ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Rangoli Design 2025: ਦੀਵਾਲੀ ਲਈ ਬੈਸਟ ਹਨ ਇਹ ਰੰਗੋਲੀ ਡਿਜਾਈਨ, ਤਾਰੀਫ ਕਰਦੇ ਨਹੀਂ ਥੱਕਣਗੇ ਮਹਿਮਾਨ

Rangoli Design 2025: ਧਨਤੇਰਸ ਅਤੇ ਦੀਵਾਲੀ 'ਤੇ ਦੇਵੀ ਲਕਸ਼ਮੀ ਦਾ ਸਵਾਗਤ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਆਪਣੇ ਘਰ ਨੂੰ ਕਲਰਫੁੱਲ ਰੰਗੋਲੀ ਡਿਜ਼ਾਈਨਸ ਨਾਲ ਸਜਾਓ। ਇਸਨੂੰ ਦੇਖ ਕੇ ਲੇਕ ਤਾਰੀਫ ਕਰਦੇ ਨਹੀਂ ਥੱਕਣਗੇ।

yashika-jethi
Yashika Jethi | Published: 16 Oct 2025 13:02 PM IST
Rangoli Design 2025:  ਧਨਤੇਰਸ ਅਤੇ ਦੀਵਾਲੀ 'ਤੇ ਦੇਵੀ ਲਕਸ਼ਮੀ ਦਾ ਸਵਾਗਤ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਆਪਣੇ ਘਰ ਨੂੰ ਰੰਗੀਨ ਰੰਗੋਲੀ ਡਿਜ਼ਾਈਨਸ ਨਾਲ ਸਜਾਓ। ਇਸਨੂੰ ਦੇਖ ਲੇਕ ਵੀ ਤਾਰੀਫ ਕਰਦੇ ਨਹੀਂ ਥੱਕਣਗੇ।

Rangoli Design 2025: ਧਨਤੇਰਸ ਅਤੇ ਦੀਵਾਲੀ 'ਤੇ ਦੇਵੀ ਲਕਸ਼ਮੀ ਦਾ ਸਵਾਗਤ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਆਪਣੇ ਘਰ ਨੂੰ ਰੰਗੀਨ ਰੰਗੋਲੀ ਡਿਜ਼ਾਈਨਸ ਨਾਲ ਸਜਾਓ। ਇਸਨੂੰ ਦੇਖ ਲੇਕ ਵੀ ਤਾਰੀਫ ਕਰਦੇ ਨਹੀਂ ਥੱਕਣਗੇ।

1 / 6
Rangoli Design 2025:   ਰੌਸ਼ਨੀਆਂ ਦਾ ਤਿਉਹਾਰ, ਦੀਵਾਲੀ, ਨੇੜੇ ਆ ਰਿਹਾ ਹੈ। ਇਸ ਤਿਉਹਾਰ ਤੇ ਘਰ ਨੂੰ ਰੰਗੋਲੀ ਨਾਲ ਸਜਾਉਣ ਦੀ ਵਿਸ਼ੇਸ਼ ਪਰੰਪਰਾ ਹੈ। ਮੰਨਿਆ ਜਾਂਦਾ ਹੈ ਕਿ ਰੰਗੋਲੀ ਬਣਾਉਣ ਨਾਲ ਘਰ ਦੀ ਸੁੰਦਰਤਾ ਵਧਦੀ ਹੈ ਅਤੇ ਦੇਵੀ ਲਕਸ਼ਮੀ ਵੀ ਖੁਸ਼ ਹੁੰਦੀ ਹੈ।

2 / 6
Diva and lotus pattern rangoli: ਦੀਵੇ ਅਤੇ ਕਮਲ ਦੇ ਫੁੱਲਾਂ ਦਾ ਸੁਮੇਲ ਬਹੁਤ ਹੀ ਸੁੰਦਰ ਦਿੱਖਦਾ ਹੈ ਹੈ। ਰੰਗੀਨ ਪਾਊਡਰ ਜਾਂ ਫੁੱਲਾਂ ਦੀਆਂ ਪੱਤੀਆਂ ਦੀ ਵਰਤੋਂ ਕਰਕੇ ਦੀਵੇ ਅਤੇ ਕਮਲ ਦੇ ਚਿੱਤਰ ਬਣਾਏ ਜਾਂਦੇ ਹਨ।

Diva and lotus pattern rangoli: ਦੀਵੇ ਅਤੇ ਕਮਲ ਦੇ ਫੁੱਲਾਂ ਦਾ ਸੁਮੇਲ ਬਹੁਤ ਹੀ ਸੁੰਦਰ ਦਿੱਖਦਾ ਹੈ ਹੈ। ਰੰਗੀਨ ਪਾਊਡਰ ਜਾਂ ਫੁੱਲਾਂ ਦੀਆਂ ਪੱਤੀਆਂ ਦੀ ਵਰਤੋਂ ਕਰਕੇ ਦੀਵੇ ਅਤੇ ਕਮਲ ਦੇ ਚਿੱਤਰ ਬਣਾਏ ਜਾਂਦੇ ਹਨ।

3 / 6
Rainbow rangoli of flowers: ਇਸ ਡਿਜ਼ਾਈਨ ਵਿੱਚ ਵੱਖ-ਵੱਖ ਰੰਗਾਂ ਦੇ ਫੁੱਲਾਂ ਦੀ ਪੱਤੀਆਂ ਦੀ ਪਰਤਾਂ ਹੁੰਦੀਆਂ ਹਨ ਜੋ Rainbow ਵਰਗਾ ਦਿਖਾਈ ਦੇ ਰਿਹਾ ਹੈ।

Rainbow rangoli of flowers: ਇਸ ਡਿਜ਼ਾਈਨ ਵਿੱਚ ਵੱਖ-ਵੱਖ ਰੰਗਾਂ ਦੇ ਫੁੱਲਾਂ ਦੀ ਪੱਤੀਆਂ ਦੀ ਪਰਤਾਂ ਹੁੰਦੀਆਂ ਹਨ ਜੋ Rainbow ਵਰਗਾ ਦਿਖਾਈ ਦੇ ਰਿਹਾ ਹੈ।

4 / 6
ਜੇਕਰ ਤੁਸੀਂ ਵੀ ਇਸ ਧਨਤੇਰਸ 'ਤੇ ਆਪਣੇ ਘਰ ਨੂੰ ਰੌਸ਼ਨੀ ਅਤੇ ਰੰਗਾਂ ਨਾਲ ਸਜਾਉਣਾ ਚਾਹੁੰਦੇ ਹੋ, ਤਾਂ ਅਸੀਂ ਕੁਝ ਸਧਾਰਨ ਰੰਗੋਲੀ ਦੇ ਡਿਜ਼ਾਈਨਸ ਲੈ ਕੇ ਆਏ ਹਾਂ ਜੋ ਤੁਹਾਡੇ ਘਰ ਦੀ ਸਜਾਵਟ ਦੀ ਸੁੰਦਰਤਾ ਨੂੰ ਚਾਰ ਚੰਨ੍ਹ ਲਗਾ ਦੇਣਗੇ।

ਜੇਕਰ ਤੁਸੀਂ ਵੀ ਇਸ ਧਨਤੇਰਸ 'ਤੇ ਆਪਣੇ ਘਰ ਨੂੰ ਰੌਸ਼ਨੀ ਅਤੇ ਰੰਗਾਂ ਨਾਲ ਸਜਾਉਣਾ ਚਾਹੁੰਦੇ ਹੋ, ਤਾਂ ਅਸੀਂ ਕੁਝ ਸਧਾਰਨ ਰੰਗੋਲੀ ਦੇ ਡਿਜ਼ਾਈਨਸ ਲੈ ਕੇ ਆਏ ਹਾਂ ਜੋ ਤੁਹਾਡੇ ਘਰ ਦੀ ਸਜਾਵਟ ਦੀ ਸੁੰਦਰਤਾ ਨੂੰ ਚਾਰ ਚੰਨ੍ਹ ਲਗਾ ਦੇਣਗੇ।

5 / 6
lakshmi footprints rangoli: ਇਹ ਡਿਜ਼ਾਈਨ ਧਨਤੇਰਸ 'ਤੇ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਦੇਵੀ ਲਕਸ਼ਮੀ ਦੇ ਛੋਟੇ ਪੈਰਾਂ ਦੇ ਨਿਸ਼ਾਨ ਦਰਵਾਜ਼ੇ ਜਾਂ ਵਿਹੜੇ 'ਚ ਬਣਾਏ ਜਾਂਦੇ ਹਨ ਅਤੇ ਚਾਰੋ ਪਾਸੇ ਫੁੱਲਾਂ ਦੀਆਂ ਪੱਤੀਆਂ ਵਿਛਾਈਆਂ ਜਾਂਦੀਆਂ ਹਨ।

lakshmi footprints rangoli: ਇਹ ਡਿਜ਼ਾਈਨ ਧਨਤੇਰਸ 'ਤੇ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਦੇਵੀ ਲਕਸ਼ਮੀ ਦੇ ਛੋਟੇ ਪੈਰਾਂ ਦੇ ਨਿਸ਼ਾਨ ਦਰਵਾਜ਼ੇ ਜਾਂ ਵਿਹੜੇ 'ਚ ਬਣਾਏ ਜਾਂਦੇ ਹਨ ਅਤੇ ਚਾਰੋ ਪਾਸੇ ਫੁੱਲਾਂ ਦੀਆਂ ਪੱਤੀਆਂ ਵਿਛਾਈਆਂ ਜਾਂਦੀਆਂ ਹਨ।

6 / 6
Follow Us
Latest Stories
ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ
ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ...
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!...
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼...