AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Dhanteras 2025: ਧਨਤੇਰਸ ‘ਤੇ ਘੱਟ ਬਜਟ ਵਿੱਚ ਖਰੀਦ ਸਕਦੇ ਹੋ ਇਹ ਜੂਲਰੀ, ਵੇਖੋ ਲੈਟੇਸਟ ਡਿਜਾਈਨ

Dhanteras 2025: ਇਸ ਸਾਲ ਧਨਤੇਰਸ 18 ਅਕਤੂਬਰ ਨੂੰ ਮਨਾਇਆ ਜਾਵੇਗਾ। ਸ਼ਾਮ ਨੂੰ ਭਗਵਾਨ ਧਨਵੰਤਰੀ, ਕੁਬੇਰ ਮਹਾਰਾਜ ਅਤੇ ਦੇਵੀ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਮੌਕੇ 'ਤੇ ਸੋਨਾ, ਚਾਂਦੀ, ਭਾਂਡੇ, ਕਾਰਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਖਰੀਦਣਾ ਸ਼ੁਭ ਮੰਨਿਆ ਜਾਂਦਾ ਹੈ। ਤੁਸੀਂ ਆਪਣੇ ਬਜਟ ਦੇ ਅੰਦਰ ਇਹ ਗਹਿਣੇ ਵੀ ਖਰੀਦ ਸਕਦੇ ਹੋ।

tv9-punjabi
TV9 Punjabi | Updated On: 15 Oct 2025 16:09 PM IST
Share
ਜੇਕਰ ਤੁਸੀਂ ਆਪਣੇ ਬਜਟ ਦੇ ਅੰਦਰ ਚਾਂਦੀ ਦੇ ਗਹਿਣੇ ਖਰੀਦਣਾ ਚਾਹੁੰਦੇ ਹੋ, ਤਾਂ ਟੌਪਸ ਇੱਕ ਚੰਗਾ ਆਪਸ਼ਨ ਹੋਵੇਗਾ। ਸਿੰਪਲ ਚਾਂਦੀ ਤੋਂ ਇਲਾਵਾ, ਆਰਟੀਫਿਸ਼ੀਅਲ ਡਾਇਮੈਂਡ ਵਰਕ ਈਅਰਿੰਗਸ ਵੀ ਕਾਫੀ ਟ੍ਰੇਂਡ ਵਿੱਚ ਹਨ। ਤੁਸੀਂ ਆਪਣੇ ਬਜਟ ਦੇ ਅੰਦਰ ਫੁੱਲਾਂ ਅਤੇ ਹੋਰ ਬਹੁਤ ਸਾਰੇ ਯੂਨੀਕ ਡਿਜ਼ਾਈਨ ਦੇ ਨਾਲ ਹੀ ਘੱਟ ਬਜਟ ਵਿੱਚ ਆਸਾਨੀ ਨਾਲ ਮਿਲ ਜਾਣਗੇ।  ( Credit : Pexels )

1 / 6
ਜੇਕਰ ਤੁਸੀਂ ਗੋਲਡ ਜੂਲਰੀ ਖਰੀਦਣਾ ਚਾਹੁੰਦੇ ਹੋ, ਤਾਂ ਇਸ ਤਰ੍ਹਾਂ ਦੀਆਂ ਝੁਮਕੀ-ਸਟਾਈਲ ਵਾਲੇ ਈਅਰਿੰਗਸ 'ਤੇ ਖਰੀਦ ਸਕਦੇ ਹੋ। ਮੰਦਰ-ਸਟਾਈਲ ਜੂਲਰੀ ਇਨ੍ਹਾਂ ਦਿਨੀ ਕਾਫੀ ਟ੍ਰੇਂਡ ਵਿੱਚ ਹੈ, ਜੋ ਸਾੜੀ ਅਤੇ ਲਹਿੰਗੇ ਨਾਲ ਇੱਕਦਮ ਪਰਫੈਕਟ ਰਹਿਣਗੇ। ਤੁਹਾਨੂੰ ਝੁਮਕੀ-ਸਟਾਈਲ ਵਿੱਚ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ।

2 / 6
ਜੇਕਰ ਤੁਸੀਂ ਗੋਲਡ ਰਿੰਗ ਖਰੀਦਣਾ ਚਾਹ ਰਹੇ ਹੋ ਤਾਂ ਇਸ ਤਰ੍ਹਾਂ ਦੀ ਇੱਕ ਲਾਈਟ ਵੇਟ ਰਿੰਗ ਬੈਸਟ ਆਪਸ਼ਨ ਰਹੇਗੀ। ਤੁਹਾਨੂੰ ਇਸ 'ਤੇ ਆਰਟੀਫਿਸ਼ੀਅਲ ਡਾਇਮੈਂਡ ਵਰਕ ਵੀ ਮਿਲ ਜਾਵੇਗਾ। ਇਸ ਤਰ੍ਹਾਂ ਦੀ ਫਿੰਗਰ ਰਿੰਗ ਅੱਜਕੱਲ੍ਹ ਕਾਫ਼ੀ ਟ੍ਰੈਂਡ ਵਿੱਚ ਹਨ। ਗੋਲਡ ਦੀ ਫਿੰਗਰ ਰਿੰਗ ਵਿੱਚ ਤੁਹਾਨੂੰ ਕਈ ਲਾਈਟ ਵੇਟ ਰਿੰਗ ਮਿਲ ਜਾਣਗੀਆਂ। ਬ

3 / 6
ਜੇਕਰ ਤੁਸੀਂ ਸਿੰਪਲ ਈਅਰਿੰਗਸ ਟ੍ਰਾਈ ਕਰਨਾ ਚਾਹ ਰਹੇ ਹੋ ਤਾਂ ਹੂਪ-ਸਟਾਈਲ ਈਅਰਿੰਗਸ ਬੈਸਟ ਆਪਸ਼ਨ ਰਹੇਗਾ। ਤੁਸੀਂ ਸਿੰਪਲ ਜਾਂ  ਫਿਰ ਇਸ ਤਰ੍ਹਾਂ ਡਿਜ਼ਾਈਨ ਵਿੱਚ ਗੋਲਡ ਦੇ ਹੂਪ ਸਟਾਈਲ ਈਅਰਿੰਗਸ ਖਰੀਦ ਸਕਦੇ ਹੋ। ਤੁਸੀਂ ਚਾਂਦੀ ਵਿੱਚ ਵੀ ਇਸੇ ਤਰ੍ਹਾਂ ਦੇ ਈਅਰਿੰਗਸ ਖਰੀਦ ਸਕਦੇ ਹੋ।

4 / 6
ਤੁਸੀਂ ਚਾਂਦੀ ਦੇ ਲਾਈਟ ਵੇਟ ਬਰੇਸਲੇਟ ਵੀ ਖਰੀਦ ਸਕਦੇ ਹੋ। ਇਹ ਹਲਕੇ ਤੋਂ ਲੈ ਕੇ ਭਾਰੀ ਭਾਰ ਤੱਕ ਕਈ ਤਰ੍ਹਾਂ ਦੇ ਡਿਜ਼ਾਈਨਾਂ ਵਿੱਚ ਮਿਲ ਜਾਣਗੇ। ਤੁਸੀਂ ਆਪਣੇ ਬਜਟ ਦੇ ਅਨੁਸਾਰ ਚੁਣ ਸਕਦੇ ਹੋ। ਸਧਾਰਨ ਬਰੇਸਲੇਟ ਸਟਾਈਲ ਵੱਖ-ਵੱਖ ਡਿਜ਼ਾਈਨਾਂ ਵਿੱਚ ਉਪਲਬਧ ਹਨ। ਨਕਲੀ ਹੀਰੇ-ਸਟਾਈਲ ਦੇ ਬਰੇਸਲੇਟ ਵੀ ਅੱਜਕੱਲ੍ਹ ਕਾਫ਼ੀ ਟ੍ਰੈਂਡ ਵਿੱਚ ਹਨ।

5 / 6
ਤੁਸੀਂ ਐਂਕਲੇਟ ਜਾਂ ਝਾਂਜਰਾਂ ਵੀ ਖਰੀਦ ਸਕਦੇ ਹੋ। ਤੁਹਾਨੂੰ ਲਾਈਟ ਤੋਂ ਹੈਵੀ ਵੇਟ ਵਿੱਚ ਪਾਇਲ ਕਈ ਤਰ੍ਹਾਂ ਦੇ ਡਿਜ਼ਾਈਨ ਵਿੱਚ ਮਿਲ ਜਾਵੇਗੀ, ਜਿਸਨੂੰ ਤੁਸੀਂ ਆਪਣੇ ਬਜਟ ਦੇ ਅਨੁਸਾਰ ਚੁਣ ਸਕਦੇ ਹੋ। ਤੁਸੀਂ ਇਸਨੂੰ ਘਰ ਵਿੱਚ ਜਾਂ ਕਿਸੇ ਖਾਸ ਮੌਕੇ 'ਤੇ ਪਹਿਨ ਸਕਦੇ ਹੋ। ਆਪਣੇ ਲਈ ਜਾਂ ਆਪਣੀ ਧੀ ਲਈ ਪਾਇਲ ਖਰੀਦਣਾ ਵੀ ਧਨਤੇਰਸ ਤੇ ਇੱਕ ਵਧੀਆ ਬਜਟ-ਫਰੈਂਡਲੀ ਆਪਸ਼ਨ ਰਹੇਗਾ।।

6 / 6
Follow Us
Latest Photos Business Technology
Latest Stories
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ...
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...