‘ਪੋਤੀ-ਦਾਦੇ ਦਾ ਪਿਆਰ’, ਸ਼ਹਿਨਾਜ਼ ਗਿੱਲ ਦੀਆਂ Cute ਤਸਵੀਰਾਂ ਵਾਇਰਲ, ਵੇਖੋ…
ਆਪਣੇ ਦਮਦਾਰ ਹੁਣਰ ਅਤੇ ਐਕਟਿੰਗ ਦੇ ਪੈਸ਼ਨ ਨਾਲ ਸ਼ਹਿਨਾਜ਼ ਅੱਜ ਬੁਲੰਦੀਆਂ ਛੋਹ ਰਹੀ ਹੈ। ਇਹ ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟੀਵ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
Tag :