ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਰੋਜ਼ ਡੇਅ ‘ਤੇ ਇਹ ਖੂਬਸੂਰਤ Floral ਡਰੈੱਸ ਪਹਿਨੋ, Different ਲੁੱਕ ਦੀ ਹਰ ਕੋਈ ਕਰੇਗਾ ਤਾਰੀਫ

Floral Dresses: ਜੇਕਰ ਤੁਸੀਂ ਰੋਜ਼ ਡੇਅ 'ਤੇ ਥੋੜ੍ਹਾ ਵੱਖਰਾ ਲੁੱਕ ਚਾਹੁੰਦੇ ਹੋ, ਤਾਂ ਤੁਸੀਂ ਬਾਲੀਵੁੱਡ ਸੈਲੇਬ੍ਰਿਟੀਜ਼ ਵਾਂਗ ਫਲੋਰਲ ਪਹਿਰਾਵਾ ਪਹਿਨ ਸਕਦੇ ਹੋ। ਇਸ ਪਹਿਰਾਵੇ ਨੂੰ ਪਹਿਨ ਕੇ ਤੁਸੀਂ ਸਟਾਈਲਿਸ਼ ਅਤੇ ਗਲੈਮਰਸ ਦਿਖਾਈ ਦੇਵੋਗੇ।

tv9-punjabi
TV9 Punjabi | Published: 04 Feb 2025 15:45 PM
ਵੈਲੇਨਟਾਈਨ ਹਫ਼ਤਾ ਸ਼ੁਰੂ ਹੋਣ ਵਾਲਾ ਹੈ। ਪਿਆਰ ਦਾ ਇਹ ਹਫ਼ਤਾ ਰੋਜ਼ ਡੇਅ ਨਾਲ ਸ਼ੁਰੂ ਹੁੰਦਾ ਹੈ। ਪਿਆਰ ਦਾ ਹਫ਼ਤਾ ਜੋੜਿਆਂ ਲਈ ਬਹੁਤ ਖਾਸ ਹੁੰਦਾ ਹੈ। ਕੁੜੀਆਂ ਰੋਜ਼ ਡੇਅ 'ਤੇ ਫਲੋਰਲ ਡਰੈੱਸ ਕੈਰੀ ਕਰ ਸਕਦੀਆਂ ਹਨ।

1 / 5
ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਆਪਣੇ ਸਟਾਈਲ ਸਟੇਟਮੈਂਟ ਲਈ ਜਾਣੀ ਜਾਂਦੀ ਹੈ। ਉਨ੍ਹਾਂ ਦੀ ਫਲੋਰਲ ਡਰੈੱਸ ਬਹੁਤ ਸੋਹਣੀ ਲੱਗ ਰਹੀ ਹੈ। ਅਦਾਕਾਰਾ ਨੇ ਫਲੋਰਲ ਪ੍ਰਿੰਟ ਵਾਲਾ ਲਾਂਗ ਵਾਈਟ ਗਾਊਨ ਪਾਇਆ ਹੋਇਆ ਹੈ, ਜਿਸ ਵਿੱਚ ਉਹ ਬਹੁਤ ਸੁੰਦਰ ਲੱਗ ਰਹੀ ਹੈ।

2 / 5
ਅਦਾਕਾਰਾ ਜਾਹਨਵੀ ਕਪੂਰ ਵਾਂਗ ਤੁਸੀਂ ਫਲੋਰਲ ਪ੍ਰਿੰਟ ਵਾਲੀ ਸਾੜੀ ਟ੍ਰਾਈ ਕਰ ਸਕਦੇ ਹੋ। ਇਹ ਤੁਹਾਡੇ ਲੁੱਕ ਨੂੰ ਕਾਫ਼ੀ ਗਲੈਮਰਸ ਬਣਾ ਦੇਵੇਗਾ।

3 / 5
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਆਪਣੇ ਸਟਾਈਲਿਸ਼ ਪਹਿਰਾਵੇ ਲਈ ਮਸ਼ਹੂਰ ਹਨ। ਅਦਾਕਾਰਾ ਨੇ ਇੱਕ ਸੁੰਦਰ ਰੈੱਡ ਫਲੋਰਲ ਡਰੈੱਸ ਪਹਿਨੀ ਵਾਲੀ ਲੁੱਕ ਨੂੰ ਤੁਸੀਂ ਰੀਕ੍ਰੀਏਟ ਕਰ ਸਕਦੇ ਹੋ।

4 / 5
ਮਾਲਵਿਕਾ ਮੋਹਨਨ  ਨੇ ਡੀਪਨੈਕ ਵਾਲੀ ਫਲੋਰਲ ਥਾਈ ਸਲਿਟ ਡਰੈੱਸ ਪਾਈ ਹੋਈ ਹੈ, ਜੋ ਕਾਫੀ ਗਲੈਮਰਸ ਹੈ। ਜੇਕਰ ਤੁਸੀਂ ਰੋਜ਼ ਡੇਅ 'ਤੇ ਡਿਨਰ ਡੇਟ 'ਤੇ ਜਾ ਰਹੇ ਹੋ ਤਾਂ ਤੁਸੀਂ ਮਾਲਵਿਕਾ ਦੇ ਇਸ ਪਹਿਰਾਵੇ ਤੋਂ ਆਈਡੀਆ ਲੈ ਸਕਦੇ ਹੋ।

5 / 5
Follow Us
Latest Stories