ਏਸ਼ੀਆ ਕੱਪ
ਏਸ਼ੀਆ ਕੱਪ ਵਿੱਚ ਸ਼ੁਰੂ ਤੋਂ ਭਾਰਤ ਦਾ ਬਹੁਤ ਹੀ ਚੰਗਾ ਪ੍ਰਦਰਸ਼ਨ ਰਿਹਾ ਹੈ। ਏਸ਼ੀਆ ਕੱਪ ਭਾਵੇਂ ਕ੍ਰਿਕਟ ਦਾ ਹੋਵੇ ਜਾ ਹਾਕੀ ਦਾ। ਹਰ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਮੱਲਾਂ ਮਾਰੀਆਂ ਹਨ। ਹਾਕੀ ਵਿੱਚ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਹੁਣ ਇੰਤਜਾਰ ਰਹੇਗਾ ਕ੍ਰਿਕਟ ਦੇ ਏਸ਼ੀਆ ਕੱਪ ਤੇ ਕਬਜਾ ਕਰਨ ਦਾ। ਇਸ ਦਾ ਆਖਰੀ ਮੈਚ 28 ਸਤੰਬਰ ਨੂੰ ਹੋਵੇਗਾ। ਇਸ ਟੂਰਨਾਮੈਂਟ ਦੌਰਾਨ ਭਾਰਤ ਦਾ ਮੁਕਾਬਲਾ ਯੂਏਈ, ਓਮਾਨ ਅਤੇ ਪਕਿਸਤਾਨ ਨਾਲ ਵੀ ਹੋਣਾ ਹੈ। ਭਾਰਤ ਯਕੀਨੀ ਤੌਰ ‘ਤੇ ਇਹ ਤਿੰਨੋਂ ਮੈਚ ਜਿੱਤਣਾ ਚਾਹੇਗਾ।
Asian Games 2026: ਭਾਰਤੀ ਹਾਕੀ ਟੀਮ ਨੇ ਜਿੱਤਿਆ ਗੋਲਡ, ਲਗਾਤਾਰ ਦੂਜੀ ਵਾਰ ਬਣੇ ਚੈਂਪੀਅਨ, ਓਲੰਪਿਕ ਲਈ ਜਗ੍ਹਾ ਕੀਤੀ ਪੱਕੀ
Asian Games 2026: ਏਸ਼ੀਅਨ ਖੇਡਾਂ 2026 ਵਿੱਚ ਪੁਰਸ਼ ਹਾਕੀ ਦਾ ਫਾਈਨਲ ਭਾਰਤ ਅਤੇ ਮਲੇਸ਼ੀਆ ਵਿਚਕਾਰ ਖੇਡਿਆ ਗਿਆ। ਭਾਰਤ ਨੇ ਇਹ ਮੈਚ 5-1 ਨਾਲ ਜਿੱਤਿਆ ਅਤੇ ਗੋਲਡ ਮੈਡਲ ਜਿੱਤਿਆ।
- TV9 Punjabi
- Updated on: Oct 3, 2026
- 12:57 pm
IND vs PAK Final: ਟੀਮ ਇੰਡੀਆ ਨੇ ਫਿਰ ਜਿੱਤਿਆ ਗੋਲਡ ਮੈਡਲ, ਪਾਕਿਸਤਾਨ ਨੂੰ ਧੂੜ ਚਟਾ ਕੇ ਦੂਜੀ ਵਾਰ ਬਣੀ ਚੈਂਪੀਅਨ
ਏਸ਼ੀਅਨ ਗੇਮਜ਼ 2026 ਵਿੱਚ ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀ-20 ਫਾਰਮੈਟ ਦਾ ਸੋਨ ਤਗ਼ਮਾ (ਗੋਲਡ ਮੈਡਲ) ਆਪਣੇ ਨਾਮ ਕਰ ਲਿਆ ਹੈ। ਪਿਛਲੀਆਂ ਏਸ਼ੀਆਈ ਖੇਡਾਂ ਦੀ ਚੈਂਪੀਅਨ ਰਹੀ ਟੀਮ ਇੰਡੀਆ ਨੇ ਇਸ ਵਾਰ ਵੀ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਲਗਾਤਾਰ ਦੂਜੀ ਵਾਰ ਇਹ ਵੱਕਾਰੀ ਖ਼ਿਤਾਬ ਜਿੱਤ ਕੇ ਇਤਿਹਾਸ ਦੁਹਰਾਇਆ ਹੈ।
- TV9 Punjabi
- Updated on: Oct 3, 2026
- 12:57 pm
ਏਸ਼ੀਅਨ ਗੇਮਜ਼ ‘ਚ ਮੋਗਾ ਦੇ ਤੇਜਿੰਦਰਪਾਲ ਸਿੰਘ ਨੇ ਜਿੱਤਿਆ ਸਿਲਵਰ ਮੈਡਲ, ਬੋਲੇ- ਗੋਲਡ ਜਿੱਤਣ ਦੀ ਸੀ ਤਿਆਰੀ
ਭਾਰਤੀ ਸ਼ਾਟ-ਪੁੱਟਰ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਨੇ ਏਸ਼ੀਅਨ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਹ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਰਹਿਣ ਵਾਲੇ ਹਨ। ਤਗਮਾ ਜਿੱਤਣ ਤੋਂ ਬਾਅਦ, ਤੂਰ ਨੇ ਕਿਹਾ, "ਮੈਂ ਸੋਨ ਤਗਮਾ ਜਿੱਤ ਸਕਦਾ ਸੀ। ਮੇਰੀ ਤਿਆਰੀ ਸੋਨ ਤਗਮਿਆਂ ਦੀ ਹੈਟ੍ਰਿਕ ਪ੍ਰਾਪਤ ਕਰਨ ਦੇ ਟੀਚੇ ਨਾਲ ਸੀ।"
- TV9 Punjabi
- Updated on: Oct 2, 2026
- 6:57 pm
Asian Games 2026: ਮਹਿਲਾ ਹਾਕੀ ਟੀਮ ਨੇ 44 ਸਾਲਾਂ ਦਾ ਸੋਕਾ ਕੀਤਾ ਖਤਮ, ਜਿੱਤਿਆ ਇਤਿਹਾਸਕ ਗੋਲਡ, ਓਲੰਪਿਕ 2028 ‘ਚ ਹੋਈ ਐਂਟਰੀ
India vs China Womens Hockey: ਭਾਰਤੀ ਮਹਿਲਾ ਹਾਕੀ ਟੀਮ ਨੇ 2026 ਦੀਆਂ ਏਸ਼ੀਅਨ ਖੇਡਾਂ ਵਿੱਚ ਚੀਨ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਹੀ ਭਾਰਤ ਨੇ 2028 ਦੀਆਂ ਓਲੰਪਿਕ ਲਈ ਵੀ ਕੁਆਲੀਫਾਈ ਕਰ ਲਿਆ ਹੈ।
- TV9 Punjabi
- Updated on: Oct 2, 2026
- 12:58 pm
Parveen Hooda Gold Medal: ਏਸ਼ੀਆਈ ਖੇਡਾਂ ‘ਚ ਮੁੱਕੇਬਾਜ਼ ਪਰਵੀਨ ਹੁੱਡਾ ਨੇ ਜਿੱਤਿਆ ਗੋਲਡ, ਖੋਹ ਲਿਆ ਸੀ ਕਾਂਸੀ ਦਾ ਤਗਮਾ
ਪਰਵੀਨ ਹੁੱਡਾ ਨੇ ਏਸ਼ੀਅਨ ਖੇਡਾਂ 2026 ਵਿੱਚ ਮਹਿਲਾ ਮੁੱਕੇਬਾਜ਼ੀ ਵਿੱਚ ਸੋਨ ਤਗਮਾ ਜਿੱਤਿਆ। ਉਨ੍ਹਾਂ ਨੇ ਇੱਕ ਤਾਈਵਾਨੀ ਖਿਡਾਰੀ ਨੂੰ ਹਰਾ ਕੇ ਖਿਤਾਬ ਜਿੱਤਿਆ।
- TV9 Punjabi
- Updated on: Oct 2, 2026
- 10:11 am
ਪਾਕਿਸਤਾਨੀ ਟੀਮ ਨੇ ਭਾਰਤ ਜਾਣ ਤੋਂ ਕੀਤਾ ਇਨਕਾਰ, ਏਸ਼ੀਅਨ ਚੈਂਪੀਅਨਜ਼ ਟਰਾਫੀ ਤੋਂ ਬਾਹਰ
ਪਾਕਿਸਤਾਨ ਹਾਕੀ ਫੈਡਰੇਸ਼ਨ ਨੇ ਆਪਣੀ ਟੀਮ ਭਾਰਤ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਉਸ ਦੇ ਮੈਚ ਕਿਸੇ ਨਿਰਪੱਖ ਸਥਾਨ 'ਤੇ ਤਬਦੀਲ ਕੀਤੇ ਜਾਣ।
- TV9 Punjabi
- Updated on: Sep 17, 2026
- 1:13 pm
ਭਾਰਤ ਨੇ 8ਵੀਂ ਵਾਰ ਜਿੱਤਿਆ Asia Cup, ਅਮਿਤ ਸ਼ਾਹ ਨੇ ਦਿੱਤੀ ਵਧਾਈ
IND vs SL, Womens Asia Cup Final: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੱਕ ਵਾਰ ਫਿਰ ਰਿਕਾਰਡ ਅੱਠਵੀਂ ਵਾਰ ਮਹਿਲਾ ਏਸ਼ੀਆ ਕੱਪ ਖਿਤਾਬ ਜਿੱਤ ਕੇ ਆਪਣਾ ਦਬਦਬਾ ਸਾਬਤ ਕੀਤਾ। ਫਾਈਨਲ ਵਿੱਚ, ਭਾਰਤ ਨੇ ਮੌਜੂਦਾ ਚੈਂਪੀਅਨ ਸ਼੍ਰੀਲੰਕਾ ਨੂੰ 72 ਦੌੜਾਂ ਦੀ ਇੱਕਪਾਸੜ ਜਿੱਤ ਨਾਲ ਹਰਾ ਕੇ 2024 ਦੀ ਆਪਣੀ ਖਿਤਾਬੀ ਹਾਰ ਦਾ ਬਦਲਾ ਲਿਆ। ਭਾਰਤ ਦੀ ਇਸ ਵੱਡੀ ਜਿੱਤ ਤੇ ਪੀਐਮ ਮੋਦੀ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਵਧਾਈ ਦਿੱਤੀ ਹੈ।
- TV9 Punjabi
- Updated on: Sep 14, 2026
- 8:57 am
ਮੋਹਸਿਨ ਨਕਵੀ ਤੋਂ Womens Asia Cup ਦੀ ਟ੍ਰਾਫੀ ਨਾ ਲੈਣ ‘ਤੇ BCCI ਨੇ ਕੀ ਕਿਹਾ? ਟੀਮ ਇੰਡੀਆ ਦੇ ਕੋਚ ਨੇ ਵੀ ਤੋੜੀ ਚੁੱਪੀ
Women's Asia Cup 2026: ਮੋਹਸਿਨ ਨਕਵੀ ਤੋਂ ਟੀਮ ਇੰਡੀਆ ਨੇ ਫਿਰ ਨਹੀਂ ਲਈ ਏਸ਼ੀਆ ਕੱਪ ਦੀ ਟ੍ਰਾਫੀ। ਫਰਕ ਸਿਰਫ਼ ਇੰਨਾ ਰਿਹਾ ਕਿ ਜੋ ਕੰਮ ਪਹਿਲਾਂ ਪੁਰਸ਼ ਟੀਮ ਨੇ ਕੀਤਾ ਸੀ, ਉਹ ਇਸ ਵਾਰ ਮਹਿਲਾ ਟੀਮ ਨੇ ਕੀਤਾ ਹੈ। ਇਸ ਤੇ BCCI ਸਕੱਤਰ ਦੇਵਜੀਤ ਸੈਕੀਆ ਨੇ ਕੀ ਕਿਹਾ?
- TV9 Punjabi
- Updated on: Sep 14, 2026
- 8:59 am
ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 2026: ਅੱਜ ਸੀਐਮ ਭਗਵੰਤ ਮਾਨ ਜਾਰੀ ਕਰਨਗੇ ਪ੍ਰੋਗਰਾਮ, ਪਹਿਲੀ ਵਾਰ ਪੰਜਾਬ ਕਰੇਗਾ ਮੇਜ਼ਬਾਨੀ
ਏਸ਼ੀਆਈ ਖੇਡਾਂ 4 ਅਕਤੂਬਰ ਨੂੰ ਸਮਾਪਤ ਹੋਣ ਤੋਂ ਬਾਅਦ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਚੋਟੀ ਦੀਆਂ 6 ਹਾਕੀ ਟੀਮਾਂ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ 'ਚ ਆਹਮੋ-ਸਾਹਮਣੇ ਹੋਣਗੀਆਂ। ਇਸ ਅੰਤਰਰਾਸ਼ਟਰੀ ਟੂਰਨਾਮੈਂਟ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਪਿਛਲੇ ਕਾਫ਼ੀ ਸਮੇਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
- TV9 Punjabi
- Updated on: Sep 14, 2026
- 9:00 am
Women’s Asia Cup: ਟੀਮ ਇੰਡੀਆ ਨੇ ਟਰਾਫੀ ਲੈਣ ਤੋਂ ਕੀਤਾ ਇਨਕਾਰ, ਮੋਹਸਿਨ ਨਕਵੀ ਦੀ ਫਿਰ ਹੋਈ ਫਜੀਹਤ
ਮਹਿਲਾ ਏਸ਼ੀਆ ਕੱਪ 2026 ਦੇ ਫਾਈਨਲ 'ਚ ਇੱਕ ਵਾਰ ਫਿਰ ਵੱਡਾ ਡਰਾਮਾ ਦੇਖਣ ਨੂੰ ਮਿਲਿਆ। ਟੀਮ ਇੰਡੀਆ ਨੇ ਏਸ਼ੀਅਨ ਕ੍ਰਿਕਟ ਕੌਂਸਲ (ACC) ਦੇ ਪ੍ਰਧਾਨ ਤੇ ਪਾਕਿਸਤਾਨ ਸਰਕਾਰ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਦੇ ਹੱਥੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ।
- TV9 Punjabi
- Updated on: Sep 14, 2026
- 2:31 am
Womens Asia Cup Final: ਭਾਰਤ ਨੇ 8ਵੀਂ ਵਾਰ ਜਿੱਤਿਆ ਏਸ਼ੀਆ ਕੱਪ, ਸ਼੍ਰੀਲੰਕਾ ਨੂੰ ਹਰਾ ਕੇ 2024 ਦੀ ਹਾਰ ਦਾ ਲਿਆ ਬਦਲਾ
Women's Asia Cup Final: ਮਹਿਲਾ ਏਸ਼ੀਆ ਕੱਪ ਦਾ ਫਾਈਨਲ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਖੇਡਿਆ ਗਿਆ। ਭਾਰਤ ਨੇ ਇਹ ਮੈਚ 72 ਦੌੜਾਂ ਨਾਲ ਜਿੱਤਿਆ ਅਤੇ ਰਿਕਾਰਡ ਅੱਠਵੀਂ ਵਾਰ ਖਿਤਾਬ ਜਿੱਤਿਆ।
- TV9 Punjabi
- Updated on: Sep 14, 2026
- 9:00 am
BCCI Warns Mohsin Naqvi: BCCI ਦੀ ਮੋਹਸਿਨ ਨਕਵੀ ਨੂੰ ਚੇਤਾਵਨੀ, ਭਾਰਤ ਨੂੰ ਨਹੀਂ ਸੌਂਪੀ 2025 ਏਸ਼ੀਆ ਕੱਪ ਦੀ ਟਰਾਫੀ ਤਾਂ…
BCCI writes letter to ACC: BCCI ਨੇ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਮੋਹਸਿਨ ਨਕਵੀ ਨੇ 2025 ਏਸ਼ੀਆ ਕੱਪ ਟਰਾਫੀ ਭਾਰਤ ਨੂੰ ਨਹੀਂ ਸੌਂਪੀ ਤਾਂ ਉਨ੍ਹਾਂ ਇਸਦੇ ਗੰਭੀਰ ਨੂੰ ਨਤੀਜੇ ਭੁਗਤਣੇ ਪੈਣਗੇ। ਭਾਰਤ ਏਸ਼ੀਆ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਟੀਮ ਹੈ, ਜਿਸਨੇ ਨੌਂ ਵਾਰ ਖਿਤਾਬ ਜਿੱਤਿਆ ਹੈ। ਪਾਕਿਸਤਾਨ ਨੇ ਸਿਰਫ ਦੋ ਵਾਰ ਖਿਤਾਬ ਜਿੱਤਿਆ ਹੈ। ਸ਼੍ਰੀਲੰਕਾ ਏਸ਼ੀਆ ਕੱਪ ਵਿੱਚ ਦੂਜੀ ਸਭ ਤੋਂ ਸਫਲ ਟੀਮ ਹੈ।
- TV9 Punjabi
- Updated on: Oct 21, 2025
- 11:23 am
ਰਾਜੀਵ ਸ਼ੁਕਲਾ ਦੀ ਝਿੜਕ ਨੇ ਮੋਹਸਿਨ ਨਕਵੀ ਦੀ ਅਕਲ ਲਿਆਂਦੀ ਠਿਕਾਣੇ, ਮੰਗੀ ਮੁਆਫ਼ੀ ਤੇ ਟ੍ਰਾਫੀ ਦੇਣ ‘ਤੇ ਵੀ ਹੋਇਆ ਰਾਜ਼ੀ
ਏਸੀਸੀ ਤੇ ਪੀਸੀਬੀ ਮੁਖੀ ਮੋਹਸਿਨ ਨਕਵੀ ਦੀ ਅਕਲ ਠਿਕਾਣੇ ਆ ਗਈ ਹੈ। ਉਹ ਭਾਰਤ ਨੂੰ ਟਰਾਫੀ ਦੇਣ ਲਈ ਸਹਿਮਤ ਹੋ ਗਏ ਹਨ ਤੇ ਬੀਸੀਸੀਆਈ ਤੋਂ ਵੀ ਮੁਆਫੀ ਮੰਗ ਲਈ ਹੈ। ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਮੰਗਲਵਾਰ ਨੂੰ ਏਸੀਸੀ ਮੀਟਿੰਗ 'ਚ ਨਕਵੀ ਨੂੰ ਝਿੜਕਿਆ, ਜਿਸ ਨਾਲ ਨਕਵੀ ਨੂੰ ਝੁਕਣ ਲਈ ਮਜਬੂਰ ਹੋਣਾ ਪਿਆ।
- TV9 Punjabi
- Updated on: Oct 1, 2025
- 10:04 am
Mohsin Naqvi: ਭਾਰਤ ਅੱਗੇ ਝੁਕਿਆ PCB ਚੀਫ਼ ਮੋਹਸਿਨ ਨਕਵੀ, ਮੰਗੀ ਮੁਆਫ਼ੀ; ਏਸ਼ੀਆ ਕੱਪ ਟਰਾਫੀ ਵਿਵਾਦ ‘ਤੇ ਤਾਜ਼ਾ ਅਪਡੇਟ
Mohsin Naqvi Apologize to India: ਇਹ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੋਹਸਿਨ ਨਕਵੀ ਨੇ ਭਾਰਤ ਤੋਂ ਮੁਆਫ਼ੀ ਮੰਗੀ ਲਈ ਹੈ। ਹਾਲਾਂਕਿ, ਇਸ ਦੇ ਬਾਵਜੂਦ, ਏਸ਼ੀਆ ਕੱਪ ਟਰਾਫੀ 'ਤੇ ਵਿਵਾਦ ਅਜੇ ਵੀ ਅਣਸੁਲਝਿਆ ਹੋਇਆ ਹੈ। ਆਓ ਇਸ ਦੇ ਪਿੱਛੇ ਦੀ ਪੂਰੀ ਕਹਾਣੀ ਜਾਣੀਏ।
- TV9 Punjabi
- Updated on: Oct 1, 2025
- 8:20 am
ਕ੍ਰਿਕਟਰ ਅਭਿਸ਼ੇਕ ਸ਼ਰਮਾ ਪਹੁੰਚੇ ਪੰਜਾਬ, ਭੈਣ ਦੇ ਵਿਆਹ ‘ਚ ਹੋਣਗੇ ਸ਼ਾਮਲ, ਯੁਵਰਾਜ ਸਿੰਘ ਨਾਲ ਫੋਟੋ ਕੀਤੀ ਪੋਸਟ
Cricketer Abhishek Sharma Sister Marriage: ਏਸ਼ੀਆ ਕੱਪ ਜਿੱਤਣ ਤੋਂ ਬਾਅਦ ਅਭਿਸ਼ੇਕ ਸ਼ਰਮਾ ਹੁਣ ਆਪਣੇ ਪਰਿਵਾਰ ਅਤੇ ਭੈਣ ਕੋਮਲ ਦੇ ਵਿਆਹ ਵਿੱਚ ਰੁੱਝੇ ਹੋਏ ਹਨ। ਕੋਮਲ ਦੇ ਵਿਆਹ ਦੀਆਂ ਰਸਮਾਂ ਅੱਜ, 30 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਹਨ। ਸ਼ਗਨ ਸਮਾਰੋਹ ਅੱਜ ਲੁਧਿਆਣਾ ਵਿੱਚ ਹੈ।
- TV9 Punjabi
- Updated on: Sep 30, 2025
- 11:10 am