱਖ ਦੀ ਸਥਿਤੀ ਵਿੱਚ, ਆਪਣਾ ਸਮਾਰਟਫ਼ੋਨ ਕੱਢੋ ਅਤੇ ਰੀਲਾਂ ਦੇਖਣਾ ਸ਼ੁਰੂ ਕਰੋ, ਜੇਕਰ ਬੱਚਾ ਪਰੇਸ਼ਾਨ ਕਰ ਰਿਹਾ ਹੈ, ਉਸਨੂੰ ਫ਼ੋਨ ਦੇ ਦਿਓ। ਬੱਚਾ ਨਹੀਂ ਖਾ ਰਿਹਾ ਹੈ, ਉਸ ਨੂੰ ਸਮਾਰਟ ਫ਼ੋਨ ਦੇ ਸਾਹਮਣੇ ਬਿਠਾ ਦਓ। ਫੋਨ ਬੱਚਿਆਂ ਦੇ ਨਾਲ-ਨਾਲ ਕੁੱਤਿਆਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਜਿਸ ਦਾ ਜਿਉਂਦਾ ਜਾਗਦਾ ਸਬੂਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ ਹੈ। ਵਾਇਰਲ ਵੀਡੀਓ ਵਿੱਚ ਕੁੱਤੇ ਨੂੰ ਵੀ ਸਮਾਰਟ ਫ਼ੋਨ ਦੀ ਅਹਿਮੀਅਤ ਸਮਝ ਆ ਗਈ ਹੈ ਅਤੇ ਉਹ ਵੀ ਇਸ ਦਾ ਆਦੀ ਹੋ ਚੁੱਕਿਆ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ‘ਚ ਕੁੱਤਾ ਆਪਣੇ ਮਾਲਕ ਦੇ ਘਰ ਬੈਠਾ ਯੂ-ਟਿਊਬ ਦੇਖ ਰਿਹਾ ਹੈ। ਪਰਿਵਾਰ ਵਾਲੇ ਵੀ ਕੁੱਤੇ ਨੂੰ ਇੰਨਾ ਸ਼ਾਂਤ ਦੇਖ ਕੇ ਹੈਰਾਨ ਹਨ ਕਿ ਉਹ ਫੋਨ ‘ਤੇ ਚੱਲ ਰਹੀ ਵੀਡੀਓ ਨੂੰ ਕਿਵੇਂ ਸਮਝ ਰਿਹਾ ਹੈ। ਕੁੱਤਾ ਆਪਣੇ ਮਾਲਕ ਦੇ ਪਰਿਵਾਰ ਨਾਲ ਘਰ ਦੇ ਵਿਹੜੇ ‘ਚ ਬੈਠ ਕੇ ਆਪਣੇ ਸਮਾਰਟ ਫ਼ੋਨ ਦਾ ਆਨੰਦ ਲੈਂਦਾ ਨਜ਼ਰ ਆ ਰਿਹਾ ਹੈ। ਘਰ ਦੇ ਇੱਕ ਮੈਂਬਰ ਨੇ ਹੱਥ ਵਿੱਚ ਫ਼ੋਨ ਫੜਿਆ ਹੋਇਆ ਹੈ ਅਤੇ ਕੁੱਤਾ ਖੁਸ਼ੀ ਨਾਲ ਬੈਠਾ ਇੱਕ ਕਾਰਟੂਨ ਵੀਡੀਓ ਦੇਖ ਰਿਹਾ ਹੈ।

ਵਾਇਰਲ ਵੀਡੀਓ ‘ਚ ਕੁੱਤਾ ਫੋਨ ‘ਤੇ ਕਾਰਟੂਨ ਦੇਖਦੇ ਹੋਏ ਖਾਣਾ ਖਾ ਰਿਹਾ ਹੈ, ਜਿਵੇਂ ਉਸ ਨੇ ਖਾਣਾ ਖਾਣ ਲਈ ਫੋਨ ਦੀ ਜਿੱਦ ਕੀਤੀ ਹੋਵੇ। ਅਜਿਹੇ ‘ਚ ਪਰਿਵਾਰ ਦਾ ਇਕ ਮੈਂਬਰ ਫੋਨ ‘ਤੇ ਵੀਡੀਓ ਦੇਖ ਰਹੇ ਕੁੱਤੇ ਦੇ ਮੂੰਹ ‘ਚ ਖਾਣਾ ਪਾਉਂਦਾ ਨਜ਼ਰ ਆ ਰਿਹਾ ਹੈ। ਕੁੱਤਾ ਵੀਡੀਓ ਦੇਖਣ ‘ਚ ਇੰਨਾ ਰੁੱਝਿਆ ਹੋਇਆ ਹੈ ਕਿ ਉਸ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਉਸ ਦੇ ਮੂੰਹ ‘ਚ ਕੀ ਪਾ ਕੇ ਖੁਆਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਡੂੰਘੇ ਪਾਣੀ ਚ ਵਾਲੀਬਾਲ ਖੇਡਦੇ ਮੁੰਡਿਆਂ ਦਾ ਵੀਡੀਓ ਵਾਇਰਲ

ਇਸਤੇਮਾਲ ਕਰਨ ਦਾ ਤਰੀਕਾ ਕੈਜ਼ੂਅਲ

ਵੀਡੀਓ ਨੂੰ @Phenom962 ਨਾਮ ਦੇ ਐਕਸ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਕਈ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ। ਅਜਿਹੇ ‘ਚ ਯੂਜ਼ਰਸ ਵੀਡੀਓ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ… ਸਭ ਠੀਕ ਹੈ ਪਰ ਸਮਾਰਟ ਫੋਨ ਦੀ ਵਰਤੋਂ ਕਰਨ ਦਾ ਤਰੀਕਾ ਥੋੜਾ ਕੈਜ਼ੂਅਲ ਹੈ। ਇਕ ਹੋਰ ਯੂਜ਼ਰ ਨੇ ਲਿਖਿਆ… ਉਹ ਵੀ ਹੁਣ ਮੋਬਾਈਲ ਤੋਂ ਬਿਨਾਂ ਨਹੀਂ ਖਾਵੇਗਾ। ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ… ਕੁੱਤੇ ਨੇ ਭੌਂਕ ਕੇ ਆਪਣਾ ਭਾਵ ਵਧਾਇਆ ਹੈ।

Follow Us
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ......
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ...
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ...
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ...
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ
Student Protest... ਪੰਜਾਬ ਦੀ ਸਿੱਖਿਆ ਪ੍ਰਣਾਲੀ... TV9 Digital ਨਾਲ ਖਾਸ ਗੱਲਬਾਤ 'ਚ ਹਰਜੋਤ ਬੈਂਸ ਨੇ ਦਿੱਤਾ ਹਰ ਸਵਾਲ ਦਾ ਜਵਾਬ...ਵੇਖੋ ਵੀਡੀਓ...
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?
Sonam Wangchuk ਦਾ ਵੱਡਾ ਸੁਨੇਹਾ: ਅਨਸ਼ਨ ਖਤਮ ਕਰਨ ਨੂੰ ਲੈ ਕੇ ਕੀ ਬੋਲੇ?...
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ
ਕੁੜੀ ਨੂੰ ਥੱਪੜ ਮਾਰਨ ਵਾਲੇ ADCP ਸੰਦੀਪ ਲਾਂਬਾ ਦਾ ਤਬਾਦਲਾ; ਜੰਤਰ-ਮੰਤਰ ਪ੍ਰਦਰਸ਼ਨ 'ਚ ਵੱਡਾ ਐਕਸ਼ਨ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ...
ਟੋਲ ਪਲਾਜ਼ਾ 'ਤੇ ਬੈਠੇ ਕਿਸਾਨਾਂ ਦੀ ਪੁਲਿਸ ਨਾਲ ਝੜਪ, ਕੀ ਸੀ ਵਜ੍ਹਾ, ਵੇਖੋ ਵੀਡੀਓ......
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ
Gurugram Gang War: ਗੁਰੂਗ੍ਰਾਮ ਵਿੱਚ ਕੌਸ਼ਲ ਚੌਧਰੀ ਦਾ ਖੌਫ ਅਤੇ ਸ਼ਰਾਬ ਦੇ ਕਾਰੋਬਾਰ 'ਤੇ ਗੈਂਗਸਟਰਾਂ ਦੀ ਜੰਗ...