ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਵਿਸਾਖੀ ਮਨਾਉਣ ਦਾ ਤਰੀਕਾ ਵੀ ਵੱਖ-ਵੱਖ ਹੈ। ਅਸਾਮ ਵਿੱਚ ਇਸ ਤਿਉਹਾਰ ਨੂੰ ‘ਬੋਹਾਗ ਬਿਹੂ’, ਕੇਰਲਾ ਵਿੱਚ ‘ਵਿਸ਼ੂ’ ਅਤੇ ਬੰਗਾਲ ਵਿੱਚ ‘ਪੋਇਲਾ ਵਿਸਾਖ’ ਵਜੋਂ ਵੀ ਮਨਾਇਆ ਜਾਂਦਾ ਹੈ। ਪਰ ਵਿਸਾਖੀ ਦਾ ਇਹ ਤਿਉਹਾਰ ਪੰਜਾਬੀ ਪਕਵਾਨਾਂ ਤੋਂ ਬਿਨਾਂ ਅਧੂਰਾ ਹੈ। ਪੰਜਾਬ ਵੈਸੇ ਵੀ ਆਪਣੇ ਖਾਣਿਆਂ ਲਈ ਮਸ਼ਹੂਰ ਹੈ। ਅਜਿਹੇ 'ਚ ਵਿਸਾਖੀ 'ਤੇ ਪੰਜਾਬੀ ਖਾਣ-ਪੀਣ ਦਾ ਜ਼ਿਕਰ ਨਾ ਹੋਣਾ ਸੰਭਵ ਨਹੀਂ ਹੈ। ( Pic Credit: TV9 Hindi)