ਨਰਾਤੇ ਦੇ ਵਰਤ ‘ਚ ਸਾਬੂਦਾਣੇ ਦੀ ਖਿਚੜੀ ਤੋਂ ਹੋ ਗਏ ਹੋ ਬੋਰ? ਅਜ਼ਮਾਓ ਇਹ 5 ਸੁਆਦੀ ਰੈਸਿਪੀਜ਼
Navratri Recipes: ਨਰਾਤੇ ਦੇ ਫਲਾਹਾਰ ਵਿੱਚ ਸਾਬੂਦਾਣਾ ਕਾਫ਼ੀ ਖਾਧਾ ਜਾਂਦਾ ਹੈ। ਇਸ ਵਿੱਚ ਮੁੱਖ ਤੌਰ ਤੇ ਸਟਾਰਚ ਹੁੰਦਾ ਹੈ, ਜੋ ਸਰੀਰ ਨੂੰ ਊਰਜਾ ਦਿੰਦਾ ਹੈ। ਪਰ ਹਰ ਵਾਰ ਸਾਬੂਦਾਣੇ ਦੀ ਖਿਚੜੀ ਖਾਣ ਨਾਲ ਬੋਰੀਅਤ ਹੋ ਸਕਦੀ ਹੈ। ਇਸ ਲਈ ਅੱਜ ਜਾਣੋ ਸਾਬੂਦਾਣੇ ਦੀਆਂ 5 ਵੱਖ-ਵੱਖ ਰੈਸਿਪੀਜ਼, ਜਿਨ੍ਹਾਂ ਵਿੱਚੋਂ ਕੁਝ ਚਟਪਟੀਆਂ ਹਨ ਅਤੇ ਕੁਝ ਮਿੱਠੀਆਂ।

1 / 5

2 / 5

3 / 5

4 / 5

5 / 5
Follow Us
ਜਲੰਧਰ ‘ਚ ਰਿਟਾਇਡ AIG ‘ਤੇ ਜਾਨਲੇਵਾ ਹਮਲਾ: ਗੁਆਂਢੀਆਂ ਨੇ ਦੋਸਤਾਂ ਨਾਲ ਮਿਲ ਕੀਤੀ ਕੁੱਟਮਾਰ, ਘਟਨਾ CCTV ਵਿੱਚ ਕੈਦ
ਏਸ਼ੀਅਨ ਚੈਂਪੀਅਨਜ਼ ਟਰਾਫੀ ‘ਚ ਭਾਰਤ ਦੀ ਤੀਜੀ ਜਿੱਤ, ਜਲੰਧਰ ਵਿੱਚ ਮਲੇਸ਼ੀਆ ਨੂੰ 4-2 ਨਾਲ ਹਰਾਇਆ
ਤਰਨਤਾਰਨ ‘ਚ ਨਸ਼ੇ ਦਾ ਕਹਿਰ, ਦੋ ਭਰਾਵਾਂ ਦੀ ਮੌਤ; ਇੱਕੋ ਕਮਰੇ ‘ਚੋਂ ਮਿਲੀਆਂ ਲਾਸ਼ਾਂ
ਫਰਾਂਸ ਤੋਂ ਬਾਅਦ ਹੁਣ ਜਰਮਨੀ ‘ਚ ਹਿੰਸਾ, ਬਰਲਿਨ ਸਣੇ ਕਈ ਸ਼ਹਿਰਾਂ ‘ਚ ਲੁੱਟ, 27 ਪੁਲਿਸ ਮੁਲਾਜ਼ਮ ਜ਼ਖਮੀ